ਸ਼੍ਰੀ ਗੰਗਾਨਗਰ ਜ਼ਿਲ੍ਹਾ: ਰਾਜਸਥਾਨ ਦਾ ਜ਼ਿਲ੍ਹਾ

ਗੰਗਾਨਗਰ ਰਾਜਸਥਾਨ ਦਾ ਇੱਕ ਉੱਤਰੀ ਸਰਹੱਦੀ ਜਿਲ੍ਹਾ ਹੈ। ਇਹ ਜਿਲ੍ਹਾ ਰਾਜਸਥਾਨ ਵਿੱਚ ਦਰਿਆ ਸਤਲੁਜ ਦੇ ਪਾਣੀ ਦਾ ਪ੍ਰਵੇਸ਼ ਦਵਾਰ ਹੈ।

ਸ਼੍ਰੀ ਗੰਗਾਨਗਰ ਜ਼ਿਲ੍ਹਾ: ਇਤਿਹਾਸ, ਲੋਕ ਅਤੇ ਭਾਸ਼ਾਵਾਂ, ਵੇਖਣ ਯੋਗ ਥਾਂਵਾਂ
ਮਹਾਰਾਜਾ ਗੰਗਾ ਸਿੰਘ 1914 ਵਿੱਚ ਆਪਣੇ ਪੁਤਰ ਨਾਲ

ਇਤਿਹਾਸ

ਆਜਾ਼ਦੀ ਤੋ ਪਹਿਲਾਂ ਇਹ ਬੀਕਾਨੇਰ ਰਿਆਸਤ ਦਾ ਹਿਸਾ ਸੀ.੧੯੨੭ ਵਿੱਚ ਮਹਾਰਾਜਾ ਗੰਗਾ ਸਿੰਘ ਪੰਜਾਬ ਤੋ ਗੰਗ ਨਹਿਰ ਲੈ ਕੇ ਆਏ ਤੇ ਇਸ ਇਲਾਕੇ ਵਿੱਚ ਆਬਾਦੀ ਦਾ ਵਾਧਾ ਹੋਣਾ ਸ਼ੂਰੂ ਹੋਇਆ।

ਲੋਕ ਅਤੇ ਭਾਸ਼ਾਵਾਂ

ਮੁੱਖ ਭਾਸ਼ਾਵਾਂ ਪੰਜਾਬੀ ਅਤੇ ਬਾਗੜੀ ਹਨ।

ਵੇਖਣ ਯੋਗ ਥਾਂਵਾਂ

ਜ਼ਿਲ੍ਹੇ ਦੇ ਮੁਖ ਵੇਖਣ ਜੋਗ ਥਾਵਾਂ ਵਿਚੋਂ ਅੰਧ ਵਿਦਿਆਲਿਆ, ਸ਼ਿਵਪੂਰ ਹੈਡ, ਹਿੰਦੁਮਲਕੋਟ ਬੋਰਡਰ, ਸੂਰਤਗੜ ਥਰਮਲ ਪਲਾੰਟ, ਅਤੇ ਸੂਰਤਗੜ ਦੇ ਯੰਤ੍ਰੀਕਰਤ ਖੇਤੀ ਫ਼ਾਰਮ ਮਸ਼ਹੂਰ ਹਨ.ਗੁਰੂਦੁਆਰਾ ਸ਼ਹੀਦ ਨਗਰ ਬੁੱਢਾ ਜੌਹੜ,ਡਾਬਲਾ

ਅਰਥਚਾਰਾ

ਗੰਗਾਨਗਰ ਜਿਲ੍ਹੇ ਦਾ ਮੁਖ ਕਿੱਤਾ ਖੇਤੀ ਹੈ ਇਥੇ ਕਪਾਹ, ਨਰਮਾ, ਝੋਨਾ,ਗੁਆਰ,ਕਣਕ ਸਰੋਂ ਅਤੇ ਕਿੰਨੂ ਦੀ ਫ਼ਸਲ ਹੁੰਦੀ ਹੈ। ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾੰਦਾ ਹੈ |

Tags:

ਸ਼੍ਰੀ ਗੰਗਾਨਗਰ ਜ਼ਿਲ੍ਹਾ ਇਤਿਹਾਸਸ਼੍ਰੀ ਗੰਗਾਨਗਰ ਜ਼ਿਲ੍ਹਾ ਲੋਕ ਅਤੇ ਭਾਸ਼ਾਵਾਂਸ਼੍ਰੀ ਗੰਗਾਨਗਰ ਜ਼ਿਲ੍ਹਾ ਵੇਖਣ ਯੋਗ ਥਾਂਵਾਂਸ਼੍ਰੀ ਗੰਗਾਨਗਰ ਜ਼ਿਲ੍ਹਾ ਅਰਥਚਾਰਾਸ਼੍ਰੀ ਗੰਗਾਨਗਰ ਜ਼ਿਲ੍ਹਾਰਾਜਸਥਾਨਸਤਲੁਜ

