ਜਲਾਲਾਬਾਦ ਵਿਧਾਨ ਸਭਾ ਹਲਕਾ ਭਾਰਤ ਦੇ ਪੰਜਾਬ ਰਾਜ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਪੰਜਾਬ ਵਿਧਾਨ ਸਭਾ ਚੋਣ ਖੇਤਰ ਹੈ।
ਜਲਾਲਾਬਾਦ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 79 | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਾਜ਼ਿਲਕਾ |
ਲੋਕ ਸਭਾ ਹਲਕਾ | ਫ਼ਿਰੋਜ਼ਪੁਰ |
ਕੁੱਲ ਵੋਟਰ | 2,13,416 (2022 ਵਿੱਚ) |
ਰਾਖਵਾਂਕਰਨ | ਕੋਈ ਨਹੀਂ |
ਵਿਧਾਨ ਸਭਾ ਮੈਂਬਰ | |
16ਵੀਂ ਪੰਜਾਬ ਵਿਧਾਨ ਸਭਾ | |
ਮੌਜੂਦਾ | |
ਪਾਰਟੀ | ਆਮ ਆਦਮੀ ਪਾਰਟੀ |
ਚੁਣਨ ਦਾ ਸਾਲ | 2022 |
ਚੋਣਾਂ | ਮੈਂਬਰ | ਪਾਰਟੀ | |
---|---|---|---|
1967 | ਪ੍ਰੇਮ ਸਿੰਘ | ਭਾਰਤੀ ਕਮਿਉਨਿਸਟ ਪਾਰਟੀ | |
1969 | ਲਾਜਿੰਦਰ ਸਿੰਘ | ਨੈਸ਼ਨਲ ਕਾਂਗਰਸ | |
1972 | ਮਹਿਤਾਬ ਸਿੰਘ | ਭਾਰਤੀ ਕਮਿਉਨਿਸਟ ਪਾਰਟੀ | |
1977 | ਮਹਿਤਾਬ ਸਿੰਘ | ਭਾਰਤੀ ਕਮਿਉਨਿਸਟ ਪਾਰਟੀ | |
1980 | ਮੰਗਾ ਸਿੰਘ | ਨੈਸ਼ਨਲ ਕਾਂਗਰਸ | |
1985 | ਮਹਿਤਾਬ ਸਿੰਘ | ਭਾਰਤੀ ਕਮਿਉਨਿਸਟ ਪਾਰਟੀ | |
1992 | ਹੰਸ ਰਾਜ ਜੋਸਨ | ਨੈਸ਼ਨਲ ਕਾਂਗਰਸ | |
1997 | ਸ਼ੇਰ ਸਿੰਘ ਘੁਬਾਇਆ | ਸ਼ਰੋਮਣੀ ਆਕਾਲੀ ਦਲ | |
ਸਾਲ. | ਏ ਸੀ ਨੰ. | ਸ਼੍ਰੇਣੀ | ਨਾਮ | ਪਾਰਟੀ | ਵੋਟਾਂ | ਰਨਰ ਅੱਪ | ਪਾਰਟੀ | ਵੋਟਾਂ |
---|---|---|---|---|---|---|---|---|
1992 | 93 | ਜਨਰਲ | ਹੰਸ ਰਾਜ ਜੋਸਨ | ਆਈ. ਐੱਨ. ਸੀ. | 18,105 | ਸੁੱਚਾ ਸਿੰਘ | ਬੀ. ਐਸ. ਪੀ. | 15,217 |
1985 | 93 | ਜਨਰਲ | ਮਹਿਤਾਬ ਸਿੰਘ | ਸੀ. ਪੀ. ਆਈ. | 24,287 | ਮੰਗਾ ਸਿੰਘ | ਆਈ. ਐੱਨ. ਸੀ. | 18,763 |
1980 | 93 | ਜਨਰਲ | ਮੰਗਾ ਸਿੰਘ | ਆਈ. ਐੱਨ. ਸੀ. (ਆਈ. | 27,326 | ਮਹਿਤਾਬ ਸਿੰਘ | ਸੀ. ਪੀ. ਆਈ. | 17,586 |
1977 | 93 | ਜਨਰਲ | ਮਹਿਤਾਬ ਸਿੰਘ | ਸੀ. ਪੀ. ਆਈ. | 29,926 | ਰਾਜਿੰਦਰ ਸਿੰਘ | ਭਾਰਤ | 12,131 |
1972 | 7 | ਜਨਰਲ | ਮਹਿਤਾਬ ਸਿੰਘ | ਸੀ. ਪੀ. ਆਈ. | 39,909 | ਹਰਭਜਨ ਸਿੰਘ | ਐਸਓਪੀ | 9,723 |
1969 | 7 | ਜਨਰਲ | ਰਾਜਿੰਦਰ ਸਿੰਘ | ਆਈ. ਐੱਨ. ਸੀ. | 31,776 | ਬਖਤਰ ਸਿੰਘ | ਬੀ. ਜੇ. ਐਸ. | 11,772 |
1967 | 7 | ਜਨਰਲ | ਪ੍ਰੇਮ ਸਿੰਘ | ਸੀ. ਪੀ. ਆਈ. | 20,046 | ਰਾਜਿੰਦਰ ਸਿੰਘ | ਆਈ. ਐੱਨ. ਸੀ. | 19,378 |
This article uses material from the Wikipedia ਪੰਜਾਬੀ article ਜਲਾਲਾਬਾਦ, ਪੰਜਾਬ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.