ਚੱਕਾ

ਚੱਕਾ ਜਾਂ ਪਹੀਆ ਇੱਕ ਗੋਲ਼ ਹਿੱਸਾ ਹੁੰਦਾ ਹੈ ਜੋ ਧੁਰੇ (ਐਕਸਲ) ਦੇ ਬਿਅਰਿੰਗ ਉੱਤੇ ਘੁੰਮਣ ਵਾਸਤੇ ਨੀਯਤ ਕੀਤਾ ਹੁੰਦਾ ਹੈ। ਚੱਕਾ ਕਈ ਸਾਦੀਆਂ ਮਸ਼ੀਨਾਂ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ। ਧੁਰੇ ਸਣੇ ਚੱਕਾ ਭਾਰੀਆਂ ਚੀਜ਼ਾਂ ਦੀ ਢੋਆ-ਢੁਆਈ ਨੂੰ ਸੌਖਾ ਬਣਾਉਂਦਾ ਹੈ।

ਚੱਕਾ
ਕਿਸੇ ਪੁਰਾਣੇ ਤਿੰਨ-ਪਹੀਆ ਸਾਈਕਲ ਦੇ ਚੱਕੇ
ਚੱਕਾ
ਸਭ ਤੋਂ ਪਹਿਲਾਂ ਚੱਕੇ ਲੱਕੜ ਦੇ ਪੁਖ਼ਤਾ ਟੋਟਿਆਂ ਦੇ ਬਣਦੇ ਸਨ।

ਗੋਲ ਚੱਕਰ ਨੂੰ ਪਹੀਆ ਕਹਿੰਦੇ ਹਨ। ਮੈਂ ਤੁਹਾਨੂੰ ਗੱਡੇ ਦੇ ਪਹੀਏ ਬਾਰੇ ਦੱਸਣ ਲੱਗਿਆਂ ਹਾਂ। ਪਹੀਆ ਹੀ ਗੱਡੇ ਨੂੰ ਚਾਲ ਦਿੰਦਾ ਹੈ। ਗਤੀ ਦਿੰਦਾ ਹੈ। ਪਹੀਆ ਹੀ ਗੱਡੇ ਨੂੰ ਅੱਗੇ ਚਲਾਉਂਦਾ ਹੈ। ਪਹੀਏ ਦੇ ਵਿਚਾਲੇ ਜੋ ਮੋਟੀ ਗੋਲ ਜਿਹੀ ਲੱਕੜ ਲੱਗੀ ਹੁੰਦੀ ਹੈ, ਉਸਨੂੰ ਨਾਭ ਕਹਿੰਦੇ ਹਨ। ਨਾਭ ਵਿਚ ਗਲੀ ਹੁੰਦੀ ਹੈ। ਇਸ ਗਲ਼ੀ ਵਿਚ ਹੀ ਗੱਡੇ ਦਾ ਧੁਰਾ ਫਿੱਟ ਹੁੰਦਾ ਹੈ। ਇਸ ਧੁਰੇ ਦੁਆਲੇ ਹੀ ਪਹੀਆ ਘੁੰਮਦਾ ਹੈ। ਨਾਭ ਦੇ ਉਪਰ ਗਜ਼ ਲੱਗੇ ਹੁੰਦੇ ਹਨ। ਗਜ਼ਾਂ ਦੇ ਉੱਤੇ ਮੋਟੀਆਂ ਪਰ ਥੋੜੀਆਂ ਗੋਲ ਜਿਹੀਆਂ ਲੱਕੜਾਂ ਲੱਗੀਆਂ ਹੁੰਦੀਆਂ ਹਨ। ਇਨ੍ਹਾਂ ਲੱਕੜਾਂ ਨੂੰ ਪੁੱਠੀਆਂ ਕਹਿੰਦੇ ਹਨ। ਇਹ ਪੁੱਠੀਆਂ ਹੀ ਪਹੀਏ ਨੂੰ ਗੋਲ ਬਣਾਉਂਦੀਆਂ ਹਨ। ਪੁੱਠੀਆਂ ਨੂੰ ਆਪਸ ਵਿਚ ਜੋੜਨ ਲਈ ਇਨ੍ਹਾਂ ਪੁੱਠੀਆਂ ਵਿਚ ਇਕ ਗੁੰਮ ਚੂਲ ਪਾਈ ਹੁੰਦੀ ਹੈ। ਇਹ ਚੂਲ ਬਾਹਰੋਂ ਨਹੀਂ ਦਿੱਸਦੀ। ਇਸ ਗੁੰਮ ਚੂਲ ਨੂੰ ਮੁਹਾਲ ਕਹਿੰਦੇ ਹਨ। ਇਸ ਵਿਧੀ ਨਾਲ ਗੱਡੇ ਦਾ ਪਹੀਆ ਤਿਆਰ ਹੁੰਦਾ ਹੈ।

ਹੁਣ ਗੱਡੇ ਹੀ ਨਹੀਂ ਰਹੇ। ਇਸ ਲਈ ਗੱਡਿਆਂ ਦੇ ਪਹੀਏ ਕਿਥੋਂ ਰਹਿਣੇ ਹਨ ?

