ਜੀਵ ਪ੍ਰਜਾਤੀਆਂ ਦੀ ਉਤਪਤੀ

ਜੀਵ ਪ੍ਰਜਾਤੀਆਂ ਦੀ ਉਤਪਤੀ ਚਾਰਲਸ ਡਾਰਵਿਨ ਨੇ ਜਾਣਕਾਰੀਆਂ ਅਤੇ ਅਧਿਐਨ ਸਮੱਗਰੀ ਦਾ ਭੰਡਾਰ ਇਕੱਠਾ ਕਰ ਲਿਆ, ਇਹੀ ਅਗੇ ਜਾ ਕੇ ਡਾਰਵਿਨ ਦੀ ਸੰਸਾਰ ਪ੍ਰਸਿੱਧ ਪੁਸਤਕ ਬਣੀ। ਡਾਰਵਿਨ ਨੇ ਜੀਵ ਵਿਕਾਸ ਸਬੰਧੀ ਦੋ ਮਹੱਤਵਪੂਰਨ ਧਾਰਨਾਵਾਂ ‘ਕੁਦਰਤੀ ਚੋਣ‘ ਤੇ ‘ਯੋਗਤਮ ਦਾ ਬਚਾਅ’ ਨੂੰ ਵਿਕਸਤ ਕੀਤਾ ਅਤੇ 1859 ਵਿੱਚ ਆਪਣੀ ਕਿਤਾਬ ‘ਜੀਵ ਪ੍ਰਜਾਤੀਆਂ ਦੀ ਉਤਪਤੀ’ ਪੂਰੀ ਕੀਤੀ। ਉਸੇ ਸਾਲ ਨਵੰਬਰ, 1859 ਵਿੱਚ ਇਹ ਕਿਤਾਬ ਛਪ ਗਈ। ਉਸ ਦੀ ਕਿਤਾਬ ਨੂੰ ਖਰੀਦਣ ਤੇ ਪੜ੍ਹਣ ਵਾਲੇ ਪਹਿਲੇ ਵਿਅਕਤੀਆਂ ਵਿੱਚ ਸਾਡੇ ਸਮਿਆਂ ਦੇ ਮਹਾਨ ਵਿਗਿਆਨੀ ਤੇ ਦਾਰਸ਼ਨਿਕ ਕਾਰਲ ਮਾਰਕਸ ਤੇ ਫ਼ਰੀਡਰਿਸ਼ ਐਂਗਲਸ ਵੀ ਸ਼ਾਮਿਲ ਸਨ। ਉਸ ਨੇ ਸਿੱਧ ਕਰ ਦਿੱਤਾ ਕਿ ਧਰਤੀ ‘ਤੇ ਜੀਵਾਂ ਦੀਆਂ ਪ੍ਰਜਾਤੀਆਂ ਸਦਾ ਤੋਂ ਇਕੋ ਜਿਹੀਆਂ ਤੇ ਇਕੋ ਗਿਣਤੀ ‘ਚ ਨਹੀਂ ਰਹੀਆਂ ਅਤੇ ਨਾ ਹੀ ਜੀਵ ਸਦਾ ਤੋਂ ਧਰਤੀ ‘ਤੇ ਰਹੇ ਹਨ। ਜੀਵਾਂ ਦਾ ਵਿਕਾਸ ਹੋਇਆ ਹੈ, ਧਰਤੀ ਉਪਰਲੇ ਜੀਵਨ ਵਿੱਚ ਲਗਾਤਾਰ ਬਦਲਾਅ ਆਉਂਦੇ ਰਹੇ ਹਨ ਅਤੇ ਇਹ ਬਦਲਾਅ ਆਉਣ ਵਿੱਚ ਲੱਖਾਂ ਸਾਲ ਲੱਗੇ ਹਨ। ਜਦੋਂ ਡਾਰਵਿਨ ਨੇ ਆਪਣੀ ਕਿਤਾਬ ‘ਮਨੁੱਖ ਦੀ ਉਤਪਤੀ’ ਵਿੱਚ ਇੱਕ ਖੁਲਾਸਾ ਕੀਤਾ ਕਿ ਮਨੁੱਖ ਦਾ ਵਿਕਾਸ ਬਾਂਦਰਾਂ ਦੀ ਇੱਕ ਕਿਸਮ ‘ਏਪ’ ਤੋਂ ਹੋਇਆ ਹੈ ਤਾਂ ਬਾਂਦਰ ਦੇ ਧੜ ਉੱਪਰ ਡਾਰਵਿਨ ਦਾ ਚਿਹਰਾ ਲਗਾ ਕੇ ਉਸ ਦੀ ਖਿੱਲੀ ਉਡਾਈ ਗਈ।

