ਚੇਰਨੋਬਿਲ ਹਾਦਸਾ: ੧੯੮੬ ਪਰਮਾਣੂ ਦੁਖਾਂਤ

ਚੇਰਨੋਬਿਲ ਹਾਦਸਾ (ਅੰਗਰੇਜ਼ੀ: Chernobyl disaster) ਇੱਕ ਪਰਮਾਣੂ ਹਾਦਸਾ ਸੀ ਜੋ 26 ਅਪਰੈਲ 1986 ਨੂੰ ਯੂਕਰੇਨ(ਉਸ ਸਮੇਂ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ)ਦੇ ਚੇਰਨੋਬਿਲ ਪਰਮਾਣੂ ਬਿਜਲੀ ਘਰ ਵਿਖੇ ਹੋਇਆ ਸੀ ਜੋ ਉਸ ਵੇਲੇ ਸੋਵੀਅਤ ਸੰਘ ਦੇ ਅਧਿਕਾਰ ਖੇਤਰ ਦਾ ਹਿੱਸਾ ਸੀ। ਇੱਕ ਧਮਾਕੇ ਅਤੇ ਅੱਗ ਦੇ ਨਾਲ ਵੱਡੀ ਮਾਤਰਾ ਵਿੱਚ ਰੇਡੀਓਐਕਟਿਵ ਅਣੂ ਆਲੇ ਦੁਆਲੇ ਵਿੱਚ ਫੈਲ ਗਏ ਅਤੇ ਇਹ ਪੱਛਮੀ ਸੋਵੀਅਤ ਸੰਘ ਅਤੇ ਯੂਰਪ ਤੱਕ ਫੈਲ ਗਏ।

ਚੇਰਨੋਬਿਲ ਹਾਦਸਾ
ਚੇਰਨੋਬਿਲ ਹਾਦਸਾ: ੧੯੮੬ ਪਰਮਾਣੂ ਦੁਖਾਂਤ
ਹਾਦਸੇ ਤੋਂ ਬਾਅਦ ਪਰਮਾਣੂ ਰੀਐਕਟਰ। ਰੀਐਕਟਰ 4 (ਵਿਚਕਾਰ)। ਟਰਬਾਈਨ ਇਮਾਰਤ (ਨੀਚੇ ਖੱਬੇ ਪਾਸੇ)। ਰੀਐਕਟਰ 3 (ਵਿਚਕਾਰ ਸੱਜਾ).
ਮਿਤੀ26 ਅਪ੍ਰੈਲ 1986 (1986-04-26)
ਸਮਾਂ01:23 (ਮਾਸਕੋ ਦਾ ਸਮਾਂ UTC+3)
ਟਿਕਾਣਾਪਰੀਪਿਆਤ, (ਉਸ ਵੇਲੇ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ, ਸੋਵੀਅਤ ਸੰਘ)
ਕਾਰਨਇੱਕ ਪਰਮਾਣੂ ਪ੍ਰਯੋਗ ਦੌਰਾਨ ਹੋਇਆ ਧਮਾਕਾ
ਮੌਤ31 (ਸਿੱਧੇ ਤੌਰ ਉੱਤੇ)

ਚੇਰਨੋਬਿਲ ਹਾਦਸਾ ਮਾਲੀ ਅਤੇ ਜਾਨੀ ਨੁਕਸਾਨ ਦੇ ਪੱਖੋਂ ਦੁਨੀਆ ਦਾ ਸਭ ਤੋਂ ਭੈੜਾ ਪਰਮਾਣੂ ਬਿਜਲੀ ਘਰ ਹਾਦਸਾ ਸੀ। ਅੰਤਰਰਾਸ਼ਟਰੀ ਪਰਮਾਣੂ ਹਾਦਸਾ ਸਕੇਲ ਦੇ ਮੁਤਾਬਿਕ ਇਹ 7ਵੇਂ ਪੱਧਰ ਦੇ ਦੋ ਹਾਦਸਿਆਂ ਵਿੱਚੋਂ ਇੱਕ ਹੈ, ਇਸ ਤੋਂ ਬਿਨਾਂ ਦਾਫੂਕੁਸ਼ੀਮਾ ਦਾਈਚੀ ਪਰਮਾਣੂ ਹਾਦਸਾ ਵੀ 7ਵੇਂ ਪੱਧਰ ਦਾ ਹਾਦਸਾ ਸੀ। ਇਸ ਹਾਦਸੇ ਵਿੱਚ ਹੋਰ ਵੀ ਵੱਡੀ ਆਫ਼ਤ ਤੋਂ ਬੱਚਣ ਲਈ ਕੋਸ਼ਿਸ਼ਾਂ ਵਿੱਚ 5 ਲੱਖ ਮਜ਼ਦੂਰ ਸ਼ਾਮਲ ਹੋਏ ਅਤੇ 18 ਕਰੋੜ ਰੂਬਲ ਦਾ ਖਰਚਾ ਹੋਇਆ। ਹਾਦਸੇ ਦੇ ਨਾਲ ਸਿੱਧੇ ਸਿੱਧੇ ਤੌਰ ਉੱਤੇ 31 ਲੋਕਾਂ ਦੀ ਮੌਤ ਹੋਈ ਅਤੇ ਲੰਮੇ ਸਮੇਂ ਵਾਲੇ ਪ੍ਰਭਾਵਾਂ ਵਿੱਚੋਂ ਕੈਂਸਰ ਵਰਗੀਆਂ ਬਿਮਾਰੀਆਂ ਦੀ ਅੱਜ ਵੀ ਖੋਜ ਹੋ ਰਹੀ ਹੈ।

