ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ, ਲੁਧਿਆਣਾ

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਲਿਜ ਗਿਲ ਪਾਰਕ, ਲੁਧਿਆਣਾ, ਪੰਜਾਬ ਵਿਚ ਸਥਿਤ ਹੈ। ਇਹ ਉਤਰ ਭਾਰਤ ਦੇ ਪਿਹਲੇ ਇੰਜੀਨੀਅਰਿੰਗ ਕਲਿਜਾਂ ਵਿਚੋਂ ਇਕ ਹੈ। ਇਸ ਦੀ ਸਥਾਪਨਾ ਸੰਨ 1956 ਵਿੱਚ ਨਨਕਾਣਾ ਸਾਹਿਬ ਏਜੁਕੇਸ਼ਨ ਟ੍ਰਸਟ ਦੁਆਰਾ ਕਿਤੀ ਗਈ। NSET ਨਨਕਾਣਾ ਸਾਹਿਬ (ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ) ਦੀ ਯਾਦ ਵਿਚ ਬਣਾਇਆ ਗਿਆ ਸੀ।

Guru Nanak Dev Engineering College
ਪੁਰਾਣਾ ਨਾਮ
Guru Nanak Engineering College (GNE college)
ਮਾਟੋਵਿਦਿਆ ਵੀਚਾਰੀ ਤਾ ਪਰਉਪਕਾਰੀ
ਅੰਗ੍ਰੇਜ਼ੀ ਵਿੱਚ ਮਾਟੋ
Contemplate and reflect upon knowledge, and you will become a benefactor to others.
ਸਥਾਪਨਾ1956
ਵਿੱਦਿਅਕ ਮਾਨਤਾਵਾਂ
Autonomous College under UGC - 1956 Act [ 2(f) and 12(B)]
ਡਾਇਰੈਕਟਰDr.M.S.Saini
ਟਿਕਾਣਾ
Gill Park, Ludhiana, Punjab, Indiaਭਾਰਤ

30°51′41″N 75°51′43″E / 30.86139°N 75.86194°E / 30.86139; 75.86194
ਕੈਂਪਸUrban, 88 acres (35.6 ha)
ਵੈੱਬਸਾਈਟwww.gndec.ac.in
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ, ਲੁਧਿਆਣਾ
ਕਾਲਿਜ ਕੈਂਪਸ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ, ਲੁਧਿਆਣਾ
ਕਾਲਿਜ ਦਾ ਨੀਹ ਪੱਥਰ ਭਾਰਤ ਦੇ ਪਿਹਲੇ ਰਾਸ਼ਟ੍ਰਪਤੀ ਡਾਕਟਰ ਰਾਜੇਂਦ੍ਰ੍ ਪ੍ਰਸਾਦ ਜੀ ਨੇ ਰੱਖਿਆ ਸੀ।

ਉਪਲੱਬਧ ਕੋਰਸ

  • ਬੈਚਲਰ ਆਫ ਤਕਨਾਲੋਜੀ
    • ਸਿਵਲ ਇੰਜੀਨੀਅਰਿੰਗ
    • ਮਕੈਨਿਕਲ ਇੰਜੀਨੀਅਰਿੰਗ
    • ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ
    • ਇਲੈਕਟ੍ਰਿਕਲ ਇੰਜੀਨੀਅਰਿੰਗ
    • ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ
    • ਸੂਚਨਾ ਤਕਨਾਲੋਜੀ
    • ਪ੍ਰੋਡਕ੍ਸ਼ਨ ਇੰਜੀਨੀਅਰਿੰਗ
  • ਮਾਸਟਰ ਆਫ ਤਕਨਾਲੋਜੀ
    • ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ
    • ਉਦਯੋਗਿਕ ਇੰਜੀਨੀਅਰਿੰਗ
    • ਪ੍ਰੋਡਕ੍ਸ਼ਨ ਇੰਜੀਨੀਅਰਿੰਗ
    • ਪਾਵਰ ਇੰਜੀਨੀਅਰਿੰਗ
    • ਸੰਸਥਾਗਤ ਇੰਜੀਨੀਅਰਿੰਗ
    • ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ
    • ਵਾਤਾਵਰਣ ਇੰਜੀਨੀਅਰਿੰਗ
  • ਮਾਸਟਰ ਆਫ ਬਿਜ਼੍ਨਸ ਐਡ੍ਮਿਨਿਸ੍ਟ੍ਰੇਸ਼ਨ
  • ਮਾਸਟਰ ਇਨ ਕੰਪਿਊਟਰ ਐਪ੍ਲਕੈਸ਼ਨ੍ਜ਼