ਹਵਾਲੇ

Tags:

🔥 Trending searches on Wiki ਪੰਜਾਬੀ:

ਤਖ਼ਤ ਸ੍ਰੀ ਦਮਦਮਾ ਸਾਹਿਬਰਸਾਇਣ ਵਿਗਿਆਨਛਾਤੀ (ਨਾਰੀ)ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਤਬਲਾਪੰਜਾਬੀ ਜੰਗਨਾਮਾਅਲੰਕਾਰ ਸੰਪਰਦਾਇਸਿੰਘ ਸਭਾ ਲਹਿਰਆਈ ਐੱਸ ਓ 3166-1ਤੇਜਾ ਸਿੰਘ ਸੁਤੰਤਰਪਾਕਿਸਤਾਨੀ ਸਾਹਿਤਸਰੀਰਕ ਕਸਰਤਪੰਜਾਬਨਵਾਬ ਕਪੂਰ ਸਿੰਘਸੁਰ (ਭਾਸ਼ਾ ਵਿਗਿਆਨ)ਯਥਾਰਥਵਾਦ (ਸਾਹਿਤ)ਹੱਡੀਲੋਕ ਸਭਾ ਹਲਕਿਆਂ ਦੀ ਸੂਚੀਸਿੱਖ ਗੁਰੂਏ. ਪੀ. ਜੇ. ਅਬਦੁਲ ਕਲਾਮਆਦਿ ਗ੍ਰੰਥਲਹੌਰਇਸ਼ਤਿਹਾਰਬਾਜ਼ੀਲਿੰਗ (ਵਿਆਕਰਨ)ਪੰਜਾਬੀ ਸਾਹਿਤ2024ਨਾਂਵਚਿੰਤਾਭਾਰਤ ਦਾ ਉਪ ਰਾਸ਼ਟਰਪਤੀਟੀਚਾਪਟਿਆਲਾ (ਲੋਕ ਸਭਾ ਚੋਣ-ਹਲਕਾ)ਸਾਹਿਬਜ਼ਾਦਾ ਅਜੀਤ ਸਿੰਘਕਰਨ ਜੌਹਰਮਾਝਾਸੋਹਣੀ ਮਹੀਂਵਾਲਆਧੁਨਿਕ ਪੰਜਾਬੀ ਸਾਹਿਤਸਿੱਖਿਆਅਨੁਵਾਦਕਬੂਤਰਗੁਰਚੇਤ ਚਿੱਤਰਕਾਰਗਲਪਬਵਾਸੀਰਅਜੀਤ ਕੌਰਸ਼ਿਵ ਕੁਮਾਰ ਬਟਾਲਵੀਕਣਕਬਿਮਲ ਕੌਰ ਖਾਲਸਾਐਸੋਸੀਏਸ਼ਨ ਫੁੱਟਬਾਲਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਗੁਰਦਾਸ ਮਾਨਬਲਾਗਦਲੀਪ ਸਿੰਘਹਉਮੈਮਹਿੰਦਰ ਸਿੰਘ ਰੰਧਾਵਾਮੜ੍ਹੀ ਦਾ ਦੀਵਾਸਾਹਿਬਜ਼ਾਦਾ ਜ਼ੋਰਾਵਰ ਸਿੰਘਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮੀਰੀ-ਪੀਰੀਦਲਿਤਗੰਨਾਸੀ++1619ਗੁਰਦੁਆਰਾ ਪੰਜਾ ਸਾਹਿਬਗੁਰੂ ਕੇ ਬਾਗ਼ ਦਾ ਮੋਰਚਾਕੁਇਅਰਸੂਰਜਸਮਾਜ ਸ਼ਾਸਤਰਪੰਜਾਬ ਦੇ ਲੋਕ ਧੰਦੇ2003ਟੱਪਾ1954ਇਕਾਂਗੀਵਚਨ (ਵਿਆਕਰਨ)ਕਾਂਸੀ ਯੁੱਗਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਜਲ ਸੈਨਾਕਰਮਜੀਤ ਅਨਮੋਲ🡆 More