ਗੰਧਕ: ਸਲਫ਼ਰ

ਗੰਧਕ (ਅੰਗ੍ਰੇਜੀ: Sulfur) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 16 ਹੈ ਅਤੇ ਇਸਦਾ ਨਿਵੇਦਨ S ਨਾਲ ਕੀਤਾ ਜਾਂਦਾ ਹੈ| ਇਹ ਇੱਕ ਅਧਾਤ ਹੈ| ਇਸਦਾ ਪਰਮਾਣੂ ਭਾਰ 32.065 ਹੈ| ਇਹ ਇੱਕ ਬਹੁ- ਵੈਲੰਸੀ ਵਾਲੀ ਅਧਾਤ ਹੈ| ਗੰਧਕ ਦੇ ਕਣ ਅੱਠ ਪ੍ਰਮਾਣੂਆਂ ਦੇ ਟੇਢੇ ਮੇਢੇ ਗੋਲਿਆਂ ਦੀ ਮਾਲਾ ਦੀ ਸ਼ਕਲ ਬਣਾਉਂਦੇ ਹਨ। ਇਹਨਾਂ ਨੂੰ ਕਈ ਵਾਰ ਤਾਜ ਵੀ ਕਿਹਾ ਜਾਂਦਾ ਹੈ। ਇਹ ਗੋਲੇ ਵੱਖੇ ਵੱਖਰੇ ਤਰੀਕਿਆਂ ਨਾਲ ਜੁੜਕੇ ਦੋ ਬਲੌਰ ਬਣਦੇ ਹਨ। ਇਹਨਾਂ ਨੂੰ ਅਪਰੂਪ ਜਾਂ ਬਦਲਵੇਂ ਰੂਪ ਕਿਹਾ ਜਾਂਦਾ ਹੈ। ਗੰਧਕ ਦਾ ਵੱਡਾ ਹਿੱਸਾ ਚਕੋਰ ਜਾਂ ਸਮਚਤਰਭੁਜੀ ਗੰਧਕ ਦੇ ਰੂਪ ਵਿੱਚ ਮਿਲਦਾ ਹੈ। ਗੰਧਕ 4440C ਡਿਗਰੀ ਸੈਂਟੀਗਰੇਡ ਉੱਪਰ ਗੈਸ ਬਣ ਜਾਂਦੀ ਹੈ। 960C ਡਿਗਰੀ ਸੈਂਟੀਗਰੇਡ ਤੋਂ ਉੱਪਰ ਮਾਨੋਕਲੀਨਿਕ ਗੰਧਕ ਬਣਦੀ ਹੈ। ਇਸ ਗੰਧਕ ਦੇ ਕਰਿਸਟਲ ਲੰਮੇ, ਪਤਲੇ ਤੇ ਨੋਕਦਾਰ ਹੁੰਦੇ ਹਨ। ਇਹ ਇੱਕ ਸੁਈ ਦੀ ਤਰ੍ਹਾਂ ਦਿਸਦੇ ਹਨ। ਇਹ ਮਾਲੀਕਿਊਲ ਚਕੋਰ ਗੰਧਕ ਦੇ ਮੁਕਾਬਲੇ ਘੱਟ ਨੇੜਤਾ ਨਾਲ ਜੁੜੇ ਹੁੰਦੇ ਹਨ। ਇਸ ਵਾਸਤੇ ਇਹ ਘੱਟ ਸੰਘਣੇ ਹਨ।

ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਪੀਰੀਆਡਿਕ ਟੇਬਲ ਵਿੱਚ ਗੰਧਕ ਦੀ ਥਾਂ
ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਗੰਧਕ
ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਗੰਧਕ

ਗੁਣ

ਇਹ ਇੱਕ ਪੀ-ਬਲਾਕ ਤੱਤ ਹੈ ਅਤੇ ਆਕਸੀਜਨ ਟੱਬਰ ਦਾ ਹਿੱਸਾ ਹੈ| ਇਹ ਰਾਸਾਣਿਕ ਗੁਣਾਂ ਪਖੋਂ ਆਕਸੀਜਨ ਨਾਲ ਬਹੁਤ ਮਿਲਦਾ ਹੈ|

ਉਤਪਾਦਨ

ਗੰਧਕ ਦਾ ਉਤਪਾਦਨ ਚੱਟਾਨੀ ਬਾਲਣ ਤੋਂ ਕੀਤਾ ਜਾਂਦਾ ਹੈ। ਇਸ ਨੂੰ ਧਰਤੀ ਹੇਠਲੇ ਭੰਡਾਰਾਂ ਵਿੱਚੋਂ ਗਰਮ ਭਾਫ ਦੇ ਦਬਾਅ ਨਾਲ ਫਰਾਸ਼ ਵਿਧੀ ਰਾਹੀ ਕੱਢਿਆ ਜਾਂਦਾ ਹੈ।

ਮਿਆਦੀ ਪਹਾੜਾ ਵਿੱਚ ਸਥਿਤੀ

ਇਹ ਪੀਰੀਅਡ 3 ਅਤੇ ਸਮੂਹ 16ਵੇਂ ਵਿੱਚ ਸਥਿਤ ਹੈ| ਇਸ ਦੇ ਉੱਤੇ ਆਕਸੀਜਨ ਅਤੇ ਥੱਲੇ ਸਿਲੀਨੀਅਮ ਹੈ| ਇਸ ਦੇ ਖੱਬੇ ਪਾਸੇ ਫ਼ਾਸਫ਼ੋਰਸ ਅਤੇ ਸੱਜੇ ਪਾਸੇ ਕਲੋਰੀਨ ਹੈ|

