ਚਿਤਰਾਲ ਜ਼ਿਲ੍ਹਾ: ਪਾਕਿਸਤਾਨ ਦਾ ਜ਼ਿਲ੍ਹਾ

ਚਿਤਰਾਲ (ਉਰਦੂ: ur, ਅੰਗਰੇਜੀ: Chitral) ਉੱਤਰ ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੋਨਖ਼ਵਾ ਰਾਜ ਦਾ ਇੱਕ ਜ਼ਿਲ੍ਹਾ ਹੈ। ਇਹ ਉਸ ਰਾਜ ਦਾ ਰਕਬੇ ਦੇ ਲਿਹਾਜ਼ ਨਾਲ ਸਭ ਤੋਂ ਬੜਾ ਜ਼ਿਲ੍ਹਾ ਹੈ। ਇਸਦਾ ਖੇਤਰਫਲ 14850 ਵਰਗ ਕਿਮੀ ਹੈ ਅਤੇ 1998 ਦੀ ਜਨਗਣਨਾ ਵਿੱਚ ਇਹਦੀ ਆਬਾਦੀ 3,18,689 ਸੀ। ਇਸੇ ਜਿਲੇ ਵਿੱਚ 7,708 ਮੀਟਰ ਉਚਾ ਤਿਰਿਚ ਮੀਰ ਪਰਬਤ, ਦੁਨੀਆ ਦੇ ਸਭ ਤੋਂ ਉੱਚੇ ਪਰਬਤਾਂ ਵਿੱਚੋਂ ਇੱਕ ਹੈ। ਚਿਤਰਾਲ ਜਿਲੇ ਦੀ ਰਾਜਧਾਨੀ ਚਿਤਰਾਲ ਸ਼ਹਿਰ ਹੈ। ਚਿਤਰਾਲ ਪਾਕਿਸਤਾਨ ਦੇ ਇੰਤਹਾਈ ਉੱਤਰੀ ਕੋਨੇ ਚ ਸਥਿਤ ਹੈ। ਇਸ ਦੀ ਸਰਹੱਦ ਅਫ਼ਗ਼ਾਨਿਸਤਾਨ ਦੀ ਵਾਖ਼ਾਨ ਦੀ ਪੱਟੀ ਨਾਲ ਮਿਲਦੀ ਹੈ ਜੋ ਇਸਨੂੰ ਮੱਧ ਏਸ਼ੀਆ ਦੇ ਦੇਸ਼ਾਂ ਤੋਂ ਜੁਦਾ ਕਰਦੀ ਹੈ।

ਚਿਤਰਾਲ ਜ਼ਿਲ੍ਹਾ
ur
Chitral
ਚਿਤਰਾਲ ਕਿਲਾ
ਚਿਤਰਾਲ ਕਿਲਾ
ਖੈਬਰ-ਪਖਤੂਨਖਵਾ ਰਾਜ ਦਾ ਨਕਸਾ ਚਿਤਰਾਲ ਜ਼ਿਲ੍ਹਾ ਲਾਲ ਹੈ
ਖੈਬਰ-ਪਖਤੂਨਖਵਾ ਰਾਜ ਦਾ ਨਕਸਾ ਚਿਤਰਾਲ ਜ਼ਿਲ੍ਹਾ ਲਾਲ ਹੈ
ਦੇਸ਼ਪਾਕਿਸਤਾਨ
ਪ੍ਰਾਂਤਖੈਬਰ ਪਖਤੂਨਖਵਾ
ਰਾਜਧਾਨੀਚਿਤਰਾਲ
ਸਥਾਪਨਾ ਸਾਲ1970
ਖੇਤਰ
 • ਕੁੱਲ14,850 km2 (5,730 sq mi)
ਆਬਾਦੀ
 (2004)
 • ਕੁੱਲ3,78,000
 • ਘਣਤਾ25/km2 (60/sq mi)
ਸਮਾਂ ਖੇਤਰਯੂਟੀਸੀ+5 (ਪਾਕਿਸਤਾਨ ਦਾ ਮਿਆਰੀ ਸਮਾਂ)
ਤਹਿਸੀਲਾਂ ਦੀ ਗਿਣਤੀ6
ਵੈੱਬਸਾਈਟhttp://www.khyberpakhtunkhwa.gov.pk/


