ਗੁਰਦੁਆਰਾ ਗੁਰੂ ਕਾ ਮਹਿਲ

ਗੁਰਦੁਆਰਾ ਗੁਰੂ ਕੇ ਮਹਿਲ ਭਾਰਤ, ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਵਿੱਚ ਸਥਿਤ ਹੈ। ਇਹ ਗੁਰੂ ਘਰ ਸਿੱਖ ਧਰਮ ਦੇ ਪੰਜ ਗੁਰੂ ਸਾਹਿਬਾਨਾਂ ਦੀ ਚਰਨ ਛੂਹ ਪ੍ਰਾਪਤ ਹੈ।

ਇਤਿਹਾਸ

ਇਸ ਜਗ੍ਹਾ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੋਰਾ ਸਾਹਿਬ ਅਤੇ ਖੂਹ ਮੌਜੂਦ ਹੈ। ਇਸ ਜਗ੍ਹਾ ਉੱਪਰ ਸ਼੍ਰੀ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਆਏ। ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਹੁਕਮ ਦਿੱਤਾ ਕਿ ਇਸ ਜਗ੍ਹਾ ਉੱਪਰ ਆਪਣਾ ਘਰ ਬਣਾਉ ਅਤੇ ਨਵਾਂ ਨਗਰ ਵਸਾਉਣਾ ਕਰੋ। ਜਿਸ ਜਗ੍ਹਾ ਉੱਪਰ ਗੁਰੂ ਰਾਮਦਾਸ ਜੀ ਨੇ ਆਪਣਾ ਘਰ ਬਣਾਇਆ ਉਸ ਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ। ਇਸ ਜਗ੍ਹਾ ਤੇ ਰਹਿੰਦਿਆ ਗੁਰੂ ਰਾਮਦਾਸ ਜੀ ਨੇ ਨਵਾਂ ਨਗਰ ਵਸਾਇਆ ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ। ਫਿਰ ਇਹ ਨਗਰ ਰਾਮਦਾਸਪੁਰ ਅਤੇ ਅਖੀਰ ਵਿੱਚ ਅਮ੍ਰਿਤਸਰ ਸਾਹਿਬ ਦੇ ਨਾਮ ਨਾਲ ਪ੍ਰ੍ਸਿੱਧ ਹੋਇਆ। ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਹਰਗੋਬਿੰਦ ਜੀ ਨੇ ਇਸ ਜਗ੍ਹਾ ਉੱਪਰ 58 ਸਾਲ ਰਹੇ। ਇਸ ਜਗ੍ਹਾ ਉੱਪਰ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਵਿਆਹ ਵੀ ਇਸ ਜਗ੍ਹਾ ਹੀ ਹੋਇਆ ਸੀ।

ਹਵਾਲੇ

Tags:

ਅਮ੍ਰਿਤਸਰਪੰਜਾਬ

🔥 Trending searches on Wiki ਪੰਜਾਬੀ:

ਪੰਜਾਬੀ ਧੁਨੀਵਿਉਂਤਸੂਰਜ ਮੰਡਲਵਰਨਮਾਲਾਡਰੱਗਮੱਸਾ ਰੰਘੜਪਟਿਆਲਾਸਮਾਜਕੋਰੋਨਾਵਾਇਰਸ ਮਹਾਮਾਰੀ 2019ਤਖ਼ਤ ਸ੍ਰੀ ਦਮਦਮਾ ਸਾਹਿਬਭਾਰਤਰੁੱਖਭੀਮਰਾਓ ਅੰਬੇਡਕਰਅਯਾਮਜਲ੍ਹਿਆਂਵਾਲਾ ਬਾਗ ਹੱਤਿਆਕਾਂਡਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕ੍ਰਿਕਟਸਕੂਲਰਜਨੀਸ਼ ਅੰਦੋਲਨਮਾਤਾ ਖੀਵੀਮਾਰਕ ਜ਼ੁਕਰਬਰਗਭਾਰਤੀ ਉਪਮਹਾਂਦੀਪਹੁਮਾਯੂੰਪ੍ਰੀਨਿਤੀ ਚੋਪੜਾਮੰਜੀ ਪ੍ਰਥਾਪੰਜਾਬ ਦੇ ਲੋਕ-ਨਾਚਲੋਕ-ਸਿਆਣਪਾਂਪੰਜਾਬ ਦੀ ਰਾਜਨੀਤੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਅਨਵਾਦ ਪਰੰਪਰਾਜਪਾਨੀ ਭਾਸ਼ਾਸ਼ਬਦ-ਜੋੜਵਿਸਾਖੀਰੋਮਾਂਸਵਾਦੀ ਪੰਜਾਬੀ ਕਵਿਤਾਪਾਣੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਫ਼ਜ਼ਲ ਸ਼ਾਹਕਬੀਰਨਾਮਗੁਰਮੀਤ ਸਿੰਘ ਖੁੱਡੀਆਂਪੰਜਾਬੀ ਲੋਕ ਕਾਵਿਰਾਧਾ ਸੁਆਮੀ ਸਤਿਸੰਗ ਬਿਆਸਅਜ਼ਰਬਾਈਜਾਨਪੰਜਾਬੀ ਖੋਜ ਦਾ ਇਤਿਹਾਸਪੂਰਨ ਭਗਤਸਰ ਜੋਗਿੰਦਰ ਸਿੰਘਗਣਤੰਤਰ ਦਿਵਸ (ਭਾਰਤ)ਰੇਡੀਓਰਸ ਸੰਪਰਦਾਇਰਾਮ ਮੰਦਰਦੁਰਗਿਆਣਾ ਮੰਦਰਨਾਵਲਬਲਾਗਭੰਗਭਾਰਤ ਦੀ ਵੰਡਪੂਰਨ ਸਿੰਘਪਰਿਵਾਰਮਟਕ ਹੁਲਾਰੇਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਲਿੰਗ (ਵਿਆਕਰਨ)ਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਅਜੀਤ ਕੌਰਜ਼ੈਲਦਾਰਕੈਨੇਡਾ ਦੇ ਸੂਬੇ ਅਤੇ ਰਾਜਖੇਤਰਅਲਗੋਜ਼ੇਸਰਸਵਤੀ ਸਨਮਾਨਅੰਮ੍ਰਿਤਾ ਪ੍ਰੀਤਮਪਰਕਾਸ਼ ਸਿੰਘ ਬਾਦਲਨਨਕਾਣਾ ਸਾਹਿਬਪ੍ਰੀਤਲੜੀਵੇਅਬੈਕ ਮਸ਼ੀਨਜ਼ੀਰਾ, ਪੰਜਾਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਗੁਰੂ ਅਰਜਨ🡆 More