ਹਵਾਲੇ

Tags:

ਅੰਗਰੇਜ਼ੀਯੂਰਪਸੋਵੀਅਤ ਯੂਨੀਅਨ

🔥 Trending searches on Wiki ਪੰਜਾਬੀ:

ਸਫ਼ਰਨਾਮਾਘਰੇਲੂ ਚਿੜੀ੨੭ ਸਤੰਬਰਗੁਰੂ ਅਮਰਦਾਸਸ੍ਰੀ ਚੰਦਹਰੀ ਸਿੰਘ ਨਲੂਆਸੁਧਾਰ ਘਰ (ਨਾਵਲ)ਚੱਪੜ ਚਿੜੀਭੀਮਰਾਓ ਅੰਬੇਡਕਰਸਾਧ-ਸੰਤਚੜ੍ਹਦੀ ਕਲਾਮੁਗ਼ਲ ਸਲਤਨਤਨਾਟਕ (ਥੀਏਟਰ)ਸਿੱਖਚੌਪਈ ਸਾਹਿਬਇਤਿਹਾਸਨਿਬੰਧ ਦੇ ਤੱਤਬੇਅੰਤ ਸਿੰਘ (ਮੁੱਖ ਮੰਤਰੀ)ਕਾਰੋਬਾਰਲੋਕ-ਕਹਾਣੀਪੰਜਾਬ (ਭਾਰਤ) ਦੀ ਜਨਸੰਖਿਆਰੋਗਪੰਜਾਬੀ ਲੋਕ ਨਾਟਕਗ੍ਰੇਗੋਰੀਅਨ ਕੈਲੰਡਰਸੁਖਮਨੀ ਸਾਹਿਬਲੂਣਾ (ਕਾਵਿ-ਨਾਟਕ)ਹੁਮਾਯੂੰਸਿੰਘ ਸਭਾ ਲਹਿਰਆਮ ਆਦਮੀ ਪਾਰਟੀਉਪਿੰਦਰ ਕੌਰ ਆਹਲੂਵਾਲੀਆਤੰਦਕੁੱਕਰਾ23 ਮਾਰਚਸਾਈਬਰ ਅਪਰਾਧ25 ਸਤੰਬਰਨੌਰੋਜ਼ਤੀਜੀ ਸੰਸਾਰ ਜੰਗਭਾਈ ਵੀਰ ਸਿੰਘਰਣਜੀਤ ਸਿੰਘਚੌਬੀਸਾਵਤਾਰਵਿਕੀਮੀਡੀਆ ਕਾਮਨਜ਼14 ਅਗਸਤਪਲੱਮ ਪੁਡਿੰਗ ਨਮੂਨਾਈ- ਗੌਰਮਿੰਟਭਗਤ ਨਾਮਦੇਵਬੀਰ ਰਸੀ ਕਾਵਿ ਦੀਆਂ ਵੰਨਗੀਆਂਮਿੱਤਰ ਪਿਆਰੇ ਨੂੰਲੋਕਧਾਰਾ ਅਜਾਇਬ ਘਰ (ਮੈਸੂਰ)ਗਿਆਨੀ ਦਿੱਤ ਸਿੰਘਮਾਤਾ ਸਾਹਿਬ ਕੌਰਗੁਰਬਾਣੀ ਦਾ ਰਾਗ ਪ੍ਰਬੰਧਸਰਗੁਣ ਕੌਰ ਲੂਥਰਾਗੁਰਮੁਖੀ ਲਿਪੀਖ਼ੁਸ਼ੀ10 ਦਸੰਬਰਪਿੰਡਮਸ਼ੀਨੀ ਬੁੱਧੀਮਾਨਤਾ੧੯੧੮ਤ੍ਰਿਜਨਭਗਤ ਪਰਮਾਨੰਦਵਿਆਹ ਦੀਆਂ ਰਸਮਾਂਮਹਾਨ ਕੋਸ਼ਪੱਤਰਕਾਰੀਗੁਰੂ ਹਰਿਗੋਬਿੰਦਬੰਦਾ ਸਿੰਘ ਬਹਾਦਰਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)ਸਾਰਾਹ ਡਿਕਸਨਪੰਜਾਬੀ ਵਿਆਕਰਨਨਿੱਕੀ ਕਹਾਣੀ13 ਅਗਸਤਪੰਜਾਬ ਦੀ ਕਬੱਡੀ🡆 More