ਜੂਬਾ ਦੱਖਣੀ ਸੁਡਾਨ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਸੁਡਾਨ ਦੇ ਦਸ ਰਾਜਾਂ ਵਿੱਚੋਂ ਸਭ ਤੋਂ ਛੋਟੇ ਰਾਜ ਕੇਂਦਰੀ ਭੂ-ਮੱਧ ਦੀ ਵੀ ਰਾਜਧਾਨੀ ਹੈ। ਇਹ ਸ਼ਹਿਰ ਚਿੱਟਾ ਨੀਲ ਦਰਿਆ ਕੰਢੇ ਵਸਿਆ ਹੈ ਅਤੇ ਜੂਬਾ ਕਾਊਂਟੀ ਦੇ ਟਿਕਾਣੇ ਅਤੇ ਮਹਾਂਨਗਰ ਦਾ ਕੰਮ ਦਿੰਦਾ ਹੈ।
ਜੂਬਾ | |
---|---|
ਸਮਾਂ ਖੇਤਰ | ਯੂਟੀਸੀ+3 |
This article uses material from the Wikipedia ਪੰਜਾਬੀ article ਜੂਬਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.