ਚੰਦਰਗੁਪਤ ਮੌਰੀਆ

ਚੰਦਰਗੁਪਤ ਮੌਰੀਆ (ਜਨਮ 340 ਈਪੂ, ਰਾਜ 322 - 298 ਈਪੂ) ਭਾਰਤ ਦਾ ਸਮਰਾਟ ਸੀ। ਇਸਨੂੰ ਚੰਦਰਗੁਪਤ ਨਾਮ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ। ਇਨ੍ਹਾਂ ਨੇ ਮੌਰੀਆ ਸਾਮਰਾਜ /ਮੌਰੀਆ ਰਾਜਵੰਸ਼ ਦੀ ਸਥਾਪਨਾ ਕੀਤੀ ਸੀ। ਚੰਦਰਗੁਪਤ ਪੂਰੇ ਭਾਰਤ ਨੂੰ ਇੱਕ ਸਾਮਰਾਜ ਦੇ ਅਧੀਨ ਲਿਆਉਣ ਵਿੱਚ ਸਫਲ ਰਿਹਾ।

ਚੰਦਰਗੁਪਤ ਮੋਰੀਆ
ਚੱਕਰਵਰਤੀ
Statue of a standing young man in red stone.
ਚੰਦਰਗੁਪਤ ਮੋਰੀਆ ਦਾ ਬੁੱਤ
ਮੌਰੀਆ ਰਾਜਵੰਸ਼
ਸ਼ਾਸਨ ਕਾਲ322-298 ਬੀਸੀ
ਪੂਰਵ-ਅਧਿਕਾਰੀਨੰਦ ਸਾਮਰਾਜ ਦੇ ਧਨਾ ਨੰਦ
ਵਾਰਸਬਿੰਦੁਸਾਰ
ਜਨਮ340 ਬੀਸੀ
ਪਾਟਲੀਪੁੱਤਰ, ਬਿਹਾਰ, ਭਾਰਤ
ਮੌਤ298 ਬੀਸੀ (ਉਮਰ 41–42)
ਸ਼ਰਾਵਨਬੇਲਾਗਾਓ, ਕਰਨਾਟਕ, ਭਾਰਤ
ਜੀਵਨ-ਸਾਥੀਦੁਰਧਾਰਾ
ਔਲਾਦਬਿੰਦੁਸਾਰਾ
ਯੁਨਾਨੀਸਾਂਦਰੋਕੋਟਸ
ਘਰਾਣਾਮੌਰੀਆ ਰਾਜਵੰਸ਼
ਚੰਦਰਗੁਪਤ ਮੌਰਿਆ ਦਾ ਰਾਜ
ਚੰਦਰਗੁਪਤ ਮੌਰਿਆ ਦਾ ਰਾਜ

ਇਸਨੇ ਆਪਣੇ ਮੰਤਰੀ ਚਾਣਕਯ ਦੀ ਸਹਾਇਤਾ ਨਾਲ ਰਾਜਾ ਮਹਾਨੰਦ ਅਤੇ ਨੰਦਵੰਸ਼ ਦਾ ਨਾਸ਼ ਕਰ ਕੇ ਪਟਨੇ ਵਿੱਚ ਰਾਜਧਾਨੀ ਕਾਇਮ ਕੀਤੀ ਅਤੇ ਸਾਰੇ ਭਾਰਤ ਨੂੰ ਅਧੀਨ ਕੀਤਾ। ਇਸ ਦੇ ਰਾਜ ਵਿੱਚ ਅਫਗਾਨਿਸਤਾਨ, ਬਿਹਾਰ, ਕਾਠੀਆਵਾੜ ਅਤੇ ਪੰਜਾਬ ਆਦਿ ਦੇਸ਼ ਸ਼ਾਮਿਲ ਸਨ। ਚੰਦਰਗੁਪਤ ਨੇ ਯੂਨਾਨੀ ਰਾਜਾ ਸੇਲਿਊਕਸ ਦੀ ਪੁਤ੍ਰੀ ਨਾਲ ਵਿਆਹ ਕੀਤਾ। ਮੁਦ੍ਰਾਰਾਕਸ਼ਸ ਨਾਟਕ ਵਿੱਚ ਚੰਦ੍ਰਗੁਪਤ ਦੀ ਸੁੰਦਰ ਕਥਾ ਮਿਲਦੀ ਹੈ। ਇਹ B.C. 322 ਵਿੱਚ ਰਾਜਸਿੰਘਾਸਨ ਤੇ ਬੈਠਾ ਅਤੇ B.C.298 ਵਿੱਚ ਰਾਜਸਿੰਘਾਸਨ ਛੱਡਕੇ ਬਨਬਾਸੀ ਹੋ ਗਿਆ। ਚੰਦ੍ਰਗੁਪਤ ਦੀ ਚਤੁਰੰਗਿਨੀ ਫੌਜ 6,90,000 ਸੀ। ਇਸ ਦਾ ਪੁਤ੍ਰ ਬਿੰਦੂਸਾਰ ਵੀ ਪ੍ਰਤਾਪੀ ਮਹਾਰਾਜਾ ਹੋਇਆ ਹੈ।

