ਜਲਵਾਯੂ ਤਬਦੀਲੀ

ਪੌਣਪਾਣੀ ਤਬਦੀਲੀ ਜਾਂ ਆਬੋ-ਹਵਾ ਦੀ ਬਦਲੀ ਜਾਂ ਜਲਵਾਯੂ ਪਰਿਵਰਤਨ ਮੌਸਮੀ ਨਮੂਨਿਆਂ ਦੇ ਅੰਕੜਿਆਂ ਦੀ ਵੰਡ ਵਿੱਚ ਆਈ ਉਸ ਤਬਦੀਲੀ ਨੂੰ ਆਖਿਆ ਜਾਂਦਾ ਹੈ ਜਦੋਂ ਇਹ ਤਬਦੀਲੀ ਲੰਮੇ ਸਮੇਂ ਵਾਸਤੇ ਜਾਰੀ ਰਹੇ (ਭਾਵ ਦਹਾਕਿਆਂ ਤੋਂ ਲੈ ਕੇ ਲੱਖਾਂ ਸਾਲਾਂ ਤੱਕ)। ਇਹਦਾ ਮਤਲਬ ਔਸਤ ਮੌਸਮੀ ਹਲਾਤਾਂ ਵਿੱਚ ਆਏ ਫੇਰ-ਬਦਲ ਤੋਂ ਵੀ ਹੋ ਸਕਦਾ ਹੈ ਜਾਂ ਫੇਰ ਵਧੇਰੇ ਸਮੇਂ ਦੇ ਔਸਤ ਹਲਾਤਾਂ ਦੇ ਸਮੇਂ ਵਿੱਚ ਆਇਆ ਫ਼ਰਕ (ਭਾਵ ਘੱਟ ਜਾਂ ਵੱਧ ਸਿਰੇ ਦੇ ਮੌਸਮੀ ਵਾਕਿਆ)। ਇਹ ਤਬਦੀਲੀ ਕਈ ਕਾਰਨਾਂ ਕਰ ਕੇ ਆ ਸਕਦੀ ਹੈ ਜਿਵੇਂ ਕਿ ਜੀਵ-ਅਮਲ, ਧਰਤੀ ਉੱਤੇ ਪੁੱਜਣ ਵਾਲ਼ੀ ਸੂਰਜ ਦੀ ਰੌਸ਼ਨੀ ਵਿੱਚ ਫੇਰ-ਬਦਲ, ਪੱਤਰੀ ਨਿਰਮਾਣਕੀ ਅਤੇ ਜਵਾਲਾਮੁਖੀ ਦੇ ਸਫੋਟ। ਕਈ ਮਨੁੱਖੀ ਕਾਰਵਾਈਆਂ ਨੂੰ ਵੀ ਹਾਲੀਆ ਪੌਣਪਾਣੀ ਤਬਦੀਲੀ ਦਾ ਮੁੱਖ ਕਾਰਨ ਮੰਨਿਆ ਗਿਆ ਹੈ ਜਿਹਨੂੰ ਆਮ ਤੌਰ ਉੱਤੇ ਸੰਸਾਰਕ ਤਾਪ ਆਖਿਆ ਜਾਂਦਾ ਹੈ।

ਇਸ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਪੌਣਪਾਣੀ ਦੀ ਤਬਦੀਲੀ ਨੇ ਕਾਰਬਨ ਡਾਈਆਕਸਾਈਡ ਦੇ ਵਧੇ ਹੋਏ ਪੱਧਰ ਨਾਲ਼ ਮਿਲ ਕੇ ਬੂਟਿਆਂ ਦੇ ਵਿਕਾਸ ਉੱਤੇ ਅਸਰ ਕੀਤਾ ਹੈ।

ਅਗਾਂਹ ਪੜ੍ਹਨ ਵਾਸਤੇ

ਬਾਹਰਲੇ ਜੋੜ

Tags:

ਮੌਸਮਸੰਸਾਰਕ ਤਾਪ

🔥 Trending searches on Wiki ਪੰਜਾਬੀ:

ਕੇਂਦਰੀ ਸੈਕੰਡਰੀ ਸਿੱਖਿਆ ਬੋਰਡਆਤਮਜੀਤਸਾਹਿਬ ਸਿੰਘਏਸ਼ੀਆਗੁਰਮੁਖੀ ਲਿਪੀ ਦੀ ਸੰਰਚਨਾਬੱਬੂ ਮਾਨਸਰਕਾਰਗੁਰੂ ਗਰੰਥ ਸਾਹਿਬ ਦੇ ਲੇਖਕਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਪੰਜਾਬੀ ਲੋਕ ਖੇਡਾਂਪੰਜਾਬ ਲੋਕ ਸਭਾ ਚੋਣਾਂ 2024ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮੜ੍ਹੀ ਦਾ ਦੀਵਾਵਿੰਸੈਂਟ ਵੈਨ ਗੋਮਨੁੱਖੀ ਦਿਮਾਗਵੇਅਬੈਕ ਮਸ਼ੀਨਲੋਕਧਾਰਾਮੋਹਨ ਭੰਡਾਰੀਮਿਰਜ਼ਾ ਸਾਹਿਬਾਂਨਾਂਵਭੂਗੋਲਲਿਵਰ ਸਿਰੋਸਿਸਸਰਵਣ ਸਿੰਘਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਕੁਇਅਰ ਸਿਧਾਂਤਭਾਰਤ ਦਾ ਪ੍ਰਧਾਨ ਮੰਤਰੀਅਲੋਪ ਹੋ ਰਿਹਾ ਪੰਜਾਬੀ ਵਿਰਸਾਗੁਰਮੁਖੀ ਲਿਪੀਮਾਤਾ ਗੁਜਰੀਜ਼ਕਰੀਆ ਖ਼ਾਨਕਿੱਸਾ ਕਾਵਿਭੂਆ (ਕਹਾਣੀ)ਕੁਲਦੀਪ ਮਾਣਕਈਸਟਰ ਟਾਪੂਤਕਨੀਕੀ ਸਿੱਖਿਆਚਰਖ਼ਾਅਕਾਲ ਤਖ਼ਤਬਾਰੋਕਬੰਦਾ ਸਿੰਘ ਬਹਾਦਰਲਹੌਰਦਸਮ ਗ੍ਰੰਥਬਾਸਕਟਬਾਲਵਹਿਮ ਭਰਮਗ਼ਿਆਸੁੱਦੀਨ ਬਲਬਨਸ਼੍ਰੋਮਣੀ ਅਕਾਲੀ ਦਲਪੰਜ ਕਕਾਰਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਦਿਲਜੀਤ ਦੋਸਾਂਝਧਨੀ ਰਾਮ ਚਾਤ੍ਰਿਕਛੰਦਭੰਗਾਣੀ ਦੀ ਜੰਗਸਾਉਣੀ ਦੀ ਫ਼ਸਲਮਨੀਕਰਣ ਸਾਹਿਬਭਾਰਤ ਦਾ ਰਾਸ਼ਟਰਪਤੀਰਾਣੀ ਲਕਸ਼ਮੀਬਾਈਪਾਣੀਪਤ ਦੀ ਪਹਿਲੀ ਲੜਾਈਤਾਜ ਮਹਿਲਮੋਹਣਜੀਤਕੁੱਪਸ਼ਰੀਂਹਈਸ਼ਵਰ ਚੰਦਰ ਨੰਦਾਖਾਣਾਬਾਬਾ ਬੀਰ ਸਿੰਘਗੁਰੂ ਨਾਨਕਬਲਾਗਵਟਸਐਪਨਿਰਵੈਰ ਪੰਨੂਅਕਬਰਆਨ-ਲਾਈਨ ਖ਼ਰੀਦਦਾਰੀਕੰਪਿਊਟਰਜਲ ਸੈਨਾ1977ਭਾਰਤ ਦਾ ਝੰਡਾਡੈਕਸਟਰ'ਜ਼ ਲੈਬੋਰਟਰੀਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਗਿੱਧਾਹੁਸੀਨ ਚਿਹਰੇ🡆 More