ਨਾਰੀ ਛਾਤੀ

ਛਾਤੀ (ਨਾਰੀ), ਦੁੱਧ ਦੇਣ ਵਾਲੇ ਪ੍ਰਾਣੀ ਦੇ ਢਿੱਡ ਤੋਂ ਉੱਪਰੀ ਹਿੱਸਾ ਹੁੰਦਾ ਹੈ ਜੋ ਸਜੇ ਅਤੇ ਖੱਬੇ ਪਾਸੇ ਹੁੰਦੀ ਹੈ। ਮਾਦਾ ਦੇ ਇਸ ਹਿੱਸੇ ਵਿੱਚ ਦੁੱਧ ਹੁੰਦਾ ਹੈ ਜੋ ਛੋਟੇ ਬੱਚਿਆਂ ਨੂੰ ਪਿਲਾਇਆ ਜਾਂਦਾ ਹੈ।

ਛਾਤੀ
ਨਾਰੀ ਛਾਤੀ
ਇੱਕ ਭਾਰਤੀ ਔਰਤ ਦੀ ਨੰਗੀ ਛਾਤੀ
ਜਾਣਕਾਰੀ
ਧਮਣੀਆਂਤਰਿਕ ਥੋਰੇਸਿਕ ਨਾੜੀ
ਸ਼ਿਰਾਆਂਤਰਿਕ ਥੋਰੇਸਿਕ ਸ਼ਿਰਾ
ਪਛਾਣਕਰਤਾ
ਲਾਤੀਨੀmamma (mammalis "of the breast")
MeSHD001940
TA98A16.0.02.001
TA27097
FMA9601
ਸਰੀਰਿਕ ਸ਼ਬਦਾਵਲੀ

ਮਰਦ ਅਤੇ ਔਰਤ ਇੱਕ ਹੀ ਗਰਭ ਵਿੱਦਿਆ ਟਿਸ਼ੂ ਤੋਂ ਛਾਤੀ ਦਾ ਵਿਕਾਸ ਹੁੰਦਾ ਹੈ। ਪਰ ਚੜਦੀ ਜਵਾਨੀ ਕਾਰਨ ਮਾਦਾ ਦੇ ਲਿੰਗ ਹਾਰਮੋਨ, ਖ਼ਾਸ ਕਰ ਕੇ ਐਸਟਰੋਜਨ, ਇਸ ਦੀ ਛਾਤੀ ਦਾ ਵਿਕਾਸ ਕਰਦੇ ਹਨ ਜੋ ਮਰਦਾਂ ਵਿੱਚ ਟੇਸਟੋਸਟੇਰੋਨ ਦੀ ਵੱਧ ਮਾਤਰਾ ਹੋਣ ਦੇ ਕਾਰਨ ਨਹੀਂ ਵਾਪਰਦਾ। ਨਤੀਜੇ ਵਜੋਂ, ਔਰਤ ਦੀ ਛਾਤੀ ਮਰਦਾਂ ਤੋਂ ਵੱਧ ਸ੍ਰੇਸ਼ਟ ਹੁੰਦੀ ਹੈ।

ਮਨੁੱਖ ਇਕੱਲੇ ਜਾਨਵਰ ਹਨ ਜਿਨ੍ਹਾਂ ਕੋਲ ਸਥਾਈ ਛਾਤੀ ਹੈ। ਛੋਟੇ ਬੱਚਿਆਂ ਨੂੰ ਦੁੱਧ ਦੇਣ ਤੋਂ ਇਲਾਵਾ, ਨਾਰੀਆਂ ਦੀ ਛਾਤੀਆਂ ਦੇ ਕਈ ਸਮਾਜਿਕ ਅਤੇ ਜਿਨਸੀ ਵਿਸ਼ੇਸ਼ਤਾਵਾਂ ਹਨ। ਉਹ ਇਕ ਨਾਰੀ ਦੀ ਖੁਬਸੂਰਤੀ ਅਤੇ ਜਿਨਸੀ ਆਕਰਸ਼ਣ ਬਹੁਤ ਜਿਆਦਾ ਪ੍ਰਭਾਵ ਕਰ ਸਕਦੇ ਹਨ। ਕਈ ਕੌਮਾਂ ਨਾਰੀ ਦੀ ਨੰਗੀ ਛਾਤੀ ਨੂੰ ਅਸ਼ਲੀਲ ਅਤੇ ਬੇਈਮਾਨ ਸਮਜਦੇ ਹਨ। ਛਾਤੀ, ਖਾਸ ਕਰਕੇ ਨਿੱਪਲ, ਸਰੀਰ ਦੀ ਇਕ ਸੰਵੇਦਨਸ਼ੀਲ ਹਿੱਸਾ ਹੈ।

