ਪੂਰਬੀ ਪੰਜਾਬ: ਭਾਰਤ ਦਾ ਪੁਰਾਣਾ ਰਾਜ

ਪੂਰਬੀ ਪੰਜਾਬ (1950 ਤੋਂ ਸਿਰਫ ਪੰਜਾਬ ਦੇ ਤੌਰ 'ਤੇ ਜਾਣਿਆ ਗਿਆ) 1947 ਤੋਂ 1966 ਦੌਰਾਨ ਭਾਰਤ ਦੀ ਇੱਕ ਰਾਜ ਸੀ, ਜਿਸ ਵਿੱਚ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਦੇ ਉਹ ਹਿੱਸੇ ਸਨ ਜੋ 1947 ਵਿੱਚ ਰਰੈਡਕਖਲਫ ਕਮਿਸ਼ਨ ਦੁਆਰਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੂਬੇ ਦੀ ਵੰਡ ਮਗਰੋਂ ਭਾਰਤ ਨੂੰ ਦਿੱਤੇ ਗਏ ਸਨ। ਜ਼ਿਆਦਾਤਰ ਸਿੱਖ ਅਤੇ ਹਿੰਦੂ ਪੰਜਾਬ ਸੂਬੇ ਦੇ ਪੂਰਬੀ ਨੂੰ ਚਲੇ ਗਏ ਜਦਕਿ ਪੁਰਾਣੇ ਪੰਜਾਬ ਦੇ ਜ਼ਿਆਦਾਤਰ ਮੁਸਲਮਾਨ ਪੱਛਮੀ ਹਿੱਸੇ ਵੱਲ ਜੋ ਬਾਅਦ ਵਿੱਚ ਪੱਛਮੀ ਪੰਜਾਬ ਬਣ ਗਿਆ।

East Punjab
ਪੂਰਬੀ ਪੰਜਾਬ
पूर्वी पंजाब
Former State of ਭਾਰਤ
1947–1966
ਰਾਜਧਾਨੀਸ਼ਿਮਲਾ (1940-1960)
ਚੰਡੀਗੜ੍ਹ (1960-1966)
ਇਤਿਹਾਸ
ਇਤਿਹਾਸ 
• ਸਥਾਪਨਾ
1947
• ਖਤਮ
1966
ਤੋਂ ਪਹਿਲਾਂ
ਤੋਂ ਬਾਅਦ
ਪੂਰਬੀ ਪੰਜਾਬ: ਭਾਰਤ ਦਾ ਪੁਰਾਣਾ ਰਾਜ ਪੰਜਾਬ (ਬ੍ਰਿਟਿਸ਼ ਭਾਰਤ)
ਪੰਜਾਬ, ਭਾਰਤ ਪੂਰਬੀ ਪੰਜਾਬ: ਭਾਰਤ ਦਾ ਪੁਰਾਣਾ ਰਾਜ
ਹਿਮਾਚਲ ਪ੍ਰਦੇਸ਼ ਪੂਰਬੀ ਪੰਜਾਬ: ਭਾਰਤ ਦਾ ਪੁਰਾਣਾ ਰਾਜ
ਹਰਿਆਣਾ ਪੂਰਬੀ ਪੰਜਾਬ: ਭਾਰਤ ਦਾ ਪੁਰਾਣਾ ਰਾਜ
ਚੰਡੀਗੜ੍ਹ ਪੂਰਬੀ ਪੰਜਾਬ: ਭਾਰਤ ਦਾ ਪੁਰਾਣਾ ਰਾਜ
ਅੱਜ ਹਿੱਸਾ ਹੈਪੂਰਬੀ ਪੰਜਾਬ: ਭਾਰਤ ਦਾ ਪੁਰਾਣਾ ਰਾਜ ਭਾਰਤ (ਪੰਜਾਬ, ਭਾਰਤ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼)