References

ਬਾਹਰੀ ਲਿੰਕ

Tags:

🔥 Trending searches on Wiki ਪੰਜਾਬੀ:

1977ਬੁਝਾਰਤਾਂਆਰ ਸੀ ਟੈਂਪਲਕਿਸ਼ਤੀਹੁਸੀਨ ਚਿਹਰੇਬਾਵਾ ਬਲਵੰਤਮੁਹੰਮਦ ਗ਼ੌਰੀਵਿਸ਼ਵ ਪੁਸਤਕ ਦਿਵਸਡਾ. ਹਰਚਰਨ ਸਿੰਘਵਰਿਆਮ ਸਿੰਘ ਸੰਧੂਸਿੰਘ ਸਭਾ ਲਹਿਰਕਾਫ਼ੀਸੂਫ਼ੀ ਕਾਵਿ ਦਾ ਇਤਿਹਾਸਗੋਇੰਦਵਾਲ ਸਾਹਿਬਗੌਤਮ ਬੁੱਧਭਾਈ ਗੁਰਦਾਸਜਿੰਦ ਕੌਰਮੋਟਾਪਾਸੀ++ਹਰੀ ਸਿੰਘ ਨਲੂਆਮਜ਼੍ਹਬੀ ਸਿੱਖਸ਼ਾਹ ਹੁਸੈਨਭਾਰਤ ਦਾ ਰਾਸ਼ਟਰਪਤੀਸਿੱਧੂ ਮੂਸੇ ਵਾਲਾਸਾਹਿਬਜ਼ਾਦਾ ਅਜੀਤ ਸਿੰਘਭਾਰਤੀ ਰੁਪਈਆਪੰਜਾਬੀ ਨਾਵਲ ਦਾ ਇਤਿਹਾਸਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਉਪਵਾਕਪਾਣੀਪਤ ਦੀ ਤੀਜੀ ਲੜਾਈਔਰੰਗਜ਼ੇਬਸਫ਼ਰਨਾਮੇ ਦਾ ਇਤਿਹਾਸਮਿਆ ਖ਼ਲੀਫ਼ਾਪਾਣੀਪਤ ਦੀ ਪਹਿਲੀ ਲੜਾਈਵਾਕਮਾਰੀ ਐਂਤੂਆਨੈਤਮੱਧਕਾਲੀਨ ਪੰਜਾਬੀ ਸਾਹਿਤਰਾਣੀ ਲਕਸ਼ਮੀਬਾਈਸੰਰਚਨਾਵਾਦਸੰਤ ਅਤਰ ਸਿੰਘਇੰਟਰਨੈੱਟਸਿੰਧੂ ਘਾਟੀ ਸੱਭਿਅਤਾਦਿਲਜੀਤ ਦੋਸਾਂਝਅੰਗਰੇਜ਼ੀ ਬੋਲੀਗਗਨ ਮੈ ਥਾਲੁਦਸਵੰਧਸਰਹਿੰਦ ਦੀ ਲੜਾਈਮਹਾਕਾਵਿਦੇਬੀ ਮਖਸੂਸਪੁਰੀਯੋਨੀਬਾਰੋਕਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਨਾਥ ਜੋਗੀਆਂ ਦਾ ਸਾਹਿਤਸੁਰਿੰਦਰ ਕੌਰਮਾਤਾ ਖੀਵੀਭਾਰਤ ਸਰਕਾਰਪੀਲੂਰੇਖਾ ਚਿੱਤਰਭਗਤ ਪੂਰਨ ਸਿੰਘਰਾਮਨੌਮੀਪੰਜਾਬੀ ਲੋਕ ਬੋਲੀਆਂਪੰਜਾਬੀ ਕਹਾਣੀਕਿਰਿਆ-ਵਿਸ਼ੇਸ਼ਣਜਾਤਤਖ਼ਤ ਸ੍ਰੀ ਹਜ਼ੂਰ ਸਾਹਿਬਵਿਆਕਰਨਐਚ.ਟੀ.ਐਮ.ਐਲਅੰਤਰਰਾਸ਼ਟਰੀਸਿਹਤਸ਼ਬਦ-ਜੋੜਉੱਤਰਆਧੁਨਿਕਤਾਵਾਦਗ਼ਿਆਸੁੱਦੀਨ ਬਲਬਨਸਿੱਖ🡆 More