ਘਰੇਲੂ ਰਸੋਈ ਗੈਸ

ਘਰੇਲੂ ਰਸੋਈ ਗੈਸ (Liquefied petroleum gas) (LPG) ਜੋ ਕਿ ਪ੍ਰੋਪੇਨ (C3H8) ਅਤੇ ਬਿਉਟੇਨ (C4H10) ਦਾ ਮਿਸ਼ਰਨ ਹੈ। ਉਕਤ ਦੋਨੋਂ ਹੀ ਹਾਈਡਰੋਕਾਰਬਨ ਹਨ ਅਤੇ ਬਹੁਤ ਜਿਆਦਾ ਬਲਣਸ਼ੀਲ ਹਨ। ਇਹਨਾਂ ਦੀ ਵਰਤੋਂ ਘਰਾਂ ਵਿੱਚ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਵਰਤੋਂ ਜਹਾਜਾਂ ਅਤੇ ਫਰਿਜਾਂ 'ਚ ਵੀ ਹੋਣ ਲੱਗ ਪਈ ਹੈ ਤਾਂ ਕਿ ਓਜੋਨ ਦੀ ਪਰਤ ਦੀ ਰੱਖਿਆ ਕੀਤੀ ਜਾ ਸਕੇ। ਦੋਨੋਂ ਗੈਸ ਦਾ ਮਿਸ਼ਰਨ ਦਾ ਅਨੁਪਾਤ ਮੋਸਮ ਅਨੁਸਾਰ ਬਦਲਦਾ ਰਹਿੰਦਾ ਹੈ ਸਰਦੀਆਂ ਦੇ ਮੋਸਮ ਵਿੱਚ ਪ੍ਰੋਪੇਨ ਅਤੇ ਗਰਮੀਆਂ ਦੇ ਮੋਸਮ ਵਿੱਚ ਬਿਉਟੇਨ ਦੀ ਮਾਤਰਾ ਵੱਧ ਹੁੰਦੀ ਹੈ। ਗੈਸ ਦੀ ਲੀਕ ਹੋਣ ਦਾ ਪਤਾ ਲਾਉਣ ਲਈ ਇਸ ਵਿੱਚ ਈਥੇਨਥਿਉਲ ਦੀ ਮਾਤਰ ਮਿਲਾਈ ਜਾਂਦੀ ਹੈ।

ਘਰੇਲੂ ਰਸੋਈ ਗੈਸ
ਭਾਰਤ ਵਿੱਚ LP gas ਦੇ ਸਿਲੰਡਰ

ਗੈਸ ਤੋਂ ਤਿਆਰ

LPG ਨੂੰ ਪੈਟਰੋਲੀਅਮ ਗੈਸ ਜਾਂ ਕੁਦਰਤੀ ਗੈਸ ਤੋਂ ਤਿਆਰ ਕੀਤਾ ਜਾਂਦਾ ਹੈ ਜਿਹੜੀਆਂ ਪਥਰਾਹਟਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦੀ ਪਹਿਲੀ ਵਾਰ ਤਿਆਰੀ 1910 ਵਿੱਚ ਡਾਕਟਰ ਵਾਲਟਰ ਸਨੇਲਇੰਗ ਨੇ ਕੀਤੀ। ਵੱਲੇ ਪੱਧਰ ਤੇ 1912 ਤੋਂ ਇਸ ਦੀ ਤਿਆਰੀ ਹੋਣ ਲੱਗੀ। LPG ਦਾ ਕਲੋਰੀਮਾਨ ਮੁੱਲ 46.1 MJ/kg ਹੈ। ਇਸ ਦੀ ਉਰਜ਼ਾ ਦੀ ਘਣਤਾ ਪ੍ਰਤੀ ਆਈਤਨ 26 MJ/L ਹੈ। LPG ਹਵਾ ਨਾਲੋਂ ਭਾਰੀ ਹੈ ਇਸ ਕਾਰ ਲੀਕ ਹੋਣ ਹੋਣ ਇਹ ਫਰਸ਼ ਦੇ ਹੋਠਲੇ ਪਾਸੇ ਇਕੱਲੀ ਹੋ ਜਾਂਦੀ ਹੈ। ਇਸ ਗੈਸ ਦੀ ਦੋ ਮੁੱਖ ਖ਼ਤਰੇ ਹਨ।

