ਗੋਏਤੁਰਕ ਖ਼ਨਾਨ

ਗੋਏਤੁਰਕ ਮੱਧ ਏਸ਼ੀਆ ਵਿੱਚ ਇੱਕ ਮੱਧਕਾਲੀ ਖ਼ਾਨਾਬਦੋਸ਼ ਕਬੀਲਿਆਂ ਦਾ ਮਹਾਂਸੰਘ ਸੀ ਜਿਹਨਾਂ ਨੇ 552 ਈ.

ਤੋਂ 744 ਈ. ਤੱਕ ਆਪਣਾ ਗੋਏਤੁਰਕ ਖ਼ਨਾਨ (Göktürk Khaganate) ਨਾਮ ਦਾ ਸਾਮਰਾਜ ਚਲਾਇਆ। ਇਹਨਾਂ ਨੇ ਇੱਥੇ ਆਪਣੇ ਤੋਂ ਪਹਿਲੇ ਸੱਤਾਧਾਰੀ ਜੂ-ਜਾਨ ਖ਼ਨਾਨ ਨੂੰ ਹਟਾ ਕੇ ਸਿਲਕ ਰੋਡ ਤੇ ਚੱਲ ਰਹੇ ਵਪਾਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਗੋਏਕ ਦਾ ਮਤਲਬ ਤੁਰਕੀ ਭਾਸ਼ਾ ਵਿੱਚ 'ਆਸਮਾਨ' ਹੁੰਦਾ ਹੈ ਅਤੇ 'ਗੋਏਤੁਰਕ' ਦਾ ਮਤਲਬ 'ਆਸਮਾਨੀ ਤੁਰਕ' ਹੈ। ਇਹ ਇਤਿਹਾਸ ਦਾ ਪਹਿਲਾ ਸਾਮਰਾਜ ਸੀ ਜਿਸਨੇ ਆਪਣੇ ਆਪ ਨੂੂੰ ਤੁਰਕ ਬੁਲਾਇਆ। ਇਸ ਤੋਂ ਪਹਿਲਾਂ 'ਤੁਰਕ' ਜਾਂ 'ਤੁਰੂਕ' ਨਿਪੁੰਨ ਲੁਹਾਰ ਮੰਨੇ ਜਾਂਦੇ ਸਨ ਪਰ ਰਾਜੇ ਮਹਾਰਾਜੇ ਨਹੀਂ।

ਗੋਏਤੁਰਕ
ਗੋਏਤੁਰਕ ਖ਼ਨਾਨ
ਮੰਗੋਲੀਆ ਵਿੱਚ ਗੋਏਤੁਰਕ ਕੰਧ-ਚਿੱਤਰ (6ਵੀਂ ਤੋਂ 8ਵੀਂ ਸਦੀ)
ਕੁੱਲ ਅਬਾਦੀ
ਪਿਤਾ-ਪੁਰਖੀ ਤੋਂ ਉਈਗੁਰ, ਉਈਗੁਰ ਅਤੇ ਹੋਰ ਤੁਰਕੀ ਅਬਾਦੀ
ਅਹਿਮ ਅਬਾਦੀ ਵਾਲੇ ਖੇਤਰ
ਮੱਧ ਏਸ਼ੀਆ
ਭਾਸ਼ਾਵਾਂ
ਪੁਰਾਣੀ ਤੁਰਕੀ
ਧਰਮ
ਤੇਂਗਰੀ ਧਰਮ, ਬੁੱਧ ਧਰਮ

ਗੋਏਤੁਰਕ ਸਾਮਰਾਜ ਦੀ ਸਥਾਪਨਾ ਬੂਮੀਨ ਖ਼ਾਗਾਨ (Bumin Qaghan) ਨੇ ਕੀਤੀ ਸੀ ਅਤੇ ਇਸਦੇ ਅਧੀਨ ਮੱਧ ਏਸ਼ੀਆ ਦੇ ਸਤੈਪੀ ਖੇਤਰ ਦੇ ਬਹੁਤ ਸਾਰੇ ਕਬੀਲੇ ਇਕੱਠੇ ਹੋ ਗਏ। ਪਰ ਚੌਥੇ ਖ਼ਾਗਾਨ (ਜਿਸਦਾ ਨਾਮ ਤਸਪਰ ਖ਼ਾਗਾਨ ਸੀ) ਦੇ ਪਿੱਛੋਂ ਇਹ ਸਾਮਰਾਜ ਦੋ ਹਿੱਸਿਆਂ-ਪੂਰਬੀ ਖ਼ਾਗਾਨ ਅਤੇ ਪੱਛਮੀ ਖ਼ਾਗਾਨ ਵਿੱਚ ਵੰਡਿਆ ਗਿਆ। ਅਤੇ ਅੱਗੇ ਚੱਲ ਕੇ ਕੁਝ ਕਬੀਲਿਆਂ ਨੇ ਗੋਏਤੁਰਕਾਂ ਦੇ ਖ਼ਿਲਾਫ਼ ਵਿਦਰੋਹ ਕੀਤਾ ਅਤੇ ਉਹਨਾਂ ਦਾ ਰਾਜ ਖ਼ਤਮ ਹੋਣ ਦੇ ਨਾਲ-ਨਾਲ 744 ਈ. ਵਿੱਚ ਉਈਗੁਰ ਖ਼ਾਗਾਨ ਸਭ ਤੋਂ ਸ਼ਕਤੀਸ਼ਾਲੀ ਤੁਰਕ ਸਾਮਰਾਜ ਦੇ ਰੂਪ ਵਿੱਚ ਉੱਭਰੀ।

