ਗ੍ਰੀਨਹਾਉਸ ਗੈਸ

ਗ੍ਰੀਨਹਾਉਸ ਗੈਸ ਵਾਯੂ-ਮੰਡਲ ਵਿੱਚ ਉਹ ਗੈਸ ਹੁੰਦੀ ਹੈ ਜੋ ਕੀ ਧਰਤੀ ਦੀ ਰੇਡੀਏਸ਼ਨ ਨੂੰ ਪ੍ਰਤਿਬਿੰਬਤ ਕਰਦੀ ਹੈ ਤੇ ਉਸਨੂੰ ਇਸਨੂੰ ਸਪੇਸ ਵਿੱਚ ਖੋ ਜਾਣ ਤੋਂ ਰੋਕਦੀ ਹੈ। ਇਹ ਗ੍ਰੀਨਹਾਉਸ ਦੇ ਪ੍ਰਭਾਵ ਦਾ ਮੂਲ ਸਿਧਾਂਤ ਹੈ। ਇਸ ਕਾਰਨ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ। ਬਿਨਾ ਗ੍ਰੀਨਹਾਉਸ ਗੈਸਾਂ ਦੇ ਧਰਤੀ ਔਸੱਤ 14 ਡੀਗਰੀ ਸੈਲਸੀਅਸ ਦੇ ਨਾਲੋਂ 15 ਡੀਗਰੀ ਸੈਲਸੀਅਸ ਵੱਧ ਠੰਡਾ ਹੋਵੇਗੀ।

ਗ੍ਰੀਨਹਾਉਸ ਗੈਸ
ਗ੍ਰੀਨਹਾਉਸ ਦੇ ਪ੍ਰਭਾਵ ਨੂੰ ਦਰਸ਼ਾਉਂਦਾ ਚਿੱਤਰ। ਊਰਜਾ ਨੂੰ ਵਾਟ ਪ੍ਰਤਿ ਸਕੇਰ ਮੀਟਰ ਵਿੱਚ ਦੱਸਿਆ ਜਾਂਦਾ ਹੈ। (W/m2).

ਸੋਲਰ ਸਿਸਟਮ ਵਿੱਚ ਵੀਨਸ,ਮੰਗਲ ਅਤੇ ਟਾਇਟਨ ਵਿੱਚ ਵੀ ਗ੍ਰੀਨਹਾਉਸ ਪ੍ਰਭਾਵ ਕਰਣ ਵਾਲਿਆਂ ਗੈਸਾਂ ਹਨ। ਇਹ ਅੰਦਾਜ਼ਾ ਲਾਇਆ ਗਿਆ ਹੈ ਕੀ ਜੇ ਇਸੀ ਤਰਾਂ ਗ੍ਰੀਨਹਾਉਸ ਗੈਸ ਰਿਸਾਅ ਜਾਰੀ ਰਹੇ ਤਾਂ ਧਰਤੀ ਦੀ ਸਤ੍ਹਾ ਦਾ ਤਾਪਮਾਨ 2047, ਤੋਂ ਪਹਿਲਾ ਇਤਿਹਾਸਕ ਮੁੱਲ ਵੱਧ ਸਕਦਾ ਹੈ ਤੇ ਪਰਿਆਵਰਨ, ਜੀਵ ਤੇ ਮਨੁਖਾਂ ਤੇ ਹਾਨੀਕਾਰਕ ਪ੍ਰਭਾਵ ਹੋ ਸਕਦਾ ਹੈ।

ਕਾਰਨ

ਮਨੁੱਖਾਂ ਦੇ ਕਈ ਕੰਮ ਧਰਤੀ ਦੀ ਕਾਰਬਨ ਡਾਈਆਕਸਾਈਡ ਦੇ ਗ੍ਰਹਿ ਸਮਾਈ ਦੀ ਦੀ ਯੋਗਤਾ ਨੂੰ ਘਟਾਉਂਦੇ ਹੈ। ਜਿਂਵੇ ਕੀ ਪੇੜਾਂ ਦੀ ਕਟਾਈ, ਪਸ਼ੂਆਂ ਨੂੰ ਪਾਲਨਾ,ਥਰਮਲ ਸਾਈਕਲ ਪਾਵਰ ਪਲਾਂਟ ਤੇ ਬਨਾਵਟੀ ਝੀਲ ਦੀ ਰਚਨਾ ਆਦਿ ਨਾਲ ਗਲੋਬਲ ਵਾਰਮਿੰਗ ਵੱਧਦੀ ਹੈ।

ਗ੍ਰੀਨਹਾਉਸ ਗੈਸ 
Per capita anthropogenic greenhouse gas emissions by country for the year 2000 including land-use change.

