ਜਗਤਾਰ ਸੋਖੀ: ਪੰਜਾਬੀ ਕਵੀ

ਜਗਤਾਰ ਸੋਖੀ (ਜਨਮ 5 ਜੂਨ 1969) ਕਵੀ, ਚਿੱਤਰਕਾਰ ਅਤੇ ਅਨੁਵਾਦਕ ਹਨ ਜੋ ਪੰਜਾਬੀ ਦੀ ਸੁੰਦਰ ਲਿਖਾਈ ਲਈ ਪਿਛਲੇ ਕਈ ਸਾਲਾਂ ਤੋਂ ਨਿੱਠਕੇ ਕੰਮ ਕਰ ਰਹੇ ਹਨ। ਪੇਸ਼ੇ ਵਜੋਂ ਉੁਹ ਸਕੂਲ ਮਾਸਟਰ ਹਨ ਤੇ ਅੱਜਕਲ ਸਰਕਾਰੀ ਮਿਡਲ ਸਕੂਲ ਪਿੰਡ ਕਬਰਵੱਛਾ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਪੜ੍ਹਾ ਰਹੇ ਹਨ। ਹੁਣ ਤੱਕ ਉਹ ਪੰਜਾਬੀ ਦੀ ਸੁੰਦਰ ਲਿਖਾਈ ਸੰਬੰਧੀ ਅਨੇਕਾਂ ਹੀ ਵਰਕਸ਼ਾਪਾਂ ਲਗਾ ਚੁੱਕੇ ਹਨ। ਸੁੰਦਰ ਲਿਖਾਈ ਸੰਬੰਧੀ ਉਹਨਾਂ ਦੀਆਂ ਕਈ ਹੱਥ-ਲਿਖਤ ਕਿਤਾਬਾਂ ਛਪ ਚੁੱਕੀਆਂ ਹਨ। ਉਹਨਾਂ ਦੇ ਹੱਥ-ਲਿਖਤ ਸ਼ੇਅਰ ਕਿੰਨੀਆਂ ਹੀ ਪੇਂਟਿੰਗਜ ਤੇ ਛਪ ਚੁੁੱਕੇ ਹਨ। ਉਹ ਉਰਦੂ ਫ਼ਾਰਸੀ ਦੇ ਚੰਗੇ ਗਿਆਤਾ ਹਨ। ਉਹਨਾਂ ਨੇ ਗੁੁਰੂ ਗੋਬਿੰਦ ਸਿੰਘ ਰਚਿਤ ਜ਼ਫ਼ਰਨਾਮਾ ਨੂੰ ਫ਼ਾਰਸੀ ਤੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦਿਤ ਕੀਤਾ ਹੈ।

ਜਗਤਾਰ ਸੋਖੀ
ਜਨਮ (1969-06-05) 5 ਜੂਨ 1969 (ਉਮਰ 54)
ਭੋਲੂਵਾਲਾ, ਫਿਰੋਜ਼ਪੁਰ ਜ਼ਿਲ੍ਹਾ (ਭਾਰਤੀ ਪੰਜਾਬ)
ਕਿੱਤਾਅਧਿਆਪਨ ਅਤੇ ਅਨੁਵਾਦ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਐਮ.ਏ.ਪੰਜਾਬੀ, ਬੀ.ਐਡ., ਉਰਦੂ ਡਿਪਲੋਮਾ
ਵਿਸ਼ਾਸਮਾਜਿਕ
ਪ੍ਰਮੁੱਖ ਕੰਮਜ਼ਫ਼ਰਨਾਮਾ

ਕਿਤਾਬਾਂ

  • ਆੳ ਮੋਤੀਆਂ ਵਰਗੇ ਅੱਖਰ ਲਿਖੀਏ
  • ਆੳ ਉਰਦੂ ਪੜਨਾ ਸਿੱਖੀਏ
  • ਆੳ ਉਰਦੂ ਲਿਖਣਾ ਸਿੱਖੀਏ
  • ਪੰਜਾਬੀ ਸ਼ਬਦ ਜੋੜ ਵਿਦਿਆਰਥੀ ਐਡੀਸ਼ਨ
  • ਵਾਰ ਸ੍ਰੀ ਭਗਾਉਤੀ ਜੀ ਕੀ (ਅਰਥਾਵਲੀ)
ਅਨੁਵਾਦ ਜ਼ਫ਼ਰਨਾਮਾ (ਹੱਥ ਲਿਖਤ-ਪੰਜਾਬੀ,ਹਿੰਦੀ,ਉਰਦੂ ਅਤੇ ਅੰਗਰੇਜ਼ੀ ਭਾਸ਼ਾ) 

ਬੁਝਾਰਤ ਬਣ ਰਹੇ ਸ਼ਬਦ- ਮਾਲ,ਪੁਲਿਸ ਅਤੇ ਨਿਆਂ ਵਿਭਾਗ ਵਿਸਰ ਰਹੇ ਪੰਜਾਬੀ ਸ਼ਬਦ

ਅਨੁਵਾਦ

  • ਜਿੱਤ ਦਾ ਪੱਤਰ ਜ਼ਫ਼ਰਨਾਮਾ ਪਾਤਸ਼ਾਹੀ ਦਸਵੀਂ (ਫ਼ਾਰਸੀ ਤੋਂ ਪੰਜਾਬੀ, ਹਿੰਦੀ, ਅੰਗਰੇਜ਼ੀ)