🔥 Trending searches on Wiki ਪੰਜਾਬੀ:

ਸਾਕਾ ਨਨਕਾਣਾ ਸਾਹਿਬਆਰਕਟਿਕ ਮਹਾਂਸਾਗਰਪੰਜਾਬੀ ਅਖ਼ਬਾਰ1967ਗੁਰੂਦੁਆਰਾ ਸ਼ੀਸ਼ ਗੰਜ ਸਾਹਿਬਮਹਾਂਰਾਣਾ ਪ੍ਰਤਾਪਵਿਸ਼ਵ ਜਲ ਦਿਵਸਜਸਬੀਰ ਸਿੰਘ ਆਹਲੂਵਾਲੀਆਪੁਰਾਤਨ ਜਨਮ ਸਾਖੀਸਾਹਿਤ ਅਤੇ ਇਤਿਹਾਸਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਅਜੀਤ ਕੌਰਭਾਈ ਮਨੀ ਸਿੰਘਸੰਤ ਸਿੰਘ ਸੇਖੋਂਛਪਾਰ ਦਾ ਮੇਲਾਪੰਜਾਬੀ ਲੋਕ ਬੋਲੀਆਂਦੁਸਹਿਰਾਬੰਗਲੌਰਗੁਰਦੁਆਰਾ ਜੰਡ ਸਾਹਿਬਪੂਰਨ ਭਗਤਅਨੰਦ ਸਾਹਿਬਸ੍ਰੀਦੇਵੀ2024 ਭਾਰਤ ਦੀਆਂ ਆਮ ਚੋਣਾਂਵਿਧਾਅਨੀਮੀਆਪੰਜ ਕਕਾਰਪ੍ਰਿਅੰਕਾ ਚੋਪੜਾਨੀਲਗਿਰੀ ਜ਼ਿਲ੍ਹਾਬੁੱਧ ਧਰਮਆਤਮਜੀਤਸਾਹ ਪ੍ਰਣਾਲੀਪੰਜਾਬੀ ਸਾਹਿਤਅਨੁਸ਼ਕਾ ਸ਼ਰਮਾਸਿੱਖ ਧਰਮ ਦਾ ਇਤਿਹਾਸਚਮਾਰਭਗਤ ਪੂਰਨ ਸਿੰਘਪੰਜਾਬੀ ਲੋਕ ਕਲਾਵਾਂਉੱਚੀ ਛਾਲਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਧਰਤੀਗੁਰੂ ਨਾਨਕ ਜੀ ਗੁਰਪੁਰਬਕਹਾਵਤਾਂਹੀਰਾ ਸਿੰਘ ਦਰਦਚਰਨ ਸਿੰਘ ਸ਼ਹੀਦਕੌਰ (ਨਾਮ)ਨੀਲਗਿਰੀ ਦੀਆਂ ਪਹਾੜੀਆਂਕੁੰਮੀਪੰਜਾਬੀ ਵਾਰ ਕਾਵਿ ਦਾ ਇਤਿਹਾਸਪਾਸ਼ ਦੀ ਕਾਵਿ ਚੇਤਨਾਸੁਰਿੰਦਰ ਸਿੰਘ ਨਰੂਲਾਸ਼ਰੀਂਹਰਹਿਰਾਸਅੱਧ ਚਾਨਣੀ ਰਾਤ (ਫ਼ਿਲਮ)ਸੂਰਜਵਿਕੀਪੀਡੀਆਯੂਨੀਕੋਡਵਿਰਾਟ ਕੋਹਲੀਮਿਸਰਘੋੜਾਗੁਰੂ ਹਰਿਕ੍ਰਿਸ਼ਨਮੱਧਕਾਲ ਦੇ ਅਣਗੌਲੇ ਕਿੱਸਾਕਾਰਕਲੋਠਾਜਲੰਧਰ (ਲੋਕ ਸਭਾ ਚੋਣ-ਹਲਕਾ)ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸਕੂਲਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਜਪੁਜੀ ਸਾਹਿਬਧਨੀ ਰਾਮ ਚਾਤ੍ਰਿਕਚੇਚਕਮਨੁੱਖੀ ਦਿਮਾਗਗੁਰੂ ਰਾਮਦਾਸਪੁਆਧੀ ਉਪਭਾਸ਼ਾਸਾਲਾਨਾ ਪੌਦਾਅਜਮੇਰ ਸਿੰਘ ਔਲਖਕੰਪਿੳੂਟਰ ਵਾੲਿਰਸ🡆 More