ਇਹ ਵੀ ਵੇਖੋ

  • ਉਈਗੁਰ ਖ਼ਾਗਾਨ
  • ਜੂ-ਜਾਨ ਖ਼ਾਗਾਨ

ਹਵਾਲੇ

Tags:

ਖ਼ਾਨਾਬਦੋਸ਼ਜੂ-ਜਾਨ ਖ਼ਨਾਨਤੁਰਕੀ ਭਾਸ਼ਾਮਹਾਂਸੰਘਮੱਧ ਏਸ਼ੀਆਸਿਲਕ ਰੋਡ

🔥 Trending searches on Wiki ਪੰਜਾਬੀ:

ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬ, ਭਾਰਤ ਦੀ ਅਰਥ ਵਿਵਸਥਾਰੂਸਪੰਜਾਬੀ ਨਾਵਲਸੰਯੁਕਤ ਰਾਜਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਆਰੀਆ ਸਮਾਜਦਲਿਤ ਸਾਹਿਤਖੋਜਇਟਲੀਪੁਲਿਸਭਾਰਤ ਛੱਡੋ ਅੰਦੋਲਨਬੇਰੁਜ਼ਗਾਰੀਫੁੱਟਬਾਲਗੁਰ ਹਰਿਕ੍ਰਿਸ਼ਨਨਨਕਾਣਾ ਸਾਹਿਬਬਾਲ ਮਜ਼ਦੂਰੀਭੌਣੀਜੀਊਣਾ ਮੌੜਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਸਾਹ ਕਿਰਿਆਫ਼ਾਰਸੀ ਵਿਆਕਰਣਦੂਜੀ ਸੰਸਾਰ ਜੰਗਹਨੇਰੇ ਵਿੱਚ ਸੁਲਗਦੀ ਵਰਣਮਾਲਾਭਾਰਤ ਦੀ ਰਾਜਨੀਤੀਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਚੌਪਈ ਸਾਹਿਬਨਿਤਨੇਮਖੰਨਾਨਾਨਕ ਸਿੰਘਲੋਕ ਸਭਾ ਦਾ ਸਪੀਕਰਊਧਮ ਸਿੰਘਬੀਰ ਰਸੀ ਕਾਵਿ ਦੀਆਂ ਵੰਨਗੀਆਂਕਰਤਾਰ ਸਿੰਘ ਸਰਾਭਾਵਾਮਿਕਾ ਗੱਬੀਕਿਰਿਆਬਰਨਾਲਾ ਜ਼ਿਲ੍ਹਾਵਿਆਕਰਨਜੰਗਲੀ ਜੀਵ ਸੁਰੱਖਿਆਬਠਿੰਡਾਮੁਹੰਮਦ ਬਿਨ ਤੁਗ਼ਲਕਮਦਰ ਟਰੇਸਾਪ੍ਰਿੰਸੀਪਲ ਤੇਜਾ ਸਿੰਘਰਾਮਨੌਮੀਸੁਲਤਾਨਪੁਰ ਲੋਧੀਬੱਚਾਘੜਾਗੁਰ ਹਰਿਰਾਇਹਿਜਾਬਪੂਰਨ ਭਗਤਪੰਜਾਬੀਸਾਰਾਗੜ੍ਹੀ ਦੀ ਲੜਾਈਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਵਟਸਐਪਆਲਮੀ ਤਪਸ਼ਪੰਜਾਬੀ ਲੋਕ ਕਲਾਵਾਂਅਹਿਮਦ ਸ਼ਾਹ ਅਬਦਾਲੀਭਾਰਤ ਵਿੱਚ ਦਾਜ ਪ੍ਰਥਾਦੋ ਟਾਪੂ (ਕਹਾਣੀ ਸੰਗ੍ਰਹਿ)ਅਲਗੋਜ਼ੇਭਾਰਤ ਦਾ ਮੁੱਖ ਚੋਣ ਕਮਿਸ਼ਨਰਸੁਰਿੰਦਰ ਛਿੰਦਾਪਾਕਿਸਤਾਨਸਤਿੰਦਰ ਸਰਤਾਜਅੰਮ੍ਰਿਤ ਵੇਲਾਜੰਗਨਾਮਾ ਸ਼ਾਹ ਮੁਹੰਮਦਪੰਜਾਬ ਵਿਧਾਨ ਸਭਾਪੰਜਾਬੀ ਸਾਹਿਤ ਆਲੋਚਨਾਪੰਜਾਬ ਵਿੱਚ ਸੂਫ਼ੀਵਾਦਕੱਪੜਾਗਿਆਨੀ ਗੁਰਦਿੱਤ ਸਿੰਘਸਵਿੰਦਰ ਸਿੰਘ ਉੱਪਲਚਾਰ ਸਾਹਿਬਜ਼ਾਦੇ🡆 More