ਪੰਜਾਬ ਖੇਤਰ ਦੀਆਂ ਰਾਜਸ਼ਾਹੀ ਰਿਆਸਤਾਂ ਨੇ ਨਵੇਂ ਬਣੇ ਭਾਰਤ ਅਧਿਰਾਜ ਦੀ ਪ੍ਰਭੂਸੱਤਾ ਨੂੰ ਸਵੀਕਾਰਿਆ ਅਤੇ ਇਹਨਾਂ ਨੂੰ ਮਿਲਾ ਕੇ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ (ਪੈਪਸੂ) ਬਣਾ ਦਿੱਤਾ ਗਿਆ। ਇਹ ਰਿਆਸਤਾਂ ਬ੍ਰਿਟਿਸ਼ ਰਾਜ ਦੇ ਅਧੀਨ ਨਹੀਂ ਸਨ ਸੀ ਅਤੇ ਇਸਲਈ ਬ੍ਰਿਟਿਸ਼ ਰਾਜ ਵੱਲੋਂ ਇਸਦੀ ਵੰਡ ਨਹੀਂ ਕੀਤੀ ਜਾ ਸਕੀ।

1950 ਵਿੱਚ ਭਾਰਤੀ ਸੰਵਿਧਾਨ ਦੁਆਰਾ ਪੂਰਬੀ ਪੰਜਾਬ ਦਾ ਨਾਮ ਬਦਲ ਕੇ "ਪੰਜਾਬ" ਰੱਖ ਦਿੱਤਾ ਗਿਆ।

1956 ਵਿੱਚ ਪੈਪਸੂ ਇੱਕ ਵੱਡੇ ਪੰਜਾਬ ਰਾਜ ਦਾ ਹਿੱਸਾ ਬਣ ਗਿਆ। ਬਾਅਦ ਵਿਚ, 1 ਨਵੰਬਰ 1966 ਨੂੰ ਭਾਸ਼ਾਈ ਤਰਜ਼ ਤੇ ਇੱਕ ਪੁਨਰਗਠਨ ਹੋਂਦ ਵਿੱਚ ਆਇਆ ਜਿਸ ਅਨੁਸਾਰ 1956 ਦੇ ਪੰਜਾਬ ਰਾਜ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਜ਼ਿਆਦਾਤਰ ਹਿੰਦੀ ਬੋਲਣ ਵਾਲੇ ਹਿੱਸੇ ਮੌਜੂਦਾ ਭਾਰਤੀ ਰਾਜ ਹਰਿਆਣਾ ਦੇ ਹਿੱਸੇ ਬਣ ਗਏ ਅਤੇ ਜ਼ਿਆਦਾਤਰ ਪੰਜਾਬੀ ਬੋਲਦੇ ਹਿੱਸੇ ਨੂੰ ਮੌਜੂਦਾ ਪੰਜਾਬ ਬਣਾ ਦਿੱਤਾ ਗਿਆ ਅਤੇ ਇੱਕ ਨਵ ਸੰਘੀ ਖੇਤਰ (ਚੰਡੀਗੜ੍ਹ) ਵੀ ਬਣਾਇਆ ਗਿਆ, ਜਿਸਨੂੰ ਦੋਵਾਂ ਰਾਜਾਂ ਦੀ ਰਾਜਧਾਨੀ ਬਣਾਇਆ ਗਿਆ। ਉਸੇ ਵੇਲੇ ਪੈਪਸੂ ਦੇ ਕੁਝ ਹਿੱਸੇ ਜਿਵੇਂ ਸੋਲਨ ਅਤੇ ਨਾਲਗੜ੍ਹ ਆਦਿ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ।

ਅਜੋਕੇ ਸਮੇਂ

ਅੱਜਕਲ ਸ਼ਬਦ "ਪੂਰਬੀ ਪੰਜਾਬ" ਭਾਰਤ ਵਿੱਚ ਪੰਜਾਬ ਦੇ ਪੂਰਬੀ ਹਿੱਸੇ ਲਈ ਵਰਤਿਆਂ ਜਾਂਦਾ ਹੈ, ਅਤੇ ਪਾਕਿਸਤਾਨ ਵਿੱਚ ਇਸ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪੂਰਬੀ ਹਿੱਸੇ ਲਈ ਵਰਤਿਆ ਜਾਂਦਾ ਹੈ। ਇਸਨੂੰ ਪੂਰੇ ਭਾਰਤੀ ਪੰਜਾਬ ਲਈ ਵੀ ਵਰਤਿਆ ਜਾਂਦਾ ਹੈ, ਖ਼ਾਸ ਤੌਰ ਤੇ ਜਦ ਦੋਨੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਬਾਰੇ ਗੱਲ ਚਲਦੀ ਹੋਵੇ।

