ਚਿੰਤਕ

ਚਿੰਤਕ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਦੀ ਜੀਵਨ ਸਰਗਰਮੀ ਦਾ ਉਘੜਵਾਂ ਲੱਛਣ ਉਸ ਦੀ ਬੌਧਿਕ ਸਰਗਰਮੀ ਹੁੰਦੀ ਹੈ। ਉਹ ਮਨੁੱਖ ਦੇ ਬੌਧਿਕ ਸੱਭਿਆਚਾਰ ਨੂੰ ਅਪਣਾ ਕੇ ਨਵੇਂ ਅਤੇ ਮੌਲਿਕ ਵਿਚਾਰਾਂ ਦਾ ਨਿਰਮਾਣ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ। ਸਮਾਜ ਸ਼ਾਸਤਰੀ ਨਜ਼ਰੀਏ ਤੋਂ ਬੁੱਧੀਜੀਵੀ, ਵਿਦਵਾਨ ਤੋਂ ਉਲਟ, ਇੱਕ ਸਿਰਜਣਾਤਮਕ ਸਮਾਜਿਕ ਕਰਤਾ ਹੁੰਦਾ ਹੈ, ਜਿਹੜਾ ਲਗਾਤਾਰ ਸਚਾਈ ਅਤੇ ਨੈਤਿਕਤਾ ਬਾਰੇ ਅਮੂਰਤੀਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਲੱਗਿਆ ਹੁੰਦਾ ਹੈ। ਉਹ ਬੌਧਿਕ ਵਿਚਾਰਾਂ ਦੀ ਸਿਰਜਣਾ ਅਤੇ ਵਿਕਾਸ ਕਰਦਾ ਹੈ ਅਤੇ ਬਾਕੀ ਸਮਾਜਾਂ ਲਈ ਨਿਯਮਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਿਭਾਸ਼ਿਤ ਕਰਦਾ ਹੈ।

ਚਿੰਤਕ
ਔਗਸਤ ਰੋਦਿਨ ਦਾ ਤਰਾਸਿਆ ਇਹ ਬੁੱਤ "ਚਿੰਤਕ" (ਫਰਾਂਸੀਸੀ: Le Penseur)

ਹਵਾਲੇ

Tags:

🔥 Trending searches on Wiki ਪੰਜਾਬੀ:

ਪਹਿਲੀ ਐਂਗਲੋ-ਸਿੱਖ ਜੰਗਪੰਜਾਬ ਪੁਲਿਸ (ਭਾਰਤ)ਪੰਜਾਬੀ ਕਿੱਸਾਕਾਰਔਰਤਸ਼ਿਵ ਕੁਮਾਰ ਬਟਾਲਵੀਗੁਰੂ ਹਰਿਗੋਬਿੰਦਦੁੱਲਾ ਭੱਟੀਪੰਜਾਬੀ ਰੀਤੀ ਰਿਵਾਜਵਿਕੀਮੀਡੀਆ ਤਹਿਰੀਕਭਾਰਤ ਦਾ ਰਾਸ਼ਟਰਪਤੀਉਰਦੂਵਿਰਾਟ ਕੋਹਲੀਇਤਿਹਾਸਛੰਦਵਟਸਐਪਨਵ ਰਹੱਸਵਾਦੀ ਪ੍ਰਵਿਰਤੀਵਿਆਹ ਦੀਆਂ ਕਿਸਮਾਂਆਮ ਆਦਮੀ ਪਾਰਟੀ (ਪੰਜਾਬ)ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਗੁਰ ਹਰਿਕ੍ਰਿਸ਼ਨਨਾਮਬਾਬਰਕਬੱਡੀਲੋਕ ਮੇਲੇਗੂਰੂ ਨਾਨਕ ਦੀ ਪਹਿਲੀ ਉਦਾਸੀਲਿਉ ਤਾਲਸਤਾਏਹੁਕਮਨਾਮਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬੀ ਸੂਬਾ ਅੰਦੋਲਨਕਹਾਵਤਾਂਮੋਰਚਾ ਜੈਤੋ ਗੁਰਦਵਾਰਾ ਗੰਗਸਰਜੰਗਨਾਮਾ ਸ਼ਾਹ ਮੁਹੰਮਦਵਿਆਹ ਦੀਆਂ ਰਸਮਾਂਪੰਜਾਬੀ ਭੋਜਨ ਸੱਭਿਆਚਾਰਬੁੱਧ ਧਰਮਖਾਦਇਸ਼ਤਿਹਾਰਬਾਜ਼ੀਛੱਤਬੀੜ ਚਿੜ੍ਹੀਆਘਰਸਮਾਂਗੁਰਪ੍ਰੀਤ ਸਿੰਘ ਧੂਰੀਪੇਰੀਆਰ ਈ ਵੀ ਰਾਮਾਸਾਮੀਸਿਕੰਦਰ ਮਹਾਨਖ਼ਾਲਸਾਮਾਰਕਸਵਾਦਚੰਗੀ ਪਤਨੀ, ਬੁੱਧੀਮਾਨ ਮਾਂਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਸ਼ਾਇਰਜਿੰਦ ਕੌਰਅਲੈਗਜ਼ੈਂਡਰ ਵਾਨ ਹੰਬੋਲਟਵੱਲਭਭਾਈ ਪਟੇਲਅਧਿਆਪਕਵਰ ਘਰਗੁਰਮੁਖੀ ਲਿਪੀਕੁਤਬ ਮੀਨਾਰਦਿਲਜੀਤ ਦੋਸਾਂਝਵਾਹਿਗੁਰੂਜਲ੍ਹਿਆਂਵਾਲਾ ਬਾਗ ਹੱਤਿਆਕਾਂਡਦੰਤ ਕਥਾਸ਼ਾਹ ਮੁਹੰਮਦਕਿੱਸਾ ਕਾਵਿਉੱਤਰ ਪ੍ਰਦੇਸ਼ਪੰਜਾਬ ਦੇ ਲੋਕ-ਨਾਚਨਿਰਵੈਰ ਪੰਨੂਭਗਤ ਪੀਪਾ ਜੀਭਾਰਤ ਦੀ ਰਾਜਨੀਤੀਹੋਲਾ ਮਹੱਲਾਸੋਨਾਵੇਅਬੈਕ ਮਸ਼ੀਨਸੰਯੁਕਤ ਰਾਜਪੰਜਾਬ ਦੇ ਕਬੀਲੇਏ. ਪੀ. ਜੇ. ਅਬਦੁਲ ਕਲਾਮਇੱਕ ਮਿਆਨ ਦੋ ਤਲਵਾਰਾਂਤਾਰਾਨਵ-ਰਹੱਸਵਾਦੀ ਪੰਜਾਬੀ ਕਵਿਤਾਜ਼ੀਨਤ ਆਪਾ🡆 More