ਚੱਕ ਨਾਨਕੀ

ਚੱਕ ਨਾਨਕੀ ਆਨੰਦਪੁਰ ਸਾਹਿਬ ਦਾ ਇੱਕ ਇਤਿਹਾਸਿਕ ਪਿੰਡ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਕੋਲੋਂ 19 ਜੂਨ 1665 ਨੂੰ ਚੱਕ ਨਾਨਕੀ ਦੀ ਮੋੜ੍ਹੀ ਗਡਵਾਈ ਅਤੇ ਕਹਿਲੂਰ ਦੇ ਰਾਜਾ ਦੀਪ ਚੰਦ ਨੇ ਰਾਣੀ ਚੰਪਾ ਦੇਵੀ ਕੋਲੋਂ ਮਾਖੋਵਾਲ,ਸਹੋਟਾ,ਮੀਆਂਪੁਰ ਆਦਿ ਪਿੰਡਾਂ ਦੀ ਜ਼ਮੀਨ 500 ਰੁਪਏ ਨਕਦ ਖ਼ਰੀਦ ਕੇ ਇਸ ਨਗਰ ਦੀ ਸਥਾਪਨਾ ਆਪਣੀ ਮਾਤਾ ਨਾਨਕੀ ਦੇ ਨਾਂ ਉੱਤੇ ਕਾਰਵਾਈ। ਚੱਕ ਨਾਨਕੀ ਨਗਰ ਵਸਾਉਣ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਲਗਪਗ ਤਿੰਨ ਮਹੀਨੇ ਇਸ ਨਗਰ ਵਿੱਚ ਠਹਿਰੇ।

ਹਵਾਲੇ

Tags:

ਗੁਰੂ ਤੇਗ਼ ਬਹਾਦਰਮੀਆਂਪੁਰ

🔥 Trending searches on Wiki ਪੰਜਾਬੀ:

22 ਅਪ੍ਰੈਲਵਿਜੈਨਗਰ ਸਾਮਰਾਜਰਾਧਾ ਸੁਆਮੀ ਸਤਿਸੰਗ ਬਿਆਸਸ਼ਨਿੱਚਰਵਾਰਮਿੱਟੀ ਦੀ ਉਪਜਾਊ ਸ਼ਕਤੀਪੰਜਾਬੀ ਪੀਡੀਆਅਗਰਬੱਤੀਮਾਤਾ ਸੁਲੱਖਣੀਸ਼੍ਰੋਮਣੀ ਅਕਾਲੀ ਦਲ21 ਅਪ੍ਰੈਲਪੰਜਾਬੀ ਲੋਕਗੀਤਗਰਾਮ ਦਿਉਤੇਵੋਟ ਦਾ ਹੱਕਅਕਾਲੀ ਫੂਲਾ ਸਿੰਘਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਧਮਤਾਨ ਸਾਹਿਬਹੀਰ ਰਾਂਝਾਇਟਲੀਯਾਹੂ! ਮੇਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੁਲਤਾਨ ਬਾਹੂਗੁਰਦੁਆਰਾ ਅੜੀਸਰ ਸਾਹਿਬਰਾਗਮਾਲਾਲੋਹੜੀਬੀਬੀ ਭਾਨੀਮਹਿਤਾਬ ਕੌਰਇਸਲਾਮਜਨਮ ਸੰਬੰਧੀ ਰੀਤੀ ਰਿਵਾਜਗ਼ਜ਼ਲਪੰਜਾਬੀ ਨਾਵਲ ਦਾ ਇਤਿਹਾਸਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਈਡੀਪਸਲ਼ਨਵੀਂ ਦਿੱਲੀਸਿੱਖਿਆਮਿਆ ਖ਼ਲੀਫ਼ਾਮੋਹਣਜੀਤਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਨੀ ਲਿਓਨਸ਼ੁਭਮਨ ਗਿੱਲਅੱਗਗੁਰਬਚਨ ਸਿੰਘ ਭੁੱਲਰਪੁਰਖਵਾਚਕ ਪੜਨਾਂਵਪੰਜਾਬੀਵੀਕਿਰਿਆਕਿਰਿਆ-ਵਿਸ਼ੇਸ਼ਣਧਰਤੀਸ਼ਗਨ-ਅਪਸ਼ਗਨਸਿੱਖ ਸਾਮਰਾਜਤਾਜ ਮਹਿਲਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇਭਾਰਤਸੰਸਮਰਣਗਲੇਸ਼ੀਅਰ ਨੇਸ਼ਨਲ ਪਾਰਕ (ਅਮਰੀਕਾ)ਪੰਜਾਬੀ ਬੁਝਾਰਤਾਂਅਡੋਲਫ ਹਿਟਲਰਕਰਮਜੀਤ ਅਨਮੋਲਨੀਰੂ ਬਾਜਵਾਮਾਝਾਮਾਂ ਦਾ ਦੁੱਧਨਾਰੀਵਾਦਖੰਡਾਅੰਮ੍ਰਿਤਾ ਪ੍ਰੀਤਮਖੰਡਹਰਿਮੰਦਰ ਸਾਹਿਬਸਾਉਣੀ ਦੀ ਫ਼ਸਲਛਪਾਰ ਦਾ ਮੇਲਾਮੇਫ਼ਲਾਵਰਭਗਤ ਨਾਮਦੇਵਸਾਹਿਤਬਲਬੀਰ ਸਿੰਘ ਸੀਚੇਵਾਲਨੱਥੂ ਸਿੰਘ (ਕ੍ਰਿਕਟਰ)🡆 More