ਸ਼ਬਦਾਵਲੀ

ਛਾਤੀ ਲਈ ਕਈ ਆਮ ਸ਼ਬਦ ਹਨ ਜੋ ਨਿਮਰ ਤੋਂ ਲੈਕੇ ਅਸ਼ਲੀਲ ਹੋ ਸਕਦੇ ਹਨ। ਕੋਈ ਸ਼ਬਦਾਂ ਨਾਰੀਆਂ ਦੇ ਵਲ ਅਪਮਾਨਜਨਕ ਅਤੇ ਸੈਕਸਿਸਟ ਮੰਨੇ ਜੰਦੇ ਹਨ।



ਸਮਾਜ ਅਤੇ ਸਭਿਆਚਾਰ

ਆਮ

ਈਸਾਈ ਧਰਮ ਦੇ ਵਿੱਚ ਕਈ ਚਿੱਤਰਕਾਰੀਆਂ ਹਨ, ਜਿਸ ਵਿੱਚ ਔਰਤਾਂ ਦੇ ਛਾਤੀਆਂ ਉਹਨਾਂ ਦੇ ਹੱਥਾਂ ਜਾਂ ਇੱਕ ਥਾਲੀ ਦੇ ਵਿੱਚ ਹਨ। ਇਸ ਦਾ ਮਤਲਬ ਹੈ ਕਿ ਉਹ ਛਾਤੀਆਂ ਕੱਟ ਕੇ ਸ਼ਹੀਦ ਹੋਏ ਸਨ। ਇਸਦੀ ਇੱਕ ਉਦਾਹਰਣ ਸਿਸਲੀ ਦੀ ਸੇਂਟ ਅਗਾਥਾ ਹੈ।

ਨਾਰੀ ਛਾਤੀ 
ਸੇਂਟ ਅਗਾਥਾ ਦੀ ਸ਼ਹੀਦੀ

ਫ਼ੈਮੈਨ ਇੱਕ ਫ਼ੈਮੀਨਿਸਟ ਰਾਜਨੈਤਿਕ ਗਰੁੱਪ ਹੈ ਜਿਸ ਦੇ ਸਮਰਥਕ ਨੰਗੀਆਂ ਛਾਤੀਆਂ ਨਾਲ ਵਿਰੋਧ ਕਰਦੇ ਹਨ। ਉਹ ਧਰਮਾਂ, ਲਿੰਗਵਾਦ, ਅਤੇ ਲੈਂਗਿਕ ਤਸਕਰੀ ਦਾ ਵਿਰੋਧ ਕਰਦੇ ਹਨ। ਇਸ ਕੱਮ ਵਿੱਚ ਉਹਨਾ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਜਾਂਦਾ ਹਨ।

ਨਾਰੀ ਛਾਤੀ 
ਵਿਰੋਧ ਵਿੱਚ ਇੱਕ ਫ਼ੈਮੈਨ ਦੀ ਮੈਂਬਰ। ਉਸਦੀ ਛਾਤੀ ਨੰਗੀ ਹੈ।

ਕਮੇਡੀ ਦੇ ਵਿੱਚ ਨਾਰੀਆਂ ਦੀਆਂ ਛਾਤੀਆਂ ਦੇ ਬਾਰੇ ਕਈ ਕਮੇਡੀਅਨ ਮਜਾਕ ਕਰਦੇ ਹਨ, ਖਾਸ ਕਰ ਅਮਰੀਕਾ ਵਿੱਚ। ਆਮ ਸਮਾਜ ਵਿੱਚ ਵੀ ਨਾਰੀਆਂ ਦੀਆਂ ਛਾਤੀਆਂ ਦੇ ਬਾਰੇ ਮਜਾਕ ਬਣਦੇ ਹਨ, ਪਰ ਇਹਨੂੰ ਚੰਗਾ ਨਹੀਂ ਮੰਨਿਆ ਜਾਂਦਾ।

ਕਲਾ ਦਾ ਇਤਿਹਾਸ

ਯੂਰਪ ਦਾ ਲਿਖੇਆ ਹੋਇਆ ਇਤਿਹਾਸ ਤੋਂ ਪਹਿਲਾਂ ਕਈ ਸਮਾਜ ਸੀ ਜਿੱਥੇ ਔਰਤਾਂ ਦਿਆਂ ਬੁੱਤਤਰਾਸ਼ੀਆਂ ਸਿਗੇ। ਇਹ ਬੁੱਤਤਰਾਸ਼ੀਆਂ ਦੀਆਂ ਛਾਤੀਆਂ ਅਸਲੀਅਤ ਤੋਂ ਕਾਫੀ ਵੱਡੇ ਹਨ। ਵੀਨਸ ਵਿਲਨਡੋਰਫ਼ ਵਾਲੀ ਇਸ ਦਾ ਇਕ ਉਦਾਹਰਨ ਹੈ। ਵੀਨਸ ਦੀਆਂ ਕਾਫ਼ੀ ਪੁਰਾਣੀਆਂ ਮੂਰਤੀਆਂ ਹਨ ਜੇਨਾ ਵਿੱਚ ਲੱਕ ਅਤੇ ਛਾਤੀ ਆਮ ਤੌਰ ਤੋਂ ਜਾਦਾ ਵੱਡੀਆਂ ਹਨ।

