ਜਲਥਲੀ

ਜਲਥਲੀ ਜਾਂ ਦੁਪਾਸੀ ਜਾਨਵਰ ਐਮਫ਼ੀਬੀਆ ਵਰਗ ਦੇ ਬਾਹਰ-ਤਾਪੀ, ਚੁਪਾਏ ਅਤੇ ਕੰਗਰੋੜਧਾਰੀ ਜਾਨਵਰਾਂ ਨੂੰ ਆਖਿਆ ਜਾਂਦਾ ਹੈ। ਅਜੋਕੇ ਜੁੱਗ ਦੇ ਸਾਰੇ ਜਲਥਲੀਏ ਲਿਸਮਫ਼ੀਬੀਆ ਹਨ। ਇਹ ਕਈ ਕਿਸਮਾਂ ਦੇ ਪੌਣ-ਪਾਣੀਆਂ ਵਿੱਚ ਰਹਿਣ ਦੇ ਕਾਬਲ ਹਨ ਜਿਹਨਾਂ 'ਚੋਂ ਬਹੁਤੀਆਂ ਜਾਤੀਆਂ ਜ਼ਮੀਨੀ, ਜ਼ਮੀਨਦੋਜ਼ੀ, ਦਰਖਤੀ ਜਾਂ ਤਾਜ਼ਾ-ਪਾਣੀ ਮਾਹੌਲਾਂ ਵਿੱਚ ਮਿਲਦੀਆਂ ਹਨ। ਆਮ ਤੌਰ ਉੱਤੇ ਜਲਥਲੀਏ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਪਾਣੀ ਵਿੱਚ ਭਿੰਡ (ਲਾਰਵਾ) ਵਜੋਂ ਕਰਦੇ ਹਨ ਪਰ ਕੁਝ ਜਾਤੀਆਂ ਵਤੀਰਕ ਤਬਦੀਲੀਆਂ ਰਾਹੀਂ ਇਸ ਪੜਾਅ ਨੂੰ ਕਤਰਾਉਣ ਭਾਵ ਇਹਨੂੰ ਬਾਈਪਾਸ ਕਰਨ ਦੇ ਕਾਬਲ ਹੋ ਗਈਆਂ ਹਨ।

ਜਲਥਲੀ
Temporal range: Late Devonian–present
PreЄ
Є
O
S
D
C
P
T
J
K
Pg
N
Collage of amphibians
ਸਿਖਰ ਸੱਜਿਓਂ ਘੜੀ ਦੇ ਰੁਖ਼ ਨਾਲ਼: ਸੇਮੂਰੀਆ, ਮੈਕਸੀਕੀ ਖੋਦੂ ਸਿਸੀਲੀਅਨ, ਪੂਰਬੀ ਨਿਊਟ ਅਤੇ ਹਰਾ ਡੱਡੂ
Scientific classification
ਉੱਪ-ਵਰਗ ਅਤੇ ਜਾਤਾਂ
    [[Extinct|ਫਰਮਾ:Extinct]]Subclass Labyrinthodontia
      ਫਰਮਾ:ExtinctOrder Temnospondyli
    ਫਰਮਾ:ExtinctSubclass Lepospondyli
    Subclass Lissamphibia
      Order Anura
      Order Caudata
      Order Gymnophiona
      ਫਰਮਾ:ExtinctOrder Allocaudata

ਬਾਹਰਲੇ ਜੋੜ

Tags:

🔥 Trending searches on Wiki ਪੰਜਾਬੀ:

ਡਿਪਲੋਮਾਸਿਕੰਦਰ ਲੋਧੀਪ੍ਰੀਤਮ ਸਿੰਘ ਸਫੀਰਹਾੜੀ ਦੀ ਫ਼ਸਲਜੰਗਨਾਮਾ ਸ਼ਾਹ ਮੁਹੰਮਦਯੂਰਪਸ਼ਾਹ ਜਹਾਨਸਤਲੁਜ ਦਰਿਆਕਵਿਤਾਕੁਲਫ਼ੀਅਰਜਨ ਢਿੱਲੋਂਪਾਇਲ ਕਪਾਡੀਆਸਾਹਿਬਜ਼ਾਦਾ ਅਜੀਤ ਸਿੰਘਲੂਆਸਦਾਮ ਹੁਸੈਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਸਪ੍ਰੀਤ ਬੁਮਰਾਹਸੁਖਵੰਤ ਕੌਰ ਮਾਨਪੂਰਨ ਸਿੰਘਭਾਰਤੀ ਉਪਮਹਾਂਦੀਪਪੀਲੂਦਿਲਰੁਬਾਮਾਨਸਿਕ ਵਿਕਾਰਪ੍ਰਿਅੰਕਾ ਚੋਪੜਾਲਾਲ ਕਿਲ੍ਹਾਇਕਾਂਗੀਫ਼ਿਲਮਆਨੰਦਪੁਰ ਸਾਹਿਬਸੁਰਿੰਦਰ ਕੌਰਕਾਮਾਗਾਟਾਮਾਰੂ ਬਿਰਤਾਂਤਗੁਰਦੁਆਰਾ ਬੰਗਲਾ ਸਾਹਿਬਨਿਬੰਧ ਅਤੇ ਲੇਖਪੰਜਾਬੀ ਧੁਨੀਵਿਉਂਤਰਹਿਰਾਸਸਾਹਿਤ ਅਤੇ ਮਨੋਵਿਗਿਆਨਸ਼ਾਹ ਹੁਸੈਨਸਾਕਾ ਸਰਹਿੰਦਭਰਤਨਾਟਿਅਮਪੰਜਾਬ ਦੇ ਮੇਲੇ ਅਤੇ ਤਿਓੁਹਾਰਬਾਜ਼ਪਾਣੀਨਿਰਵੈਰ ਪੰਨੂਜਾਤਆਧੁਨਿਕ ਪੰਜਾਬੀ ਵਾਰਤਕਪੰਜਾਬੀ ਟੀਵੀ ਚੈਨਲਮਾਘੀਇਟਲੀਭਾਰਤ ਦਾ ਸੰਵਿਧਾਨਕਰਮਜੀਤ ਕੁੱਸਾਖੋਜਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾ18 ਅਪ੍ਰੈਲਗੀਤਬਵਾਸੀਰਬਰਨਾਲਾ ਜ਼ਿਲ੍ਹਾਕਿੱਸਾ ਕਾਵਿਸਿੱਠਣੀਆਂਪੇਮੀ ਦੇ ਨਿਆਣੇਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੋਹਣ ਸਿੰਘ ਸੀਤਲਰਾਮਨੌਮੀਗੁਰਦਿਆਲ ਸਿੰਘਤ੍ਰਿਜਨਕੁਦਰਤਵਾਕੰਸ਼ਅਲੋਪ ਹੋ ਰਿਹਾ ਪੰਜਾਬੀ ਵਿਰਸਾਨਾਂਵਨਾਰੀਵਾਦਨਰਾਤੇਗੁਰੂ ਰਾਮਦਾਸਮਾਈ ਭਾਗੋਭਾਰਤ ਵਿੱਚ ਬੁਨਿਆਦੀ ਅਧਿਕਾਰ🡆 More