ਚੀਫ਼ ਖ਼ਾਲਸਾ ਦੀਵਾਨ

ਚੀਫ਼ ਖ਼ਾਲਸਾ ਦੀਵਾਨ, ਪੰਜਾਬ ਭਰ ਵਿੱਚ ਵੱਖ ਵੱਖ ਸਿੰਘ ਸਭਾਵਾਂ ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ 111 ਸਾਲ ਪਹਿਲਾਂ 1902 ਵਿੱਚ ਬਣਿਆ ਸਿੱਖ ਸੰਗਠਨ ਹੈ। ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਪਰੀਤ, ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸੱਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ। 19 ਅਗੱਸਤ, 1902 ਦੇ ਦਿਨ ਇੱਕ ਇਕੱਠ ਨੇ ਪੰਥ ਦਾ ਇੱਕ ਸੈਂਟਰਲ ਜੱਥਾ ਬਣਾਉਣ ਵਾਸਤੇ ਇੱਕ ਸਬ-ਕਮੇਟੀ ਕਾਇਮ ਕੀਤੀ, ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ। 21 ਸਤੰਬਰ, 1902 ਨੂੰ ਇਸ ਦਾ ਵਿਧਾਨ ਪਾਸ ਕਰ ਕੇ, 30 ਅਕਤੂਬਰ, 1902 ਦੇ ਦਿਨ, ਚੀਫ਼ ਖ਼ਾਲਸਾ ਦੀਵਾਨ ਕਾਇਮ ਕਰ ਦਿਤਾ ਗਿਆ। ਪਹਿਲੇ ਦਿਨ ਇਸ ਨਾਲ 29 ਸਿੰਘ ਸਭਾਵਾਂ ਸਬੰਧਤ ਹੋਈਆਂ। ਭਾਈ ਅਰਜਨ ਸਿੰਘ ਬਾਗੜੀਆਂ ਇਸ ਦੇ ਪ੍ਰਧਾਨ, ਸੁੰਦਰ ਸਿੰਘ ਮਜੀਠਆ ਸਕੱਤਰ ਤੇ ਸੋਢੀ ਸੁਜਾਨ ਸਿੰਘ ਐਡੀਸ਼ਨਲ ਸਕੱਤਰ ਬਣੇ।

ਅੱਜ ਇਸ ਸੰਸਥਾ ਵੱਲੋਂ ਹੇਠ ਲਿਖੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ।

  • 42 ਸਕੂਲ
  • ਯਤੀਮਖ਼ਾਨੇ
  • ਬੁਢਾਪਾ ਆਸ਼ਰਮ
  • ਖ਼ਾਲਸਾ ਐਡਵੋਕੇਟ - ਨਿਊਜਲੈਟਰ
  • ਹਸਪਤਾਲ ਅਤੇ ਕਲੀਨਿਕ

ਇਹ ਸੰਗਠਨ ਭਾਈ ਵੀਰ ਸਿੰਘ ਵਲੋਂ ਸਰਗਰਮ ਉਪਰਾਲਿਆਂ ਦੇ ਨਾਲ ਸਥਾਪਤ ਕੀਤਾ ਗਿਆ ਸੀ।

ਪ੍ਰਧਾਨ

  • ਸਰਦਾਰ ਸੁੰਦਰ ਸਿੰਘ ਮਜੀਠੀਆ
  • ਸਰਦਾਰ ਕਿਰਪਾਲ ਸਿੰਘ (ਸਾਬਕਾ ਸੰਸਦ ਮੈਂਬਰ), ਹੋਰ ਮੈਬਰਾਂ ਦੇ ਨਾਲ ਉਹਨਾਂ ਦੀ ਸਦਭਾਵਨਾ ਦੀ ਵਜ੍ਹਾ ਨਾਲ, ਬਿਨਾਂ ਚੋਣ ਆਪਣੀ ਮੌਤ ਤੱਕ ਲਗਾਤਾਰ 17 ਸਾਲ ਪ੍ਰਧਾਨ ਰਹੇ।
  • ਸਰਦਾਰ ਚਰਨਜੀਤ ਸਿੰਘ ਚੱਡਾ (ਸਕੂਲ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤਾਂ ਕਰਦੇ ਫੜੇ ਜਾਣ ਕਰਕੇ ਜਬਰੀ ਆਹੁਦੇ ਤੋਂ ਹਟਾ ਦਿੱਤਾ ਗਿਆ)
  • ਧੰਨਰਾਜ ਸਿੰਘ (ਕਾਰਜਕਾਰੀ,27/12/2017 ਨੂੰ ਬਣਾਇਆ)
  • ਇੰਦਰਬੀਰ ਸਿੰਘ ਨਿੱਜਰ (ਵਰਤਮਾਨ)

ਆਨਰੇਰੀ ਸਕੱਤਰ

  • ਸਰਦਾਰ ਸੰਤ ਸਿੰਘ
  • ਸਰਦਾਰ ਭਾਗ ਸਿੰਘ ਅਣਖੀ
  • ਸਰਦਾਰ ਸੰਤੋਖ ਸਿੰਘ ਸੇਠੀ (ਵਰਤਮਾਨ)
  • ਹਰਿੰਦਰ ਸਿੰਘ ਗਿਆਨੀ

ਮਕਾਮੀ ਕਮੇਟੀਆਂ ਅਤੇ ਪ੍ਰਧਾਨ

ਦੀਵਾਨ ਦੀਆਂ ਬਹੁਤ ਸ਼ਾਖਾਵਾਂ ਹਨ, ਹਰ ਇੱਕ ਖੁਦਮੁਖਤਾਰ ਹੈ ਲੇਕਿਨ ਅੰਮ੍ਰਿਤਸਰ ਵਿੱਚ ਦੀਵਾਨ ਦੇ ਮੁੱਖ ਦਫ਼ਤਰ ਨੂੰ ਸਿੱਧੇ ਤੌਰ ਉੱਤੇ ਜ਼ਿੰਮੇਦਾਰ ਹੈ।