Tags:

ਭਾਰਤਮੌਰੀਆ ਰਾਜਵੰਸ਼

🔥 Trending searches on Wiki ਪੰਜਾਬੀ:

ਪੰਜਾਬ, ਪਾਕਿਸਤਾਨਆਧੁਨਿਕ ਪੰਜਾਬੀ ਕਵਿਤਾਮੁਹੰਮਦ ਬਿਨ ਤੁਗ਼ਲਕਇੰਸਟਾਗਰਾਮਸਿਰਮੌਰ ਰਾਜਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭੀਮਰਾਓ ਅੰਬੇਡਕਰਸਾਉਣੀ ਦੀ ਫ਼ਸਲਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਲਾਲ ਕਿਲ੍ਹਾਯੂਬਲੌਕ ਓਰਿਜਿਨਦਿਨੇਸ਼ ਕਾਰਤਿਕਰੋਮਾਂਸਵਾਦੀ ਪੰਜਾਬੀ ਕਵਿਤਾਚੰਦਰਯਾਨ-3ਅਹਿਮਦ ਸ਼ਾਹ ਅਬਦਾਲੀਲਿਬਨਾਨਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਮਾਤਾ ਸਾਹਿਬ ਕੌਰਗੁਰਮੀਤ ਬਾਵਾਭਾਰਤ ਵਿਚ ਟ੍ਰੈਕਟਰਭਗਵੰਤ ਮਾਨਪੇਰੀਆਰ ਅਤੇ ਔਰਤਾਂ ਦੇ ਅਧਿਕਾਰਭਾਈ ਲਾਲੋਗੁਰਦਾਸ ਮਾਨਪੇਰੀਆਰਜਗਤਾਰਕਰਤਾਰ ਸਿੰਘ ਸਰਾਭਾਕੁੱਕੜਜਾਦੂ-ਟੂਣਾਭਾਸ਼ਾ ਵਿਗਿਆਨਇੱਕ ਮਿਆਨ ਦੋ ਤਲਵਾਰਾਂਵੈਦਿਕ ਕਾਲਲੋਕ ਮੇਲੇਮਿਆ ਖ਼ਲੀਫ਼ਾਲੋਕ ਪੂਜਾ ਵਿਧੀਆਂਨਾਰੀਵਾਦਜਹਾਂਗੀਰਪੰਜ ਕਕਾਰਆਮ ਆਦਮੀ ਪਾਰਟੀਪੰਜਾਬ ਦੇ ਕਬੀਲੇਮੀਰੀ-ਪੀਰੀਗੁਰੂ ਨਾਨਕ ਦੇਵ ਯੂਨੀਵਰਸਿਟੀਸ਼ਖ਼ਸੀਅਤਫੁੱਟਬਾਲਭਾਈ ਸਾਹਿਬ ਸਿੰਘ ਜੀਦੋ ਟਾਪੂ (ਕਹਾਣੀ ਸੰਗ੍ਰਹਿ)ਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪੰਜਾਬ ਦਾ ਲੋਕ ਸੰਗੀਤਇਸਲਾਮਪੰਜਾਬੀ ਸਾਹਿਤ ਦੀ ਇਤਿਹਾਸਕਾਰੀਗੁਰ ਹਰਿਰਾਇਲੋਕ ਚਿਕਿਤਸਾਅਰਦਾਸਸ਼੍ਰੋਮਣੀ ਅਕਾਲੀ ਦਲਬੁੱਲ੍ਹੇ ਸ਼ਾਹਚੜਿੱਕਭਾਰਤ ਦੀ ਰਾਜਨੀਤੀਸ਼ੇਰ ਸ਼ਾਹ ਸੂਰੀਕਣਕਪੰਜਾਬ ਦੇ ਲੋਕ ਧੰਦੇਔਚਿਤਯ ਸੰਪ੍ਰਦਾਇਹਨੇਰੇ ਵਿੱਚ ਸੁਲਗਦੀ ਵਰਣਮਾਲਾਆਦਿ ਕਾਲੀਨ ਪੰਜਾਬੀ ਸਾਹਿਤਸਰਪੰਚਲੋਕ ਵਿਸ਼ਵਾਸ/ਲੋਕ ਮੱਤਕਵਿ ਦੇ ਲੱਛਣ ਤੇ ਸਰੂਪਭਾਰਤ ਵਿੱਚ ਪੰਚਾਇਤੀ ਰਾਜਕੱਪੜਾਪੰਜਾਬੀ ਸੱਭਿਆਚਾਰਕਾਰਕਦੇਬੀ ਮਖਸੂਸਪੁਰੀਸੰਮਨਦਮਦਮੀ ਟਕਸਾਲਆਮ ਆਦਮੀ ਪਾਰਟੀ (ਪੰਜਾਬ)🡆 More