ਹਵਾਲੇ

Tags:

ਨਾਰੀ ਛਾਤੀ ਸ਼ਬਦਾਵਲੀਨਾਰੀ ਛਾਤੀ ਸਮਾਜ ਅਤੇ ਸਭਿਆਚਾਰਨਾਰੀ ਛਾਤੀ ਕਲਾ ਦਾ ਇਤਿਹਾਸਨਾਰੀ ਛਾਤੀ ਹਵਾਲੇਨਾਰੀ ਛਾਤੀਦੁੱਧਬੱਚਾਮਾਦਾ

🔥 Trending searches on Wiki ਪੰਜਾਬੀ:

ਪਵਿੱਤਰ ਪਾਪੀ (ਨਾਵਲ)ਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪਟਿਆਲਾਚਿੱਟਾ ਲਹੂਗੁਰੂ ਹਰਿਕ੍ਰਿਸ਼ਨਭਾਰਤ ਦਾ ਸੰਵਿਧਾਨਪੰਜਾਬ ਦਾ ਇਤਿਹਾਸਮਨੁੱਖੀ ਹੱਕਇਲਤੁਤਮਿਸ਼ਭਾਰਤ ਦੀ ਸੰਸਦਸਾਹਿਤ ਅਤੇ ਮਨੋਵਿਗਿਆਨਭੰਗਾਣੀ ਦੀ ਜੰਗਨਵਿਆਉਣਯੋਗ ਊਰਜਾਦਲਿਤਪੰਜਾਬ ਦੇ ਲੋਕ ਸਾਜ਼ਪੰਜਾਬੀ ਨਾਵਲਭੁਜੰਗੀਕਾਂਗਰਸ ਦੀ ਲਾਇਬ੍ਰੇਰੀਰਾਜਨੀਤੀ ਵਿਗਿਆਨਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਵਿਰਾਟ ਕੋਹਲੀਮੋਹਣਜੀਤਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਗੁਰੂ ਅਰਜਨਰੁੱਖਉੱਤਰਆਧੁਨਿਕਤਾਵਾਦਸੰਤੋਖ ਸਿੰਘ ਧੀਰਸਾਹਿਤਮੰਗੂ ਰਾਮ ਮੁਗੋਵਾਲੀਆਦਿੱਲੀਚੌਪਈ ਸਾਹਿਬਪਰਿਵਾਰਸ਼ੁਭਮਨ ਗਿੱਲਧਨੀ ਰਾਮ ਚਾਤ੍ਰਿਕਇੰਸਟਾਗਰਾਮਧਰਤੀ ਦਾ ਇਤਿਹਾਸਸਫ਼ਰਨਾਮਾਏਸ਼ੀਆਖਿਦਰਾਣੇ ਦੀ ਢਾਬਅਲੰਕਾਰਵਿਸ਼ਵਕੋਸ਼ਕਾਨ੍ਹ ਸਿੰਘ ਨਾਭਾਵਿਅੰਜਨ ਗੁੱਛੇਕਵਿਤਾ ਅਤੇ ਸਮਾਜਿਕ ਆਲੋਚਨਾਗੁਰਬਾਣੀ ਦਾ ਰਾਗ ਪ੍ਰਬੰਧਸਾਹ ਕਿਰਿਆਜ਼ਫ਼ਰਨਾਮਾ (ਪੱਤਰ)ਮੜ੍ਹੀ ਦਾ ਦੀਵਾਪੰਜਾਬੀ ਮੁਹਾਵਰੇ ਅਤੇ ਅਖਾਣਘੜਾਗੌਤਮ ਬੁੱਧਗੁਰੂ ਅੰਗਦਰਸਾਇਣ ਵਿਗਿਆਨਅਕਾਲ ਤਖ਼ਤਗੋਪਰਾਜੂ ਰਾਮਚੰਦਰ ਰਾਓਰੇਖਾ ਚਿੱਤਰਨਵਾਬ ਕਪੂਰ ਸਿੰਘਸਿੱਖ ਗੁਰੂਮਾਤਾ ਸਾਹਿਬ ਕੌਰਪੰਜਾਬੀਮਰੀਅਮ ਨਵਾਜ਼ਸਤਿੰਦਰ ਸਰਤਾਜਚੰਦਰਮਾਲਾਇਬ੍ਰੇਰੀਗੁਰਬਚਨ ਸਿੰਘ ਭੁੱਲਰਮੀਰੀ-ਪੀਰੀਗੁਰਚੇਤ ਚਿੱਤਰਕਾਰਰਸ (ਕਾਵਿ ਸ਼ਾਸਤਰ)ਮਾਂ ਬੋਲੀਦਿਨੇਸ਼ ਸ਼ਰਮਾਊਧਮ ਸਿੰਘ🡆 More