ਗੋਲਡਨ ਗਲੋਬ ਇਨਾਮ ਅਮਰੀਕੀ ਇਨਾਮ ਹਨ ਜੋ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ ਦੇ 93 ਮੈਬਰਾਂ ਦੁਆਰਾ ਫ਼ਿਲਮ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਹਨ।
ਗੋਲਡਨ ਗਲੋਬ | |
---|---|
ਮੌਜੂਦਾ: 71ਵੇਂ ਗੋਲਡਨ ਗਲੋਬ ਇਨਾਮ | |
Description | ਫ਼ਿਲਮ ਅਤੇ ਟੈਲੀਵਿਜ਼ਨ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ |
ਦੇਸ਼ | ਅਮਰੀਕਾ |
ਵੱਲੋਂ ਪੇਸ਼ ਕੀਤਾ | 1943 ਤੋਂ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ |
ਸਥਾਪਿਤ | 1943 |
ਪਹਿਲੀ ਵਾਰ | 1944 |
ਵੈੱਬਸਾਈਟ | hfpa.org |
This article uses material from the Wikipedia ਪੰਜਾਬੀ article ਗੋਲਡਨ ਗਲੋਬ ਇਨਾਮ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.