ਜੈਤੋ: ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ

ਜੈਤੋ ਸ਼ਹਿਰ ਫਰੀਦਕੋਟ ਅਤੇ ਬਠਿੰਡਾ ਸ਼ਹਿਰ ਸੜਕ ਤੇ ਸਥਿਤ ਹੈ ਜੋ ਫਰੀਦਕੋਟ ਜ਼ਿਲ੍ਹਾ ਦੀ ਤਹਿਸੀਲ ਹੈ ਜੋ ਕਿ ਬਾਬਾ ਜੈਤੇਆਣਾ ਫ਼ਕੀਰ ਦੇ ਨਾਂ ’ਤੇ ਵੱਸਿਆ ਸ਼ਹਿਰ ਜੈਤੋ ਦਸਵੇਂ ਪਾਤਸ਼ਾਹ ਗੂਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।

ਜੈਤੋ
ਸ਼ਹਿਰ
ਦੇਸ਼ਜੈਤੋ: ਜਨਸੰਖਿਆ, ਜੈਤੋ ਦਾ ਮੋਰਚਾ, ਸਾਹਿਤਕਾਰ ਅਤੇ ਹੋਰ India
ਪ੍ਰਾਂਤਪੰਜਾਬ, ਭਾਰਤ
ਜ਼ਿਲ੍ਹਾਫਰੀਦਕੋਟ
ਆਬਾਦੀ
 (2011)
 • ਕੁੱਲ33,465
ਭਾਸ਼ਾ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
151202
ਟੈਲੀਫੋਨ ਕੋਡ911635

ਜਨਸੰਖਿਆ

2001 ਨੂੰ ਭਾਰਤ ਦੀ ਮਰਦਮਸ਼ੁਮਾਰੀ ਦੇ ਨਾਤੇ, ਜੈਤੋ ਦੀ ਆਬਾਦੀ 33.465 ਸੀ। ਪੁਰਸ਼ ਆਬਾਦੀ 53% ਅਤੇ ਮਹਿਲਾ 47%।

ਜੈਤੋ ਦਾ ਮੋਰਚਾ

ਨਾਭੇ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਹਨਾਂ ਨੂੰ ਜੈਤੋ ਥਾਣੇ ਦੀ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਬੀ ਸਾਹਿਬ ਹੈ।

ਸਾਹਿਤਕਾਰ ਅਤੇ ਹੋਰ

  • ਨਾਵਲਕਾਰ ਪਦਮਸ਼੍ਰੀ ਗੁਰਦਿਆਲ ਸਿੰਘ
  • ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ
  • ਮਾਸਟਰ ਕਰਤਾ ਰਾਮ ਅਜ਼ਾਦੀ ਘੁਲਾਟੀਏ
  • ਅਰਸ਼ਦੀਪ ਸਿੰਘ ਢਿੱਲੋ ਸੋਸਲ ਐਕਟੀਵਿਸਟ,ਯੂਥ ਲੀਡਰ

ਹੋਰ ਦੇਖੋ

ਹਵਾਲੇ

Tags:

ਜੈਤੋ ਜਨਸੰਖਿਆਜੈਤੋ ਦਾ ਮੋਰਚਾਜੈਤੋ ਸਾਹਿਤਕਾਰ ਅਤੇ ਹੋਰਜੈਤੋ ਹੋਰ ਦੇਖੋਜੈਤੋ ਹਵਾਲੇਜੈਤੋਫਰੀਦਕੋਟ ਜ਼ਿਲਾਬਠਿੰਡਾ

🔥 Trending searches on Wiki ਪੰਜਾਬੀ:

ਸ਼ਨਿੱਚਰਵਾਰਸ਼ਰੀਂਹਪਾਕਿਸਤਾਨਚਿੱਟਾ ਲਹੂਦੋਆਬਾਕੁਦਰਤਖੁੱਲ੍ਹੀ ਕਵਿਤਾਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਹੇਮਕੁੰਟ ਸਾਹਿਬਕਿੱਕਲੀਸੰਤ ਰਾਮ ਉਦਾਸੀਗੁਰੂ ਅੰਗਦਭਗਤ ਸਧਨਾਆਦਿ ਗ੍ਰੰਥਬਿਧੀ ਚੰਦਗੂਗਲ ਟਰਾਂਸਲੇਟਦਲੀਪ ਕੌਰ ਟਿਵਾਣਾ2024 ਫ਼ਾਰਸ ਦੀ ਖਾੜੀ ਦੇ ਹੜ੍ਹਸਾਕਾ ਸਰਹਿੰਦਖੰਡਾਚੌਪਈ ਸਾਹਿਬਨਿਸ਼ਾਨ ਸਾਹਿਬਭਾਰਤ ਦਾ ਸੰਵਿਧਾਨਰਾਣੀ ਲਕਸ਼ਮੀਬਾਈਨਯਨਤਾਰਾਨਵਿਆਉਣਯੋਗ ਊਰਜਾਪੰਜਾਬੀ ਨਾਵਲ ਦੀ ਇਤਿਹਾਸਕਾਰੀਗ਼ਜ਼ਲਰਾਮਨੌਮੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਧਰਤੀਮਹਾਤਮਾ ਗਾਂਧੀਪੰਜ ਕਕਾਰਮਾਂ ਦਾ ਦੁੱਧਲੂਣਾ (ਕਾਵਿ-ਨਾਟਕ)ਕੋਸ਼ਕਾਰੀਨਰਿੰਦਰ ਮੋਦੀਵਿਟਾਮਿਨ ਡੀ18 ਅਗਸਤਰੋਗਔਰੰਗਜ਼ੇਬਖ਼ਾਲਸਾਪੈਨਸਿਲਮਿਸਲਪਿੱਪਲਗੁਰੂ ਅਮਰਦਾਸਲਸਣਜ਼ਰਕੁਲ ਪ੍ਰੀਤ ਸਿੰਂਘਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਖ਼ਬਰਾਂਪੰਜਾਬੀ ਵਾਰ ਕਾਵਿ ਦਾ ਇਤਿਹਾਸਚੜ੍ਹਦੀ ਕਲਾਆਂਧਰਾ ਪ੍ਰਦੇਸ਼ਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਸੰਰਚਨਾਵਾਦਪੀਲੂਬਿਜਲਈ ਕਰੰਟਬਕਸਰ ਦੀ ਲੜਾਈਬਾਬਰਸੰਤ ਸਿੰਘ ਸੇਖੋਂਪੰਜਾਬੀ ਵਿਆਕਰਨਗੂਗਲਵਿਕੀਮੀਡੀਆ ਸੰਸਥਾਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਫ਼ਾਸਫ਼ੋਰਸਪੰਜਾਬੀ ਕਿੱਸੇਪੰਜਾਬੀ ਪੀਡੀਆਛਪਾਰ ਦਾ ਮੇਲਾਆਈਪੈਡਗੁਰਬਚਨ ਸਿੰਘ ਭੁੱਲਰਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਟੀਬੀਭਾਰਤ ਦੀ ਅਰਥ ਵਿਵਸਥਾਸੁਰਜੀਤ ਪਾਤਰਭਾਰਤ ਦੀ ਵੰਡਚਿਸ਼ਤੀ ਸੰਪਰਦਾ🡆 More