ਗੁਰੂ ਰੰਧਾਵਾ

ਗੁਰੂ ਰੰਧਾਵਾ (ਜਨਮ 30 ਅਗਸਤ 1991) ਗੁਰਦਾਸਪੁਰ, ਪੰਜਾਬ, ਭਾਰਤ ਤੋਂ ਇੱਕ ਗਾਇਕ, ਸੰਗੀਤ ਕੰਪੋਜ਼ਰ, ਗੀਤਕਾਰ ਹੈ। ਰੰਧਾਵਾ ਆਪਣੇ  ਹਾਈ ਰੇਟਡ ਗਭਰੂ, ਸੂਟ, ਯਾਰ ਮੋੜ ਦੋ, ਪਟੋਲਾ, ਫੈਸ਼ਨ, ਅਤੇ ਲਾਹੌਰ ਆਦਿ ਟਰੈਕਾਂ ਲਈ ਮਸ਼ਹੂਰ ਹੈ। ਉਸਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਉਦਘਾਟਨ ਸਮਾਰੋਹ ਵਿੱਚ ਗਾਇਆ ਸੀ। ਉਸਨੇ ਹਿੰਦੀ ਮਾਧਿਅਮ ਵਿੱਚ ਆਪਣੀ ਬਾਲੀਵੁੱਡ ਗਾਉਣ ਦੀ ਸ਼ੁਰੂਆਤ ਕੀਤੀ। ਉਸਨੇ ਸਿਮਰਨ (ਫ਼ਿਲਮ) ਲਈ ਵੀ ਗੀਤ ਗਾਏ। ਉਸ ਨੇ ਹਿੰਦੀ ਮੀਡੀਅਮ, ਤੁਮਹਾਰੀ ਸੁਲੂ, ਦਿਲ ਜੰਗਲੀ, ਸੋਨੂੰ ਕੇ ਟਿੱਟੂ ਕੀ ਸਵੀਟੀ, ਬਲੈਕਮੇਲ (2018 ਫਿਲਮ) ਵਰਗੀਆਂ ਫਿਲਮਾਂ ਲਈ ਰਜਤ ਨਾਗਪਾਲ ਨਾਲ ਗੀਤ ਕੰਪੋਜ ਕੀਤੇ ਅਤੇ ਗਾਏ ਹਨ। ਹਿੰਦੀ ਮੀਡੀਅਮ ਫਿਲਮ ਬਾਲੀਵੁੱਡ ਵਿੱਚ ਉਸ ਦੀ ਪਹਿਲੀ ਫ਼ਿਲਮ ਸੀ। ਇਰਫਾਨ ਖਾਨ ਦੀ ਇਸ ਫ਼ਿਲਮ ਵਿੱਚ ਉਸਦੇ ਗਾਣੇ 'ਸੂਟ' ਨੂੰ ਰੱਖਿਆ ਗਿਆ ਸੀ।

ਗੁਰੂ ਰੰਧਾਵਾ
ਗੁਰੂ ਰੰਧਾਵਾ
ਗੁਰੂ ਰੰਧਾਵਾ
ਜਾਣਕਾਰੀ
ਜਨਮ ਦਾ ਨਾਮਗੁਰਸ਼ਰਨਜੋਤ ਸਿੰਘ ਰੰਧਾਵਾ
ਜਨਮ (1991-08-30) 30 ਅਗਸਤ 1991 (ਉਮਰ 32)
ਗੁਰਦਾਸਪੁਰ, ਪੰਜਾਬ, ਭਾਰਤ, ਭਾਰਤ
ਮੂਲਗੁਰਦਾਸਪੁਰ, ਪੰਜਾਬ (ਭਾਰਤ), ਭਾਰਤ
ਕਿੱਤਾਗਾਇਕ, ਸੰਗੀਤ ਕੰਪੋਜ਼ਰ, ਗੀਤਕਾਰ
ਸਾਲ ਸਰਗਰਮ2013– ਵਰਤਮਾਨ
ਲੇਬਲ
  • T-Series
ਵੈਂਬਸਾਈਟgururandhawa.com