ਸੰਪਾਦਨ

  • ਮਹਿਕ ਸੰਧੂਰੀ (ਸਕੂਲ ਮੈਗਜ਼ੀਨ)

Tags:

🔥 Trending searches on Wiki ਪੰਜਾਬੀ:

ਏਡਜ਼ਭਾਈ ਦਇਆ ਸਿੰਘ ਜੀਝੁੰਮਰਹੈਂਡਬਾਲਚਮਕੌਰ ਦੀ ਲੜਾਈਮੀਂਹਨਾਰੀਵਾਦਵਾਰਿਸ ਸ਼ਾਹਪੰਜਾਬੀ ਸੱਭਿਆਚਾਰਅਲੋਪ ਹੋ ਰਿਹਾ ਪੰਜਾਬੀ ਵਿਰਸਾਦ੍ਰੋਪਦੀ ਮੁਰਮੂਅਨੰਦ ਕਾਰਜਪੰਜਾਬੀ ਖੋਜ ਦਾ ਇਤਿਹਾਸਪੰਜਾਬ ਦੀਆਂ ਪੇਂਡੂ ਖੇਡਾਂਵੈਦਿਕ ਸਾਹਿਤਨਮੋਨੀਆਗੁਰਦਿਆਲ ਸਿੰਘਜਗਦੀਪ ਸਿੰਘ ਕਾਕਾ ਬਰਾੜਸਿਮਰਨਜੀਤ ਸਿੰਘ ਮਾਨਕਾਰੋਬਾਰਭਾਈ ਵੀਰ ਸਿੰਘਪੰਜਾਬੀ ਲੋਕ ਕਾਵਿਪੁਆਧੀ ਉਪਭਾਸ਼ਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਦਸਮ ਗ੍ਰੰਥਗੁਰਦੁਆਰਾ ਬਾਬਾ ਬਕਾਲਾ ਸਾਹਿਬਪੰਜਾਬੀ ਪਰਿਵਾਰ ਪ੍ਰਬੰਧਅਨੁਵਾਦਭਾਰਤ ਦੀ ਸੰਵਿਧਾਨ ਸਭਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਪਠਾਨਕੋਟਅਨੁਕਰਣ ਸਿਧਾਂਤਮਾਰਕ ਜ਼ੁਕਰਬਰਗਪੰਜਾਬੀ ਸਾਹਿਤ ਆਲੋਚਨਾਦੁਸਹਿਰਾਆਰੀਆ ਸਮਾਜਲੋਕ ਕਾਵਿਉਚਾਰਨ ਸਥਾਨਰਤਨ ਸਿੰਘ ਰੱਕੜਸਿਆਣਪਮੋਬਾਈਲ ਫ਼ੋਨਕਾਦਰਯਾਰਡਾਇਰੀਨਰਾਤੇਦਲੀਪ ਸਿੰਘਜੁਝਾਰਵਾਦਕਿੱਕਲੀਫੁਲਕਾਰੀਰਸ (ਕਾਵਿ ਸ਼ਾਸਤਰ)ਪੰਜਾਬੀ ਆਲੋਚਨਾਯੁਕਿਲਡਨ ਸਪੇਸਬਾਬਾ ਬੁੱਢਾ ਜੀਲੋਹੜੀਸੰਯੁਕਤ ਅਰਬ ਇਮਰਾਤੀ ਦਿਰਹਾਮਬੀਬੀ ਭਾਨੀਹਰਿਆਣਾਸ਼ਾਹ ਜਹਾਨਪ੍ਰੀਤਲੜੀਸ਼ਬਦਰਾਜ (ਰਾਜ ਪ੍ਰਬੰਧ)ਬਵਾਸੀਰਖੇਤੀਬਾੜੀਰਾਵਣਫ਼ੇਸਬੁੱਕਕਬੀਰਨਿਬੰਧਅੰਮ੍ਰਿਤ ਸੰਚਾਰਜ਼ਾਕਿਰ ਹੁਸੈਨ ਰੋਜ਼ ਗਾਰਡਨਸਿਕੰਦਰ ਲੋਧੀਰਾਮਾਇਣਵਾਲਮੀਕਗੁਰਦੁਆਰਾ ਬੰਗਲਾ ਸਾਹਿਬਆਧੁਨਿਕ ਪੰਜਾਬੀ ਵਾਰਤਕਸਾਕਾ ਨਨਕਾਣਾ ਸਾਹਿਬਬੀਰ ਰਸੀ ਕਾਵਿ ਦੀਆਂ ਵੰਨਗੀਆਂਕੰਜਕਾਂਗੂਰੂ ਨਾਨਕ ਦੀ ਪਹਿਲੀ ਉਦਾਸੀਹਾਫ਼ਿਜ਼ ਬਰਖ਼ੁਰਦਾਰ🡆 More