ਗੁਰਦੁਆਰਾ ਰਾਮਸਰ ਸਾਹਿਬ

ˈਗੁਰੂਦੁਆਰਾ ਰਾਮਸਰ ਸਾਹਿਬ ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਵਿੱਚ ਸਥਿਤ ਹੈ

ਇਤਿਹਾਸ

ਇਸ ਗੁਰੂ ਘਰ ਵਾਲੇ ਸਥਾਨ ਉੱਪਰ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਸਰੋਵਰ ਦਾ ਨਿਰਮਾਣ ਕਰਵਾਇਆ ਜਿਸ ਦਾ ਨਾਮ ਰਾਮਸਰ ਸਾਹਿਬ ਰੱਖਿਆ ਗਿਆ. ਗੁਰੂ ਜੀ ਨੇ ਇਸ ਦੇ ਆਸੇ ਪਾਸੇ ਸ਼ਾਂਤਮਈ ਮਾਹੌਲ ਨੂੰ ਦੇਖਦੇ ਹੋਏ ਸਰੋਵਰ ਦੇ ਲਹਿੰਦੇ ਪਾਸੇ ਕੰਢੇ ਤੰਬੂ ਲਗਾਇਆ. ਇਸ ਜਗ੍ਹਾ ਉੱਪਰ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਖਵਾਈ. ਇਸ ਸਥਾਨ ਉੱਪਰ ਬੈਠ ਕੇ ਹੀ ਗੁਰੂ ਜੀ ਨੇ ਗ੍ਰੰਥ ਸਾਹਿਬ ਸੰਪੂਰਨ ਕਰਵਾਇਆ ਅਤੇ ਬੀੜ ਤਿਆਰ ਹੋਣ ਤੋਂ ਬਾਅਦ ਭਾਦਰੋਂ ਸਦੀ ਏਕਮ ਸੰਮਤ 1661 ਬਿ: ਨੂੰ ਇਸ ਦਾ ਪ੍ਰਕਾਸ਼ ਸਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਇਆ

ਹਵਾਲੇ

Tags:

ਅੰਮ੍ਰਿਤਸਰ

🔥 Trending searches on Wiki ਪੰਜਾਬੀ:

ਦੰਤ ਕਥਾਲੁਧਿਆਣਾਜ਼ਫ਼ਰਨਾਮਾ (ਪੱਤਰ)ਸੰਯੁਕਤ ਰਾਜਚਾਹਇਸ਼ਤਿਹਾਰਬਾਜ਼ੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾ2024 ਭਾਰਤ ਦੀਆਂ ਆਮ ਚੋਣਾਂਕਹਾਵਤਾਂਮਨੋਵਿਗਿਆਨਗੌਤਮ ਬੁੱਧਪੰਜਾਬੀ ਲੋਕ ਖੇਡਾਂਪੰਜਾਬੀ ਕੱਪੜੇਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਕੁੱਪਜਜ਼ੀਆਜੜ੍ਹੀ-ਬੂਟੀਪਾਕਿਸਤਾਨੀ ਪੰਜਾਬਮੁਹੰਮਦ ਗ਼ੌਰੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪ੍ਰਦੂਸ਼ਣਗੁਰੂ ਅਰਜਨਚੰਡੀ ਦੀ ਵਾਰਸਿਹਤਟੀਚਾਉਰਦੂਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਮਰੀਅਮ ਨਵਾਜ਼ਏ. ਪੀ. ਜੇ. ਅਬਦੁਲ ਕਲਾਮਬਾਬਾ ਦੀਪ ਸਿੰਘਲਿਵਰ ਸਿਰੋਸਿਸਚਾਵਲਮਾਝਾਆਰ ਸੀ ਟੈਂਪਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਤਖ਼ਤ ਸ੍ਰੀ ਹਜ਼ੂਰ ਸਾਹਿਬਜੌਂਨੰਦ ਲਾਲ ਨੂਰਪੁਰੀਨਾਂਵਕਿਬ੍ਹਾਲੋਕਰਾਜਖੋ-ਖੋਗੁਰੂ ਗ੍ਰੰਥ ਸਾਹਿਬਭਾਈ ਵੀਰ ਸਿੰਘਅਮਰ ਸਿੰਘ ਚਮਕੀਲਾ (ਫ਼ਿਲਮ)ਜਲ ਸੈਨਾਅਲਬਰਟ ਆਈਨਸਟਾਈਨਲੋਕ ਵਿਸ਼ਵਾਸ਼ਸਰੀਰਕ ਕਸਰਤਕਾਹਿਰਾਭਾਰਤ ਰਾਸ਼ਟਰੀ ਕ੍ਰਿਕਟ ਟੀਮਸਤਿੰਦਰ ਸਰਤਾਜਤਬਲਾਭਾਰਤ ਦਾ ਆਜ਼ਾਦੀ ਸੰਗਰਾਮਬ੍ਰਹਿਮੰਡ ਵਿਗਿਆਨਮਹਿੰਦਰ ਸਿੰਘ ਧੋਨੀਕੀਰਤਪੁਰ ਸਾਹਿਬਗੰਨਾਗੁਰੂ ਹਰਿਰਾਇਸ਼ਾਹ ਹੁਸੈਨਐਨੀਮੇਸ਼ਨਆਸਟਰੇਲੀਆਰਬਿੰਦਰਨਾਥ ਟੈਗੋਰਪੀਲੂਇੰਦਰਾ ਗਾਂਧੀਭਾਸ਼ਾ23 ਅਪ੍ਰੈਲਡਰੱਗਸ਼ਿਵਾ ਜੀਤਖ਼ਤ ਸ੍ਰੀ ਕੇਸਗੜ੍ਹ ਸਾਹਿਬਉਪਗ੍ਰਹਿਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ🡆 More