ਗੁਰਪੁਰਬ

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪ੍ਰਥਮ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ (ਜਨਮ) 15 ਅਪਰੈਲ, 1469 ਈ.

(ਵੈਸਾਖ ਸੁਦੀ 3, ਸੰਵਤ 1526 ਵਿਕ੍ਰਮੀ) ਵਿੱਚ ਤਲਵੰਡੀ ਰਾਇ ਭੋਇ ਨਾਮਕ ਸਥਾਨ ਉੱਤੇ ਹੋਇਆ। ਸੁਵਿਧਾ ਦੀ ਦ੍ਰਿਸ਼ਟੀ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉੱਤਸਵ ਕਾਰਤਿਕ ਪੂਰਣਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਸਿੱਖ ਧਰਮ ਦੇ ਅਨੁਆਈ ਗੁਰਪੁਰਬ ਦੇ ਰੂਪ ’ਚ ਮਨਾਉਂਦੇ ਹਨ।

Tags:

ਗੁਰੂ ਨਾਨਕ ਦੇਵ ਜੀਨਨਕਾਣਾ ਸਾਹਿਬਸਿੱਖ ਗੁਰੂਸਿੱਖ ਧਰਮ

🔥 Trending searches on Wiki ਪੰਜਾਬੀ:

ਬਾਬਾ ਜੀਵਨ ਸਿੰਘਸ਼ਬਦ-ਜੋੜਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਮਟਕ ਹੁਲਾਰੇਮਿੳੂਚਲ ਫੰਡਬਵਾਸੀਰਓਸਟੀਓਪਰੋਰੋਸਿਸਬਾਬਾ ਫ਼ਰੀਦਸ੍ਰੀ ਚੰਦਸਾਹਿਬਜ਼ਾਦਾ ਜੁਝਾਰ ਸਿੰਘਗੈਲੀਲਿਓ ਗੈਲਿਲੀਗਠੀਆਵਾਕਕੋਰੋਨਾਵਾਇਰਸ ਮਹਾਮਾਰੀ 2019ਦਿੱਲੀ ਸਲਤਨਤਏਸ਼ੀਆਸੰਤ ਸਿੰਘ ਸੇਖੋਂਪਾਣੀ ਦਾ ਬਿਜਲੀ-ਨਿਖੇੜਕੈਨੇਡਾਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਸੋਨਾਕਿਰਿਆ-ਵਿਸ਼ੇਸ਼ਣਸਮਾਜਇਸਲਾਮਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਆਧੁਨਿਕਤਾਵਿਸ਼ਵ ਜਲ ਦਿਵਸਪੋਹਾਜੀਵਨੀਭਾਰਤ ਦਾ ਝੰਡਾਬਾਲ ਮਜ਼ਦੂਰੀਜੱਸਾ ਸਿੰਘ ਰਾਮਗੜ੍ਹੀਆਹਾੜੀ ਦੀ ਫ਼ਸਲਭਾਰਤ ਦਾ ਸੰਵਿਧਾਨਸੁਰਜੀਤ ਸਿੰਘ ਭੱਟੀਮੀਂਹਪਿਸ਼ਾਬ ਨਾਲੀ ਦੀ ਲਾਗਮਨੁੱਖੀ ਦੰਦਗੁਰਮੁਖੀ ਲਿਪੀ ਦੀ ਸੰਰਚਨਾਭਾਰਤੀ ਉਪਮਹਾਂਦੀਪਭਗਤ ਰਵਿਦਾਸਛਪਾਰ ਦਾ ਮੇਲਾਕਿੱਸਾ ਕਾਵਿਟਵਿਟਰਰਾਮਪੁਰਾ ਫੂਲਸੂਬਾ ਸਿੰਘਵਿਰਾਸਤਘਰੇਲੂ ਚਿੜੀਔਰੰਗਜ਼ੇਬਬੇਬੇ ਨਾਨਕੀਮਾਤਾ ਗੁਜਰੀਪ੍ਰੀਨਿਤੀ ਚੋਪੜਾਇਸ਼ਾਂਤ ਸ਼ਰਮਾਗੁਰਦੁਆਰਾ ਕਰਮਸਰ ਰਾੜਾ ਸਾਹਿਬਕੁਲਫ਼ੀ (ਕਹਾਣੀ)ਬਾਜ਼ਤੀਆਂ2020-2021 ਭਾਰਤੀ ਕਿਸਾਨ ਅੰਦੋਲਨਗੁਰਮੀਤ ਸਿੰਘ ਖੁੱਡੀਆਂਮੁੱਖ ਸਫ਼ਾਪੰਜਾਬੀ ਮੁਹਾਵਰੇ ਅਤੇ ਅਖਾਣਲੋਕ ਸਭਾ ਹਲਕਿਆਂ ਦੀ ਸੂਚੀ15 ਅਗਸਤਫ਼ਰੀਦਕੋਟ (ਲੋਕ ਸਭਾ ਹਲਕਾ)ਸੱਭਿਆਚਾਰਭਾਰਤ ਦੀ ਵੰਡਟੋਟਮਅਲਗੋਜ਼ੇਆਨੰਦਪੁਰ ਸਾਹਿਬਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਸਿੱਖ ਸਾਮਰਾਜਬਹਾਦੁਰ ਸ਼ਾਹ ਪਹਿਲਾਖ਼ਾਲਸਾਡੇਕਜਾਮਨੀ🡆 More