ਹਵਾਲੇ

my tryst with secularism-An Autobigraphy by Sohan Singh Josh,page 29}}

Tags:

ਚੀਫ਼ ਖ਼ਾਲਸਾ ਦੀਵਾਨ ਪ੍ਰਧਾਨਚੀਫ਼ ਖ਼ਾਲਸਾ ਦੀਵਾਨ ਆਨਰੇਰੀ ਸਕੱਤਰਚੀਫ਼ ਖ਼ਾਲਸਾ ਦੀਵਾਨ ਮਕਾਮੀ ਕਮੇਟੀਆਂ ਅਤੇ ਪ੍ਰਧਾਨਚੀਫ਼ ਖ਼ਾਲਸਾ ਦੀਵਾਨ ਹਵਾਲੇਚੀਫ਼ ਖ਼ਾਲਸਾ ਦੀਵਾਨਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸਿੰਘ ਸਭਾ ਲਹਿਰ

🔥 Trending searches on Wiki ਪੰਜਾਬੀ:

ਸੱਪਨਾਂਵਪੁਆਧੀ ਉਪਭਾਸ਼ਾਹਰਿਆਣਾਵਿਕਸ਼ਨਰੀਕ਼ੁਰਆਨਲੋਕ ਸਭਾਜਾਦੂ-ਟੂਣਾਮਨੁੱਖਸੁਭਾਸ਼ ਚੰਦਰ ਬੋਸਡੇਵਿਡਅਥਲੈਟਿਕਸ (ਖੇਡਾਂ)ਡੇਂਗੂ ਬੁਖਾਰਈਰਖਾਗੁਰਦੁਆਰਾ ਪੰਜਾ ਸਾਹਿਬਗੁਰਮੀਤ ਬਾਵਾਸਦਾਮ ਹੁਸੈਨਗ੍ਰਹਿਵਿਕੀਮੀਡੀਆ ਤਹਿਰੀਕਸਿੱਖ ਸਾਮਰਾਜਸਿੰਘਤਖ਼ਤ ਸ੍ਰੀ ਹਜ਼ੂਰ ਸਾਹਿਬਧੁਨੀ ਸੰਪਰਦਾਇ ( ਸੋਧ)ਪੁਆਧੀ ਸੱਭਿਆਚਾਰਦਸਵੰਧਗੁਰੂ ਹਰਿਕ੍ਰਿਸ਼ਨਜਰਨੈਲ ਸਿੰਘ ਭਿੰਡਰਾਂਵਾਲੇਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਵੈਸਾਖਪੰਜਾਬੀ ਸੱਭਿਆਚਾਰਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਦਿਲਜੀਤ ਦੋਸਾਂਝਬੀਜਅਮਰ ਸਿੰਘ ਚਮਕੀਲਾ (ਫ਼ਿਲਮ)ਸਾਕਾ ਸਰਹਿੰਦਦਖਣੀ ਓਅੰਕਾਰਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਸ਼ਰਾਬ ਦੇ ਦੁਰਉਪਯੋਗਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਆਰ ਸੀ ਟੈਂਪਲਭਾਰਤ ਦੀ ਸੰਵਿਧਾਨ ਸਭਾਚੌਪਈ ਸਾਹਿਬਗ਼ਜ਼ਲਕਾਲੀਦਾਸਸੇਰਪੰਜਾਬੀ ਕਿੱਸੇਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਅਮਰ ਸਿੰਘ ਚਮਕੀਲਾਗੁਰੂ ਤੇਗ ਬਹਾਦਰ2023 ਕ੍ਰਿਕਟ ਵਿਸ਼ਵ ਕੱਪਅਹਿਮਦ ਫ਼ਰਾਜ਼ਸ਼ਿਵ ਕੁਮਾਰ ਬਟਾਲਵੀਯੂਨੀਕੋਡਗੂਗਲ ਟਰਾਂਸਲੇਟਤਜੱਮੁਲ ਕਲੀਮਰਾਮਗੜ੍ਹੀਆ ਮਿਸਲਗੁਰੂ ਰਾਮਦਾਸਗੁਰਦਿਆਲ ਸਿੰਘਮੌਲਿਕ ਅਧਿਕਾਰਜਨਤਕ ਛੁੱਟੀਪੰਜਾਬ (ਭਾਰਤ) ਵਿੱਚ ਖੇਡਾਂਜਾਪੁ ਸਾਹਿਬਤੂੰ ਮੱਘਦਾ ਰਹੀਂ ਵੇ ਸੂਰਜਾਵੇਦਗਰਾਮ ਦਿਉਤੇਪੰਜਾਬ ਦਾ ਇਤਿਹਾਸਸਵਿੰਦਰ ਸਿੰਘ ਉੱਪਲਅਕਾਲ ਉਸਤਤਿਸਮਾਜਿਕ ਸਥਿਤੀਅੰਤਰਰਾਸ਼ਟਰੀਗਲੇਸ਼ੀਅਰ ਨੈਸ਼ਨਲ ਪਾਰਕ (ਅਮਰੀਕਾ)ਪਾਣੀਪਤ ਦੀ ਤੀਜੀ ਲੜਾਈਕਰਨੈਲ ਸਿੰਘ ਪਾਰਸਲੋਕ ਸਾਹਿਤ🡆 More