ਗੁਰਦੁਆਰਾ ਪੰਜਾ ਸਾਹਿਬ

Coord:33.820833N, 72.689444E ਫਰਮਾ:ਗਿਆਨਸੰਦੂਕ ਇਮਾਰਤ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ 48 ਕਿਲੋਮੀਟਰ ਦੀ ਦੂਰੀ ਤੇ ਹਸਨ ਅਬਦਾਲ ਵਿੱਚ ਸਿੱਖਾਂ ਦਾ ਇੱਕ ਵੱਡਾ ਗੁਰਦੁਆਰਾ ਹੈ। ਇੱਕ ਸਾਖੀ ਅਨੁਸਾਰ ਇਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਇਥੇ ਆਏ ਸਨ। ਉਨ੍ਹਾਂ ਨੇ ਇੱਕ ਡਿੱਗਦੀ ਹੋਈ ਚਟਾਨ ਨੂੰ ਆਪਣੇ ਹੱਥ ਨਾਲ਼ ਰੋਕ ਲਿਆ ਸੀ ਤੇ ਚਟਾਨ ਤੇ ਉਨ੍ਹਾਂ ਦੇ ਪੰਜੇ ਦਾ ਨਿਸ਼ਾਨ ਪੈ ਗਿਆ। ਸਿੱਖ ਸਰਦਾਰ ਹਰੀ ਸਿੰਘ ਨਲਵਾ ਜਦੋਂ ਇਥੇ ਆਇਆ ਤਾਂ ਉਥੇ ਇਹ ਗੁਰਦੁਆਰਾ ਬਣਵਾਇਆ।

Tags:

ਗੁਰਦੁਆਰਾਗੁਰੂ ਨਾਨਕਪਾਕਿਸਤਾਨਰਾਵਲਪਿੰਡੀਵਿਕੀਪੀਡੀਆ:Link rotਹਰੀ ਸਿੰਘ ਨਲਵਾਹਸਨ ਅਬਦਾਲ

🔥 Trending searches on Wiki ਪੰਜਾਬੀ:

ਰਸ (ਕਾਵਿ ਸ਼ਾਸਤਰ)ਕਾਵਿ ਦੀਆ ਸ਼ਬਦ ਸ਼ਕਤੀਆਜਿੰਦਰ ਕਹਾਣੀਕਾਰਟਾਈਫਾਈਡ ਬੁਖ਼ਾਰਗੁਰਦਾਸ ਮਾਨਧਮਤਾਨ ਸਾਹਿਬਬਠਿੰਡਾਸਾਹ ਪ੍ਰਣਾਲੀਗੁਰੂਹਾੜੀ ਦੀ ਫ਼ਸਲਲੋਹਾਪ੍ਰਿੰਸੀਪਲ ਤੇਜਾ ਸਿੰਘਪੰਜ ਤਖ਼ਤ ਸਾਹਿਬਾਨਸਿੱਖ ਧਰਮਨਾਨਕ ਸਿੰਘਅਟਲ ਬਿਹਾਰੀ ਬਾਜਪਾਈਅਕਬਰਲੋਹੜੀਮਹੰਤ ਨਰਾਇਣ ਦਾਸਪ੍ਰੋਫ਼ੈਸਰ ਮੋਹਨ ਸਿੰਘਘਰਪਾਣੀਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਪੰਜਾਬੀ ਲੋਕ ਨਾਟਕਪੰਜਾਬ ਦੇ ਮੇਲੇ ਅਤੇ ਤਿਓੁਹਾਰਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਆਦਿ ਕਾਲੀਨ ਪੰਜਾਬੀ ਸਾਹਿਤਜਲਾਲ ਉੱਦ-ਦੀਨ ਖਿਲਜੀਸਿੱਖੀਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਰੋਜਨੀ ਨਾਇਡੂਭਗਵੰਤ ਮਾਨਪੰਛੀਲੋਕ-ਕਹਾਣੀਪੰਜਾਬੀ ਸੂਫੀ ਕਾਵਿ ਦਾ ਇਤਿਹਾਸਖ਼ਬਰਾਂਮਨੁੱਖੀ ਦਿਮਾਗਡਾ. ਹਰਸ਼ਿੰਦਰ ਕੌਰਲੋਕ ਸਭਾ ਦਾ ਸਪੀਕਰਗੁਰਦੁਆਰਾ ਅੜੀਸਰ ਸਾਹਿਬਜਿੰਦ ਕੌਰਮਜ਼ਦੂਰ-ਸੰਘਭਾਈ ਗੁਰਦਾਸਕਹਾਵਤਾਂਟੇਲਰ ਸਵਿਫ਼ਟਹੀਰ ਰਾਂਝਾਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਰੀਤੀ ਰਿਵਾਜਛਪਾਰ ਦਾ ਮੇਲਾਸਵਰਾਜਬੀਰਹਨੇਰੇ ਵਿੱਚ ਸੁਲਗਦੀ ਵਰਣਮਾਲਾਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਮਿਆ ਖ਼ਲੀਫ਼ਾਰਾਜਨੀਤਕ ਮਨੋਵਿਗਿਆਨਆਮ ਆਦਮੀ ਪਾਰਟੀ (ਪੰਜਾਬ)ਕਿਰਿਆ-ਵਿਸ਼ੇਸ਼ਣਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਲੋਕ ਵਿਸ਼ਵਾਸ਼ਕੁਤਬ ਮੀਨਾਰਪੰਜ ਕਕਾਰਰਾਸ਼ਟਰੀ ਝੰਡਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਭਾਰਤ ਛੱਡੋ ਅੰਦੋਲਨਪੰਜਾਬੀ ਅਖਾਣਪਵਿੱਤਰ ਪਾਪੀ (ਨਾਵਲ)ਅਕਾਲੀ ਹਨੂਮਾਨ ਸਿੰਘਬੁੱਲ੍ਹੇ ਸ਼ਾਹਪੇਰੀਆਰ ਈ ਵੀ ਰਾਮਾਸਾਮੀਪੰਜਾਬ ਵਿੱਚ ਸੂਫ਼ੀਵਾਦਨਾਮਬੀਬੀ ਸਾਹਿਬ ਕੌਰਪੰਜਾਬੀ ਜੰਗਨਾਮਾਸ਼ਬਦ-ਜੋੜਪੱਖੀਅਨੰਦ ਸਾਹਿਬ🡆 More