ਗੁਰੂ ਰੰਧਾਵਾ ਲਾਈਵ ਗਾਇਕੀ ਬਹੁਤ ਪਸੰਦ ਕਰਦਾ ਹੈ ਅਤੇ ਪਿੱਛੇ ਆਡੀਓ ਸੀਡੀ ਲਾ ਕੇ, ਜਿਸ ਨੂੰ ਅੰਗਰੇਜ਼ੀ ਵਿੱਚ ਲਿੱਪ-ਸੀਂਕਿੰਗ ਕਿਹਾ ਜਾਂਦਾ ਹੈ, ਦਾ ਵਿਰੋਧ ਕਰਦਾ ਹੈ। ਇਸ ਸੰਬੰਧੀ ਉਸਦਾ ਕਹਿਣਾ ਹੈ:

ਮੈਂ ਆਪਣੇ ਸ੍ਰੋਤਿਆਂ ਨੂੰ ਉਨ੍ਹਾਂ ਕਲਾਕਾਰਾਂ ਨੂੰ ਸੁਨਣ ਤੋਂ ਮਨਾ ਕਰਦਾ ਹਾਂ ਜੋ ਪਿੱਛੇ ਆਡੀਓ ਸੀਡੀ ਲਾਈ ਰੱਖਦੇ ਹਨ। ਇਹੋ ਜਿਹੇ ਪਰਦਰਸ਼ਨ ਨੂੰ ਲਾਈਵ ਨਹੀਂ ਕਹਿਣਾ ਚਾਹੀਦਾ। ਏ ਆਰ ਰਹਿਮਾਨ, ਸੁਨਿਧੀ ਚੌਹਾਨ ਅਤੇ ਅਰਿਜੀਤ ਸਿੰਘ, ਇਹ ਉਹ ਫਨਕਾਰ ਨੇ ਜੋ ਸੱਚਾ ਪਰਦਰਸ਼ਨ ਕਰਦੇ ਹਨ।

ਜੀਵਨ ਵੇਰਵੇ

ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਨੂਰਪੁਰ, ਧਾਰੋਵਾਲੀ ਵਿਖੇ ਹੋਇਆ। ਬਚਪਨ ਵਿੱਚ ਉਸਦਾ ਨਾਮ ਗੁਰਸ਼ਰਨਜੋਤ ਸਿੰਘ ਰੰਧਾਵਾ ਰੱਖਿਆ ਗਿਆ ਸੀ। ਉਸ ਨੇ ਸੱਤ ਕੁ ਸਾਲ ਦੀ ਛੋਟੀ ਜਿਹੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਸੰਗੀਤ ਵਿੱਚ ਸਿਖਰਾਂ ਛੂਹਣ ਦਾ ਆਪਣਾ ਸੁਪਨਾ ਪੂਰਾ ਕਰਨ ਲਈ ਸੰਗੀਤ ਵਿੱਚ ਐੱਮ ਬੀ ਏ ਕੀਤੀ। ਉਹ 2009 ਵਿੱਚ ਆਪਣੇ ਜੱਦੀ ਸਥਾਨ ਗੁਰਦਾਸਪੁਰ ਤੋਂ ਦਿੱਲੀ ਆਇਆ ਸੀ ਅਤੇ ਆਈਆਈਪੀਐਮ ਤੋਂ ਐਮ.ਬੀ.ਏ ਕੀਤੀ। ਕਾਲਜ ਨੇ ਉਸਨੂੰ ਮੌਕੇ ਦਿੱਤੇ ਅਤੇ ਉਹ ਸਿੱਖਿਆ ਦੌਰਿਆਂ ਤੇ ਸਿੰਗਾਪੁਰ ਅਤੇ ਅਮਰੀਕਾ ਗਿਆ। ਉਸ ਨੇ 2014 ਵਿੱਚ ਜਦੋਂ ਪੀਟੀਸੀ ਐਵਾਰਡ ਜਿੱਤਿਆ ਤਾਂ ਉਨ੍ਹਾਂ ਦਾ ਨਵਾਂ ਸੁਪਨਾ ਬਾੱਲੀਵੁੱਡ ਵਿੱਚ ਜਾਣਾ ਅਤੇ ਕੁਝ ਵੱਖਰਾ ਕਰ ਕੇ ਦਿਖਾਉਣਾ ਬਣ ਗਿਆ ਸੀ।

