ਗੋਪੀਨਾਥ ਮੋਹੰਤੀ ਇੱਕ ਉੜੀਆ ਸਾਹਿਤਕਾਰ ਹਨ। ਇਨ੍ਹਾਂ ਨੂੰ 1973 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ ਭਾਰਤ ਸਰਕਾਰ ਦੁਆਰਾ 1981 ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਗੋਪੀਨਾਥ ਮੋਹੰਤੀ | |
---|---|
ਜਨਮ | ਨਾਗਾਬਾਲੀ, ਕੱਟਕ | 20 ਅਪ੍ਰੈਲ 1914
ਮੌਤ | 20 ਅਗਸਤ 1991 | (ਉਮਰ 77)
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ ਏ |
ਅਲਮਾ ਮਾਤਰ | ਰਾਵੇਨਸ਼ਾਹ ਕਾਲਜ ਪਟਨਾ ਯੂਨੀਵਰਸਿਟੀ |
ਪੇਸ਼ਾ | ਪ੍ਰਸਾਸ਼ਕ, ਪ੍ਰੋਫੈਸਰ |
ਪੁਰਸਕਾਰ | ਗਿਆਨਪੀਠ ਇਨਾਮ ਪਦਮ ਭੂਸ਼ਣ |
This article uses material from the Wikipedia ਪੰਜਾਬੀ article ਗੋਪੀਨਾਥ ਮੋਹੰਤੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.