ਮੁੱਖ ਖ਼ਤਰੇ

  1. ਜੇ ਗੈਸ ਅਤੇ ਹਵਾ ਦਾ ਮਿਸ਼ਰਨ ਸਹੀ ਹੋਵੇ ਤੇ ਜਲਾਣਸੀਲ ਪਦਾਰਤ ਹੋਵੇ ਤੇ ਇਹ ਗੈਸ ਬਲ ਪੈਂਦੀ ਹੈ।
  2. ਇਹ ਭਾਰੀ ਹੈ ਕਮਰੇ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਅਤੇ ਗਲ ਘੁਟਨ ਦਾ ਕਾਰਨ ਬਣਦੀ ਹੈ।

Tags:

ਪ੍ਰੋਪੇਨਬਿਊਟੇਨਹਾਈਡਰੋਕਾਰਬਨ

🔥 Trending searches on Wiki ਪੰਜਾਬੀ:

ਦਿੱਲੀਪ੍ਰਦੂਸ਼ਣਭੰਗਾਣੀ ਦੀ ਜੰਗਮੀਡੀਆਵਿਕੀਪੰਜਾਬੀ ਸਾਹਿਤਲਾਲਾ ਲਾਜਪਤ ਰਾਏਪੁਠ-ਸਿਧਪਾਣੀਪਤ ਦੀ ਪਹਿਲੀ ਲੜਾਈਹੂਗੋ ਚਾਵੇਜ਼ਕਿਰਿਆ-ਵਿਸ਼ੇਸ਼ਣਸ਼ਬਦਕੋਸ਼ਸਾਕੇਤ ਮਾਈਨੇਨੀ2023 ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ18 ਅਕਤੂਬਰਪਰੌਂਠਾਗਿੱਧਾਨਾਨਕਸ਼ਾਹੀ ਕੈਲੰਡਰਗ਼ਦਰ ਲਹਿਰਅੱਖਸ਼ਬਦਅਨੰਦਪੁਰ ਸਾਹਿਬਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਉਸਮਾਨੀ ਸਾਮਰਾਜਹਰਿਮੰਦਰ ਸਾਹਿਬਜਗਾ ਰਾਮ ਤੀਰਥਮਲਾਲਾ ਯੂਸਫ਼ਜ਼ਈਜਾਮਨੀਇਲੈਕਟ੍ਰਾਨਿਕ ਮੀਡੀਆਪੰਜਾਬ ਵਿਧਾਨ ਸਭਾ ਚੋਣਾਂ 2002ਵਗਦੀ ਏ ਰਾਵੀ ਵਰਿਆਮ ਸਿੰਘ ਸੰਧੂਮਨੋਵਿਗਿਆਨਸਿੱਖ ਸੰਗੀਤਬਲਬੀਰ ਸਿੰਘਜ਼ੀਲ ਦੇਸਾਈਵਿਰਾਟ ਕੋਹਲੀਕਰਨ ਔਜਲਾਹੁਮਾਬੰਦਾ ਸਿੰਘ ਬਹਾਦਰਉਰਦੂਘੋੜਾਹਰੀ ਖਾਦਭਾਰਤ ਦੀ ਰਾਜਨੀਤੀਗੁਰੂ ਨਾਨਕਸ਼ਿਵ ਕੁਮਾਰ ਬਟਾਲਵੀਤੰਦਕੁੱਕਰਾਮਿਰਜ਼ਾ ਸਾਹਿਬਾਂਸਾਮਾਜਕ ਮੀਡੀਆਜਸਵੰਤ ਸਿੰਘ ਖਾਲੜਾਝਾਰਖੰਡਸਿੰਘ ਸਭਾ ਲਹਿਰਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)ਹਾਸ਼ਮ ਸ਼ਾਹਨੌਨ ਸਟੀਰੌਇਡਲ ਐਂਟੀ ਇਨਫ਼ਲਾਮੇਟਰੀ ਦਵਾਈਆਂਕਸਤੂਰੀਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਫ਼ਰੀਦਕੋਟ ਸ਼ਹਿਰਨਿਊਯਾਰਕ ਸ਼ਹਿਰਮੁੱਖ ਸਫ਼ਾਨੀਰਜ ਚੋਪੜਾਮਿਲਖਾ ਸਿੰਘਕਬੀਰਮੁਕਤਸਰ ਦੀ ਮਾਘੀਬੂੰਦੀ1917ਸੂਫ਼ੀ ਕਾਵਿ ਦਾ ਇਤਿਹਾਸਗੁਰੂ ਅਰਜਨਡੈਡੀ (ਕਵਿਤਾ)ਨਿਹੰਗ ਸਿੰਘਕਣਕਖੋ-ਖੋਰਾਜਸਥਾਨਜਰਗ ਦਾ ਮੇਲਾਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ🡆 More