ਹਵਾਲੇ

Tags:

ਅੰਗਰੇਜੀਉਰਦੂ

🔥 Trending searches on Wiki ਪੰਜਾਬੀ:

ਸੁਖਮਨੀ ਸਾਹਿਬਵਹਿਮ-ਭਰਮਲੋਕ ਮੇਲੇਲੱਸੀ26 ਜਨਵਰੀਸੂਬਾ ਸਿੰਘਨਿਊਜ਼ੀਲੈਂਡਹਾਫ਼ਿਜ਼ ਬਰਖ਼ੁਰਦਾਰਲੋਂਜਾਈਨਸਤਾਸ ਦੀ ਆਦਤਦੱਖਣੀ ਕੋਰੀਆਬਰਨਾਲਾ ਜ਼ਿਲ੍ਹਾਉਚਾਰਨ ਸਥਾਨਕਬੂਤਰਚਿੱਟਾ ਲਹੂਦਸਤਾਰਮਝੈਲਪ੍ਰੋਫੈਸਰ ਗੁਰਮੁਖ ਸਿੰਘਸਰੋਦਮੁਗ਼ਲ ਬਾਦਸ਼ਾਹਮੰਜੀ ਪ੍ਰਥਾਮਿੳੂਚਲ ਫੰਡਤੂੰ ਮੱਘਦਾ ਰਹੀਂ ਵੇ ਸੂਰਜਾਪੂਰਨ ਭਗਤਬਹਾਦੁਰ ਸ਼ਾਹ ਪਹਿਲਾਪਰਿਵਾਰਪੰਜ ਤਖ਼ਤ ਸਾਹਿਬਾਨਭ੍ਰਿਸ਼ਟਾਚਾਰਉਪਭਾਸ਼ਾਭਾਰਤ ਵਿੱਚ ਬੁਨਿਆਦੀ ਅਧਿਕਾਰਵਿਆਕਰਨਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਅਦਾਕਾਰਗੁਰੂ ਹਰਿਗੋਬਿੰਦਵਹਿਮ ਭਰਮਨਿੱਕੀ ਕਹਾਣੀਗ੍ਰੇਸੀ ਸਿੰਘਪਵਿੱਤਰ ਪਾਪੀ (ਨਾਵਲ)ਅੱਲਾਪੁੜਾਭੂਗੋਲਆਤਮਜੀਤਧਰਤੀਗੁਰਦਾਸ ਮਾਨਸੰਗੀਤਰਣਜੀਤ ਸਿੰਘਸੋਹਣ ਸਿੰਘ ਸੀਤਲਧਿਆਨ ਚੰਦਸਿਕੰਦਰ ਲੋਧੀਪ੍ਰਵੇਸ਼ ਦੁਆਰਦੁਸਹਿਰਾਸ਼ਬਦ-ਜੋੜਅਫ਼ਰੀਕਾਮਕੈਨਿਕਸਬਾਲ ਮਜ਼ਦੂਰੀਦੁਆਬੀਸੁਰਜੀਤ ਸਿੰਘ ਭੱਟੀਪੁਰਖਵਾਚਕ ਪੜਨਾਂਵਨਾਵਲਅਲਬਰਟ ਆਈਨਸਟਾਈਨਕੈਨੇਡਾਕਿੱਕਲੀਅੰਮ੍ਰਿਤਪਾਲ ਸਿੰਘ ਖ਼ਾਲਸਾਮਹਾਤਮਾ ਗਾਂਧੀਵਰਨਮਾਲਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਰਾਣੀ ਲਕਸ਼ਮੀਬਾਈਸੂਰਜ ਮੰਡਲਜੰਗਲੀ ਜੀਵ ਸੁਰੱਖਿਆਸਮਾਜਨਰਾਤੇਜਗਦੀਪ ਸਿੰਘ ਕਾਕਾ ਬਰਾੜਪਾਕਿਸਤਾਨੀ ਪੰਜਾਬਬਾਜ਼ਪੰਜਾਬ ਦੇ ਲੋਕ ਸਾਜ਼ਪੰਜਾਬੀਸੰਤ ਅਤਰ ਸਿੰਘਬਲੌਗ ਲੇਖਣੀਛੋਲੇ🡆 More