ਡਿਸਕੋਗ੍ਰਾਫੀ

ਬਾਲੀਵੁੱਡ ਫਿਲਮੀ ਗੀਤ

ਸਾਲ ਫਿਲਮ ਗੀਤ ਸੰਗੀਤਕਾਰ ਲੇਖਕ ਸਹਿ-ਗਾਇਕ Ref.
2017 ਹਿੰਦੀ ਮੀਡੀਅਮ ਸ਼ੂਟ ਸ਼ੂਟ ਰਜਤ ਨਾਗਪਾਲ ਅਰਜੁਨ ਅਰਜੁਨ
ਸਿਮਰਨ ਲਗਦੀ ਹੈ ਥਾਈ ਸਚਿਨ-ਜਿਗਰ ਵਾਯੂ ਜੋਨੀਤਾ ਗਾਂਧੀ
ਤੁਮਹਾਰੀ ਸੁਲੂ ਬਨ ਜਾ ਤੂੰ ਮੇਰੀ ਰਾਨੀ ਰਜਤ ਨਾਗਪਾਲ ਗੁਰੂ ਰੰਧਾਵਾ
2018 ਸੋਨੂ ਕੇ ਟੀਟੂ ਕੀ ਸਵੀਟੀ ਕੌਣ ਨਚਦੀ ਨੀਤੀ ਮੋਹਨ
ਦਿਲ ਜੰਗਲੀ ਨਚਲੇ ਨਾ
ਬਲੈਕਮੇਲ ਪਟੋਲਾ ਗੁਰੂ ਰੰਧਾਵਾ

ਸਿੰਗਲਜ਼

ਰੰਧਾਵਾ ਦੇ ਸਿੰਗਲਜ਼ ਵਿੱਚ ਸ਼ਾਮਲ ਹਨ :

2013

  • ਨਾ ਨਾ ਨਾ ਨਾ
  • ਮਾ
  • ਬਿੱਲੋ ਔਨ ਫਾਇਰ
  • ਮਾਈ ਜੁਗਨੀ
  • ਮਾਡਰਨ ਠੁਮਕਾ

2014

  • ਪਿਆਰ ਵਾਲਾ ਟੈਸਟ
  • ਸਾਊਥਾਲ
  • ਆਈ ਲਾਈਕ ਯੂ
  • ਖ਼ਾਲੀ ਬੋਤਲਾਂ
  • ਦਰਦਾਂ ਨੂੰ
  • ਛੱਡ ਗਈ

2015

  • ਖਤ
  • ਆਊਟਫਿਟ
  • ਪਟੋਲਾ

2016

  • ਫੈਸ਼ਨ
  • ਯਾਰ ਮੋੜ ਦੋ
  • ਸੂਟ '

2017

  • ਤਾਰੇ
  • ਤੂੰ ਮੇਰੀ ਰਾਣੀ
  • ਹਾਈ ਰੇਟਡ ਗਭਰੂ
  • ਲਾਹੌਰ

ਹਵਾਲੇ

ਬਾਹਰੀ ਕੜੀਆਂ

Tags:

ਗੁਰੂ ਰੰਧਾਵਾ ਜੀਵਨ ਵੇਰਵੇਗੁਰੂ ਰੰਧਾਵਾ ਡਿਸਕੋਗ੍ਰਾਫੀਗੁਰੂ ਰੰਧਾਵਾ ਹਵਾਲੇਗੁਰੂ ਰੰਧਾਵਾ ਬਾਹਰੀ ਕੜੀਆਂਗੁਰੂ ਰੰਧਾਵਾ

🔥 Trending searches on Wiki ਪੰਜਾਬੀ:

ਕੌਰ (ਨਾਮ)ਨਿਰਵੈਰ ਪੰਨੂਮਾਤਾ ਸੁੰਦਰੀਦਿਵਾਲੀਸਿੱਖਸੱਚ ਨੂੰ ਫਾਂਸੀਸੁਖਜੀਤ (ਕਹਾਣੀਕਾਰ)ਅਲੰਕਾਰ (ਸਾਹਿਤ)ਕਲਪਨਾ ਚਾਵਲਾਮਾਂ ਬੋਲੀਬਾਬਰਸੋਹਿੰਦਰ ਸਿੰਘ ਵਣਜਾਰਾ ਬੇਦੀਗੁਰਦੁਆਰਾ ਕੂਹਣੀ ਸਾਹਿਬਹਾਸ਼ਮ ਸ਼ਾਹਰਾਂਚੀਗੋਤਹੜੱਪਾਗੁਰਦਾਸਪੁਰ ਜ਼ਿਲ੍ਹਾਸੋਹਣ ਸਿੰਘ ਸੀਤਲਕੁਲਦੀਪ ਮਾਣਕਭਾਈ ਦਇਆ ਸਿੰਘਚੇਚਕਧਨੀਆਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਜਾਪੁ ਸਾਹਿਬਪੰਜਾਬੀ ਧੁਨੀਵਿਉਂਤਸੁਲਤਾਨਪੁਰ ਲੋਧੀਪਿੱਪਲਅੰਮ੍ਰਿਤਾ ਪ੍ਰੀਤਮਮਾਘੀਅਕਬਰਜਿੰਦਰ ਕਹਾਣੀਕਾਰਦਲ ਖ਼ਾਲਸਾ (ਸਿੱਖ ਫੌਜ)ਲਿਪਾਂਕਰਿਚ ਡੈਡ ਪੂਅਰ ਡੈਡਭਾਰਤ ਦੀਆਂ ਆਮ ਚੋਣਾਂ ਦੀ ਸੂਚੀਕਰਨ ਔਜਲਾਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮਪਾਕਿਸਤਾਨੀ ਪੰਜਾਬੀ ਨਾਟਕਇੰਡੋਨੇਸ਼ੀਆ2022 ਪੰਜਾਬ ਵਿਧਾਨ ਸਭਾ ਚੋਣਾਂਮਦਰ ਟਰੇਸਾਅਲਾਉੱਦੀਨ ਖ਼ਿਲਜੀਫ਼ਾਤਿਮਾ ਸਨਾ ਸ਼ੇਖਈਸਟ ਇੰਡੀਆ ਕੰਪਨੀਨਿਊਜ਼ੀਲੈਂਡਭਾਰਤਐਚਆਈਵੀਪ੍ਰੋਫ਼ੈਸਰ ਮੋਹਨ ਸਿੰਘਛੰਦਮੇਲਾ ਮਾਘੀਭਾਬੀ ਮੈਨਾ (ਕਹਾਣੀ ਸੰਗ੍ਰਿਹ)ਹੈਂਡਬਾਲਸ਼ਾਹ ਹੁਸੈਨਅੰਤਰਰਾਸ਼ਟਰੀ ਮਹਿਲਾ ਦਿਵਸਅਸਤਿਤ੍ਵਵਾਦਗੁਰੂ ਰਾਮਦਾਸਚੰਡੀ ਚਰਿੱਤਰਅਨੰਦ ਕਾਰਜਵਿਸ਼ਵਕੋਸ਼ਮਹਾਰਾਸ਼ਟਰਲੋਹੜੀਆਧੁਨਿਕਤਾਸੱਭਿਆਚਾਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਜਰਗ ਦਾ ਮੇਲਾਬੱਚੇਦਾਨੀ ਵਿੱਚ ਰਸੌਲੀਮਰਾਠੀ ਭਾਸ਼ਾਸੁਖ਼ਨਾ ਝੀਲਪਵਨ ਕੁਮਾਰ ਟੀਨੂੰਭਾਈ ਮਨੀ ਸਿੰਘਸ੍ਰੀਦੇਵੀਗੌਤਮ ਬੁੱਧਗੁਰੂ ਗਰੰਥ ਸਾਹਿਬ ਦੇ ਲੇਖਕਅਮਰੂਦਭੰਗੂਛੋਟਾ ਘੱਲੂਘਾਰਾ🡆 More