ਲਾਭ

  • ਇਸ ਨਾਲ ਗੰਧਕ ਦਾ ਤਿਜ਼ਾਬ ਬਣਾਇਆ ਜਾਂਦਾ ਹੈ।
  • ਇਸ ਨੂੰ ਰਬੜ ਨੂੰ ਮਜ਼ਬੁਤ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਬਲਕੇਨਾਈਜ਼ ਦੀ ਵਿਧੀ ਨਾਲ ਕੀਤਾ ਜਾਂਦਾ ਹੈ।
  • ਇਸ ਦੀ ਵਰਤੋਂ ਕਾਲੇ ਬਰੂਦ ਅਤੇ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।

ਬਾਹਰੀ ਕੜੀਆਂ


Tags:

ਗੰਧਕ ਗੁਣਗੰਧਕ ਉਤਪਾਦਨਗੰਧਕ ਮਿਆਦੀ ਪਹਾੜਾ ਵਿੱਚ ਸਥਿਤੀਗੰਧਕ ਲਾਭਗੰਧਕ ਬਾਹਰੀ ਕੜੀਆਂਗੰਧਕ

🔥 Trending searches on Wiki ਪੰਜਾਬੀ:

ਅਕਾਲ ਤਖ਼ਤਕਿਲ੍ਹਾ ਮੁਬਾਰਕਮਾਤਾ ਗੁਜਰੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮੋਹਨ ਭੰਡਾਰੀਵਚਨ (ਵਿਆਕਰਨ)ਮਹਿੰਦਰ ਸਿੰਘ ਰੰਧਾਵਾਰਬਿੰਦਰਨਾਥ ਟੈਗੋਰਪੰਜਾਬੀ ਲੋਕ ਖੇਡਾਂਪਣ ਬਿਜਲੀਪੰਜਾਬੀ ਬੁਝਾਰਤਾਂਪ੍ਰੋਫ਼ੈਸਰ ਮੋਹਨ ਸਿੰਘਘਰੇਲੂ ਰਸੋਈ ਗੈਸਬਾਰੋਕਸਾਈਬਰ ਅਪਰਾਧਭੁਜੰਗੀਹਾਕੀਪੰਜਾਬੀ ਸੂਫ਼ੀ ਕਵੀਖੋ-ਖੋਗ਼ਦਰ ਲਹਿਰਕਰਨ ਜੌਹਰਹੱਡੀਨਵਿਆਉਣਯੋਗ ਊਰਜਾਵਾਰਤਕਜਵਾਹਰ ਲਾਲ ਨਹਿਰੂਧਰਤੀ ਦਾ ਇਤਿਹਾਸਨਰਿੰਦਰ ਮੋਦੀਸਿੱਖਿਆਮੁਦਰਾਅਧਿਆਪਕਵੰਦੇ ਮਾਤਰਮਸਾਹਿਤ ਅਕਾਦਮੀ ਇਨਾਮਆਤਮਜੀਤਇਟਲੀਊਧਮ ਸਿੰਘਲਾਲਜੀਤ ਸਿੰਘ ਭੁੱਲਰਅਕਾਲੀ ਹਨੂਮਾਨ ਸਿੰਘਮਾਈ ਭਾਗੋਕੇਂਦਰੀ ਸੈਕੰਡਰੀ ਸਿੱਖਿਆ ਬੋਰਡਮਲਵਈਕੈਲੰਡਰ ਸਾਲਛੰਦਭੂਗੋਲਵਾਰਿਸ ਸ਼ਾਹਹਵਾ ਪ੍ਰਦੂਸ਼ਣਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਕਿਰਿਆਅਨੰਦ ਸਾਹਿਬਸ਼ਬਦ-ਜੋੜਬਿਮਲ ਕੌਰ ਖਾਲਸਾਗੂਰੂ ਨਾਨਕ ਦੀ ਪਹਿਲੀ ਉਦਾਸੀਵਾਲਦਸਤਾਰਪੰਜਾਬ ਵਿੱਚ ਕਬੱਡੀਅਨੁਵਾਦਪਾਣੀਪਤ ਦੀ ਤੀਜੀ ਲੜਾਈਤਖ਼ਤ ਸ੍ਰੀ ਹਜ਼ੂਰ ਸਾਹਿਬਮੀਰੀ-ਪੀਰੀਲਿਖਾਰੀਜਜ਼ੀਆਮਾਤਾ ਸਾਹਿਬ ਕੌਰਸੁਜਾਨ ਸਿੰਘਤਿੱਬਤੀ ਪਠਾਰਖੋਜਉਪਭਾਸ਼ਾਰੋਹਿਤ ਸ਼ਰਮਾਸੁਰਿੰਦਰ ਛਿੰਦਾਇੰਜੀਨੀਅਰਬੁੱਧ ਧਰਮਚੌਪਈ ਸਾਹਿਬਹਰਿਮੰਦਰ ਸਾਹਿਬ1990ਸੰਦੀਪ ਸ਼ਰਮਾ(ਕ੍ਰਿਕਟਰ)ਜਰਮਨੀਭਾਰਤ ਦਾ ਸੰਵਿਧਾਨ🡆 More