ਗੈਸਾਂ ਦੇ ਨਾਮ

ਗ੍ਰੀਨਹਾਉਸ ਪ੍ਰਭਾਵ ਨੂੰ ਸਿੱਧੇ ਯੋਗਦਾਨ ਦੇ ਦਰਜੇ ਅਨੁਸਾਰ ਸਭ ਤੋਂ ਮਹੱਤਵਪੂਰਨ ਹਨ:

ਕੰਪਾਉਂਡ
ਫ਼ਾਰਮੂਲਾ
ਯੋਗਦਾਨ
(%)
ਪਾਣੀ ਦੀ ਭਾਪ ਅਤੇ ਬੱਦਲ H
2
O
36–72%
ਕਾਰਬਨ ਡਾਈਆਕਸਾਈਡ CO2 9–26%
ਮੀਥੇਨ CH
4
4–9%
ਓਜ਼ੋਨ O
3
3–7%

ਗ੍ਰੀਨਹਾਉਸ ਗੈਸਾਂ ਦਾ ਹਵਾ ਜੀਵਨ ਕਾਲ

ਗ੍ਰੀਨਹਾਉਸ ਗੈਸ 
The top 40 countries emitting all greenhouse gases, showing both that derived from all sources including land clearance and forestry and also the CO2 component excluding those sources. Per capita figures are included. Data taken from World Resources।nstitute, Washington. Note that।ndonesia and Brazil show very much higher than on graphs simply showing fossil fuel use.

ਹਵਾ ਜੀਵਨ ਕਾਲ ਤੇ ਗਲੋਬਲ ਵਾਰਮਿੰਗ ਸੰਭਾਵਨਾ ਅਲੱਗ-ਅਲੱਗ ਗ੍ਰੀਨਹਾਉਸ ਗੈਸਾਂ ਦੇ ਲਈ .
ਗੈਸ ਨਾਮ ਕੈਮੀਕਲ
ਫਾਰਮੂਲਾ
ਜੀਵਨ ਕਾਲ
(ਸਾਲ)
ਵਾਰ ਰੁਖ ਦੇ ਅੰਤਰਗਤ ਗਲੋਬਲ ਵਾਰਮਿੰਗ ਦੀ ਸੰਭਾਵਨਾ
20-yr 100-yr 500-yr
ਕਾਰਬਨ ਡਾਈਆਕਸਾਈਡ CO2 30-95 1 1 1
ਮਿਥੇਨ CH
4
12 72 25 7.6
ਨਾਈਟਰਸ ਆਕਸਾਈਡ N
2
O
114 289 298 153
ਸੀ ਐਫ ਸੀ-12 CCl
2
F
2
100 11 000 10 900 5 200
ਐਚ ਸੀਐਫ ਐਸ-22 CHClF
2
12 5 160 1 810 549
ਟੇਟਰਾਫਲੂਓਰੋਮੀਥੇਨ CF
4
50 000 5 210 7 390 11 200
ਹੇਕਸਾਫਲੂਓਰੋਇਥੇਨ C
2
F
6
10 000 8 630 12 200 18 200
ਸਲਫ਼ਰ ਹੇਕਸਾਫਲੂਓਰਾਇਡ SF
6
3 200 16 300 22 800 32 600
ਨਾਈਟ੍ਰੋਜਨ ਟ੍ਰਾਈਫਲੂਓਰਾਇਡ NF
3
740 12 300 17 200 20 700

ਹਵਾਲੇ

Tags:

ਗ੍ਰੀਨਹਾਉਸ ਗੈਸ ਕਾਰਨਗ੍ਰੀਨਹਾਉਸ ਗੈਸ ਗੈਸਾਂ ਦੇ ਨਾਮਗ੍ਰੀਨਹਾਉਸ ਗੈਸ ਾਂ ਦਾ ਹਵਾ ਜੀਵਨ ਕਾਲਗ੍ਰੀਨਹਾਉਸ ਗੈਸ ਹਵਾਲੇਗ੍ਰੀਨਹਾਉਸ ਗੈਸ

🔥 Trending searches on Wiki ਪੰਜਾਬੀ:

ਤਲਾਕਪੰਜਾਬ ਦੇ ਮੇਲੇ ਅਤੇ ਤਿਓੁਹਾਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰਦਿਆਲ ਸਿੰਘਮਾਘੀਆਸਟਰੇਲੀਆਚਾਰ ਸਾਹਿਬਜ਼ਾਦੇ (ਫ਼ਿਲਮ)ਪੰਜਾਬੀ ਸੂਫ਼ੀ ਕਵੀਜਸਵੰਤ ਸਿੰਘ ਕੰਵਲਸੰਰਚਨਾਵਾਦਆਈਫ਼ੋਨਮਹਿੰਦਰ ਸਿੰਘ ਧੋਨੀਤਾਸ ਦੀ ਆਦਤਪੰਜਾਬੀ ਮੁਹਾਵਰੇ ਅਤੇ ਅਖਾਣਭਾਰਤ ਦੀ ਸੁਪਰੀਮ ਕੋਰਟਕਾਮਰਸਭੂਮੀਆਨੰਦਪੁਰ ਸਾਹਿਬਪ੍ਰੋਫ਼ੈਸਰ ਮੋਹਨ ਸਿੰਘਪੈਗ਼ੰਬਰ (ਕਿਤਾਬ)ਵਿਸ਼ਵ ਕਲਾ ਦਿਵਸਮਾਤਾ ਗੁਜਰੀਖ਼ਾਨਾਬਦੋਸ਼ (ਸਵੈ-ਜੀਵਨੀ)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਟੀ ਆਰ ਵਿਨੋਦਪੰਜਾਬੀ ਲੋਰੀਆਂਲੋਹੜੀਬਰਤਾਨਵੀ ਭਾਰਤਅਕਾਲੀ ਫੂਲਾ ਸਿੰਘਜਿੰਦ ਕੌਰਤੂੰ ਮੱਘਦਾ ਰਹੀਂ ਵੇ ਸੂਰਜਾਸ਼ੁੱਕਰ (ਗ੍ਰਹਿ)ਪੰਜਾਬੀ ਬੁਝਾਰਤਾਂਫਲਸ਼ਾਹ ਮੁਹੰਮਦਉਚੇਰੀ ਸਿੱਖਿਆਸ੍ਰੀਲੰਕਾਬਾਬਾ ਫ਼ਰੀਦਪੰਜਾਬੀ ਆਲੋਚਨਾਜਲ੍ਹਿਆਂਵਾਲਾ ਬਾਗਭਾਰਤਨਿਊਜ਼ੀਲੈਂਡਗੂਰੂ ਨਾਨਕ ਦੀ ਪਹਿਲੀ ਉਦਾਸੀਆਤਮਜੀਤਸੰਤੋਖ ਸਿੰਘ ਧੀਰਭਾਸ਼ਾਧਰਤੀਕਾਵਿ ਸ਼ਾਸਤਰਔਚਿਤਯ ਸੰਪ੍ਰਦਾਇਪੰਜਾਬ ਦੇ ਜ਼ਿਲ੍ਹੇਜੱਸਾ ਸਿੰਘ ਆਹਲੂਵਾਲੀਆਵਾਰ1675ਘੋੜਾਬੱਚਾਨਿਸ਼ਾਨ ਸਾਹਿਬਗੁਰਦੇ ਦੀ ਪੱਥਰੀ ਦੀ ਬਿਮਾਰੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮੋਬਾਈਲ ਫ਼ੋਨਭਰੂਣ ਹੱਤਿਆਕਿੱਸਾ ਕਾਵਿ ਦੇ ਛੰਦ ਪ੍ਰਬੰਧਮਾਲਵਾ (ਪੰਜਾਬ)ਪੁਰਾਣ15 ਅਪ੍ਰੈਲਸਵਾਹਿਲੀ ਭਾਸ਼ਾਸੀ.ਐਸ.ਐਸਮਨੁੱਖਭਾਈ ਮਰਦਾਨਾਹੈਂਡਬਾਲਸਰਬੱਤ ਦਾ ਭਲਾਭਾਈ ਰੂਪਾਮਾਤਾ ਜੀਤੋਗਿਆਨੀ ਸੰਤ ਸਿੰਘ ਮਸਕੀਨਪਲੈਟੋ ਦਾ ਕਲਾ ਸਿਧਾਂਤਤਜੱਮੁਲ ਕਲੀਮ🡆 More