ਜੀਵ ਪ੍ਰਜਾਤੀਆਂ ਦੀ ਉਤਪਤੀ
ਜੀਵ ਪ੍ਰਜਾਤੀਆਂ ਦੀ ਉਤਪਤੀ
ਮੁੱਖ ਪੰਨਾ
ਲੇਖਕਚਾਰਲਸ ਡਾਰਵਿਨ
ਦੇਸ਼ਬਰਤਾਨੀਆ
ਭਾਸ਼ਾਅੰਗਰੇਜ਼ੀ
ਵਿਸ਼ਾਕੁਦਰਤੀ ਚੋਣ
ਯੋਗਤਮ ਦਾ ਬਚਾਅ
ਵਿਧਾਵਿਗਿਆਨ ਜੀਵ ਵਿਗਿਆਨ
ਪ੍ਰਕਾਸ਼ਨ24 ਨਬੰਵਰ, 1859 (ਜਾਨ ਮਰੇ)
ਮੀਡੀਆ ਕਿਸਮਹਾਰਡ ਕਵਰ ਅਤੇ ਪੇਪਰ ਬੈਕ
ਸਫ਼ੇ502
ਓ.ਸੀ.ਐਲ.ਸੀ.352242

ਹਵਾਲੇ

Tags:

ਕਾਰਲ ਮਾਰਕਸਚਾਰਲਸ ਡਾਰਵਿਨਫ਼ਰੀਡਰਿਸ਼ ਐਂਗਲਸ

🔥 Trending searches on Wiki ਪੰਜਾਬੀ:

ਲੋਕ ਚਿਕਿਤਸਾਗੁੜਮਹਾਤਮਾ ਗਾਂਧੀਸੋਨਾਬੁਝਾਰਤਾਂਗੁਰ ਹਰਿਰਾਇਦੁਆਬੀਪੰਜਾਬੀ ਪੀਡੀਆਮਾਂਪੰਜਾਬੀ ਸੱਭਿਆਚਾਰਪੁਰਖਵਾਚਕ ਪੜਨਾਂਵਪ੍ਰਿੰਸੀਪਲ ਤੇਜਾ ਸਿੰਘਮੂਲ ਮੰਤਰ1991 ਦੱਖਣੀ ਏਸ਼ਿਆਈ ਖੇਡਾਂਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਪੰਜਾਬੀ ਨਾਟਕਸੰਚਾਰਸ਼ਹੀਦ ਭਾਈ ਗੁਰਮੇਲ ਸਿੰਘਘੜੂੰਆਂਆਸਾ ਦੀ ਵਾਰਕਾਨ੍ਹ ਸਿੰਘ ਨਾਭਾਨਾਨਕ ਸਿੰਘਕੁੱਕੜਜਹਾਂਗੀਰਸੱਭਿਆਚਾਰਭਾਈ ਦਇਆ ਸਿੰਘ ਜੀਅਨੰਦ ਸਾਹਿਬਸੂਫ਼ੀਵਾਦਸੱਸੀ ਪੁੰਨੂੰਗੁਰੂ ਗੋਬਿੰਦ ਸਿੰਘਮੋਹਨਜੀਤਸ੍ਰੀ ਚੰਦਧਰਮਮੇਲਾ ਬੀਬੜੀਆਂਲੋਕ ਕਲਾਵਾਂਕਬੀਰਅਰਜਕ ਸੰਘਸਰਦੂਲਗੜ੍ਹ ਵਿਧਾਨ ਸਭਾ ਹਲਕਾਕਵਿ ਦੇ ਲੱਛਣ ਤੇ ਸਰੂਪਸਿੱਧੂ ਮੂਸੇ ਵਾਲਾਭਾਈ ਤਾਰੂ ਸਿੰਘਗੁਰਦਾਸ ਮਾਨਅਮਰ ਸਿੰਘ ਚਮਕੀਲਾਸਾਹ ਪ੍ਰਣਾਲੀਮੁਮਤਾਜ਼ ਮਹਿਲਪੰਜਾਬੀ ਬੁਝਾਰਤਾਂਗੁਰੂ ਨਾਨਕ ਜੀ ਗੁਰਪੁਰਬਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਖੜਕ ਸਿੰਘਨਰਿੰਦਰ ਮੋਦੀਪਿੱਪਲਘੜਾਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਪਾਉਂਟਾ ਸਾਹਿਬਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਦੁਬਈਹਰੀ ਸਿੰਘ ਨਲੂਆਸਿੱਖੀਮਿਡ-ਡੇਅ-ਮੀਲ ਸਕੀਮਆਮਦਨ ਕਰਸਵਾਮੀ ਦਯਾਨੰਦ ਸਰਸਵਤੀਪੰਜਾਬੀ ਵਾਰ ਕਾਵਿ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਡਾ. ਮੋਹਨਜੀਤਮੋਬਾਈਲ ਫ਼ੋਨਮਾਂ ਬੋਲੀਗੂਰੂ ਨਾਨਕ ਦੀ ਪਹਿਲੀ ਉਦਾਸੀਵਿਕੀਮੀਡੀਆ ਸੰਸਥਾਇੰਟਰਨੈੱਟਪਾਣੀਪਤ ਦੀ ਤੀਜੀ ਲੜਾਈਔਰਤਵਿਸਾਖੀਭਾਰਤ ਛੱਡੋ ਅੰਦੋਲਨਸੂਫ਼ੀ ਕਾਵਿ ਦਾ ਇਤਿਹਾਸ🡆 More