ਗੁਰਦਿਆਲ ਸਿੰਘ ਖੋਸਲਾ

ਗੁਰਦਿਆਲ ਸਿੰਘ ਖੋਸਲਾ (15 ਜਨਵਰੀ 1912- ਜੂਨ 1995) ਇੱਕ ਪੰਜਾਬੀ ਨਾਟਕਕਾਰ ਹੈ। ਗੁਰਦਿਆਲ ਸਿੰਘ ਖੋਸਲਾ ਦੀ ਦੇਣ ਨਾਟਕ ਲੇਖਣ ਨਾਲੋਂ ਪੰਜਾਬੀ ਰੰਗਮੰਚ ਨੂੰ ਵੱਧ ਹੈ। ਦੇਸ਼ ਵੰਡ ਤੋਂ ਬਾਅਦ ਉਸ ਨੇ ਦਿੱਲੀ ਵਿੱਚ ਪੰਜਾਬੀ ਥੀਏਟਰ ਗਰੁੱਪ ਦੀ ਸਥਾਪਨਾ ਕੀਤੀ। ਨੌਕਰੀ ਕਰ ਕੇ ਉਸ ਦੀ ਬਦਲੀ ਜਿੱਥੇ ਵੀ ਹੁੰਦੀ ਉਹ ਆਪਣੇ ਨਾਲ ਪੰਜਾਬੀ ਥੀਏਟਰ ਨੂੰ ਨਾਲ ਲੈ ਜਾਂਦਾ।

ਲਿਖਤਾਂ

ਨਾਟਕ

  • ਬੂਹੇ ਬੈਠੀ ਧੀ
  • ਮਰ ਮਿਟਨ ਵਾਲੇ
  • ਪਰਲੋ ਤੋਂ ਪਹਿਲੇਂ

ਇਕਾਂਗੀ

  • ਬੇ-ਘਰੇ
  • ਸਤਾਰਵਾਂ ਪਤੀ

ਅਨੁਵਾਦ

  • ਚਾਂਦੀ ਦਾ ਡੱਬਾ (ਗਾਲਜ਼ਰਵਦੀ ਦਾ 'ਸਿਲਵਰ ਬਾਕਸ')

ਹਵਾਲੇ

Tags:

ਗੁਰਦਿਆਲ ਸਿੰਘ ਖੋਸਲਾ ਲਿਖਤਾਂਗੁਰਦਿਆਲ ਸਿੰਘ ਖੋਸਲਾ ਹਵਾਲੇਗੁਰਦਿਆਲ ਸਿੰਘ ਖੋਸਲਾਨਾਟਕਕਾਰਪੰਜਾਬੀ ਲੋਕ

🔥 Trending searches on Wiki ਪੰਜਾਬੀ:

ਅੰਨ੍ਹੇ ਘੋੜੇ ਦਾ ਦਾਨਕਾਵਿ ਦੇ ਭੇਦਪੰਜਾਬੀ ਕੱਪੜੇਪੰਜਾਬੀ ਕਹਾਣੀਸਮਾਜਿਕ ਸਥਿਤੀਕੁਲਵੰਤ ਸਿੰਘ ਵਿਰਕਖੋ-ਖੋਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਵਿਆਕਰਨਪੰਜਾਬੀ ਵਿਕੀਪੀਡੀਆਪਾਣੀਮੋਹਨਜੀਤਵਾਰਤਕਬਾਰਹਮਾਹ ਮਾਂਝਪੰਜਾਬੀ ਅਖਾਣਸ਼ਬਦਏਡਜ਼ਡੇਂਗੂ ਬੁਖਾਰਮਾਂ ਬੋਲੀਸ਼ਹੀਦੀ ਜੋੜ ਮੇਲਾਪਵਿੱਤਰ ਪਾਪੀ (ਨਾਵਲ)ਰਕੁਲ ਪ੍ਰੀਤ ਸਿੰਂਘਗੁਰਦੁਆਰਾਭਾਈ ਵੀਰ ਸਿੰਘਬਾਈਬਲਜੈਤੋ ਦਾ ਮੋਰਚਾਪਾਸ਼ਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲਜਾਦੂ-ਟੂਣਾਵਾਰਬੁਰਗੋਸ ਵੱਡਾ ਗਿਰਜਾਘਰਕਾਪੀਰਾਈਟਰਾਣੀ ਮੁਖਰਜੀਕਿੱਸਾ ਕਾਵਿਸੱਭਿਆਚਾਰ ਅਤੇ ਸਾਹਿਤਨਾਰੀਵਾਦਸ੍ਰੀ ਚੰਦਭਾਰਤਸ਼ੂਦਰਮਾਂ ਧਰਤੀਏ ਨੀ ਤੇਰੀ ਗੋਦ ਨੂੰਭਗਵਾਨ ਮਹਾਵੀਰਮਈ ਦਿਨਸਵਰ ਅਤੇ ਲਗਾਂ ਮਾਤਰਾਵਾਂਛੋਟਾ ਘੱਲੂਘਾਰਾਮਜ਼੍ਹਬੀ ਸਿੱਖਰਾਜਾ ਈਡੀਪਸਗੁਰਮੁਖੀ ਲਿਪੀਜਨਮਸਾਖੀ ਅਤੇ ਸਾਖੀ ਪ੍ਰੰਪਰਾਖੋਜਪੰਜਾਬ ਪੁਲਿਸ (ਭਾਰਤ)ਰੋਹਿਤ ਸ਼ਰਮਾਗ੍ਰਾਮ ਪੰਚਾਇਤਲੋਕ ਸਭਾਲਿਪੀਲਿੰਗ (ਵਿਆਕਰਨ)ਪੰਜਾਬ ਦਾ ਇਤਿਹਾਸਅਜਮੇਰ ਸਿੰਘ ਔਲਖਅਮਰ ਸਿੰਘ ਚਮਕੀਲਾਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਖੋਜ ਦਾ ਇਤਿਹਾਸਰਾਧਾ ਸੁਆਮੀ ਸਤਿਸੰਗ ਬਿਆਸਰੇਡੀਓਦਿਵਾਲੀਧਰਮਸੈਕਸ ਰਾਹੀਂ ਫੈਲਣ ਵਾਲੀ ਲਾਗਏ. ਪੀ. ਜੇ. ਅਬਦੁਲ ਕਲਾਮਪੰਜਾਬੀ ਲੋਕ ਬੋਲੀਆਂਚੜ੍ਹਦੀ ਕਲਾਸ਼ਗਨ-ਅਪਸ਼ਗਨਲਾਲ ਸਿੰਘ ਕਮਲਾ ਅਕਾਲੀਵਿਕਸ਼ਨਰੀਲਹੂਫ਼ਿਰੋਜ ਸ਼ਾਹ ਤੁਗ਼ਲਕ🡆 More