ਇਹ ਵੀ ਵੇਖੋ

ਹਵਾਲੇ

Tags:

ਪਾਕਿਸਤਾਨਭਾਰਤ

🔥 Trending searches on Wiki ਪੰਜਾਬੀ:

ਜੀਵਨੀਕਾਂਅੰਮ੍ਰਿਤਪਾਲ ਸਿੰਘ ਖ਼ਾਲਸਾਵਾਰਤਕਨਮੋਨੀਆਰਣਧੀਰ ਸਿੰਘ ਨਾਰੰਗਵਾਲਮਨੁੱਖੀ ਹੱਕਉਲੰਪਿਕ ਖੇਡਾਂਤਵੀਲਤੀਆਂਇੰਦਰਾ ਗਾਂਧੀਸਦਾਮ ਹੁਸੈਨਸ਼ਬਦਕੋਸ਼ਦਲੀਪ ਸਿੰਘਹਵਾ ਪ੍ਰਦੂਸ਼ਣਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਾਇਲ ਕਪਾਡੀਆਰਣਜੀਤ ਸਿੰਘ ਕੁੱਕੀ ਗਿੱਲਜ਼ੀਰਾ, ਪੰਜਾਬਕਬੂਤਰਬਲੌਗ ਲੇਖਣੀਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅਦਾਕਾਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਜਰਗ ਦਾ ਮੇਲਾਬੋਹੜਗੀਤਛਪਾਰ ਦਾ ਮੇਲਾਨਰਿੰਦਰ ਸਿੰਘ ਕਪੂਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪਿਸਕੋ ਖੱਟਾਸੰਤ ਰਾਮ ਉਦਾਸੀਰਾਮਾਇਣਬਾਬਾ ਵਜੀਦਫ਼ਰੀਦਕੋਟ ਜ਼ਿਲ੍ਹਾਕਵਿਤਾਕੋਟਲਾ ਛਪਾਕੀਨਿਵੇਸ਼ਪੰਜਾਬ (ਭਾਰਤ) ਵਿੱਚ ਖੇਡਾਂਅੰਤਰਰਾਸ਼ਟਰੀ ਮਜ਼ਦੂਰ ਦਿਵਸਦੁਰਗਿਆਣਾ ਮੰਦਰਕੰਪਿਊਟਰਪੀਲੂਪੰਜਾਬ ਦੀ ਰਾਜਨੀਤੀਤਾਸ ਦੀ ਆਦਤਸਤਲੁਜ ਦਰਿਆਧੰਦਾਭਾਸ਼ਾਅੰਮ੍ਰਿਤ ਵੇਲਾਪੱਤਰਕਾਰੀਸਵਰ ਅਤੇ ਲਗਾਂ ਮਾਤਰਾਵਾਂਬਲਰਾਜ ਸਾਹਨੀਨਿਹੰਗ ਸਿੰਘਸ਼ਰੀਂਹਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਕ੍ਰੈਡਿਟ ਕਾਰਡਇਸ਼ਾਂਤ ਸ਼ਰਮਾਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਲਾਲ ਕਿਲ੍ਹਾਸਾਰਾਗੜ੍ਹੀ ਦੀ ਲੜਾਈਭੂਮੱਧ ਸਾਗਰਅਮਰ ਸਿੰਘ ਚਮਕੀਲਾ (ਫ਼ਿਲਮ)ਪੁਰਖਵਾਚਕ ਪੜਨਾਂਵਮੰਜੀ ਪ੍ਰਥਾਗੁਰੂ ਹਰਿਗੋਬਿੰਦਬੈਂਕਜ਼ੈਲਦਾਰਉਪਭਾਸ਼ਾਕਿੱਕਲੀਜਗਤਾਰਵਿਕੀਨਾਨਕ ਸਿੰਘਅਜ਼ਰਬਾਈਜਾਨਆਈ.ਐਸ.ਓ 4217🡆 More