ਗੁਇਆਨਾ

ਗੁਇਆਨਾ, ਅਧਿਕਾਰਕ ਤੌਰ 'ਤੇ ਗੁਇਆਨਾ ਦਾ ਸਹਿਕਾਰੀ ਗਣਰਾਜ, ਦੱਖਣੀ ਅਮਰੀਕਾ ਮਹਾਂਦੀਪ ਦੇ ਉੱਤਰੀ ਤਟ 'ਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਸੱਭਿਆਚਾਰਕ ਤੌਰ 'ਤੇ ਇਹ ਅੰਗਰੇਜ਼ੀ-ਭਾਸ਼ਾਈ ਕੈਰੀਬਿਅਨ ਖੇਤਰ ਦਾ ਹਿੱਸਾ ਹੈ ਅਤੇ ਉਹਨਾਂ ਕੁਝ ਕੈਰੀਬਿਆਈ ਦੇਸ਼ਾਂ ਵਿੱਚੋਂ ਹੈ ਜੋ ਟਾਪੂ ਨਹੀਂ ਹਨ। ਕੈਰੀਬਿਅਨ ਕਮਿਊਨਿਟੀ, ਜਿਸਦਾ ਇਹ ਮੈਂਬਰ ਹੈ, ਦੇ ਸਕੱਤਰਤ ਦਾ ਮੁੱਖ ਦਫ਼ਤਰ ਇਸਦੀ ਰਾਜਧਾਨੀ ਜਾਰਜਟਾਊਨ ਵਿਖੇ ਹੈ।

ਗੁਇਆਨਾ ਦਾ ਸਹਿਕਾਰੀ ਗਣਰਾਜ
Flag of ਗੁਇਆਨਾ
Coat of arms of ਗੁਇਆਨਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "One People, One Nation, One Destiny"
"ਇੱਕ ਲੋਕ, ਇੱਕ ਮੁਲਕ, ਇੱਕ ਤਕਦੀਰ"
ਐਨਥਮ: Dear Land of Guyana, of Rivers and Plains
ਗੁਇਆਨਾ ਦੀ ਪਿਆਰੀ ਧਰਤੀ, ਨਦੀਆਂ ਅਤੇ ਮੈਦਾਨਾਂ ਦੀ
Location of ਗੁਇਆਨਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
Georgetown
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਪੁਰਤਗਾਲੀ · ਸਪੇਨੀ
ਆਕਾਵਾਈਓ · ਮਕੂਸ਼ੀ · ਵਾਈਵਾਈ
ਅਰਾਵਾਕ · ਪਾਤਾਮੋਨਾ · ਵਰਾਊ
ਕੈਰੀਬਿਆਈ · ਵਪੀਸ਼ਾਨਾ · ਅਰੇਕੂਨਾ
ਰਾਸ਼ਟਰੀ ਭਾਸ਼ਾਗੁਇਆਨੀ ਕ੍ਰਿਓਲੇ
ਨਸਲੀ ਸਮੂਹ
(2002)
43.5% ਪੂਰਬੀ ਭਾਰਤੀ
30.2% ਕਾਲੇ (ਅਫ਼ਰੀਕੀ)
16.7% ਮਿਸ਼ਰਤ
9.1% ਅਮੇਰ-ਭਾਰਤੀ
0.5% ਹੋਰ
ਵਸਨੀਕੀ ਨਾਮਗੁਇਆਨੀ
ਸਰਕਾਰਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਡਾਨਲਡ ਰਾਮੋਤਾਰ
• ਪ੍ਰਧਾਨ ਮੰਤਰੀ
ਸੈਮ ਹਾਇੰਡਜ਼
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• {{nowrapਬਰਤਾਨੀਆ}} ਤੋਂ
26 ਮਈ 1966
• ਗਣਰਾਜ
23 ਫਰਵਰੀ 1970
ਖੇਤਰ
• ਕੁੱਲ
214,970 km2 (83,000 sq mi) (84ਵਾਂ)
• ਜਲ (%)
8.4
ਆਬਾਦੀ
• ਜੁਲਾਈ 2010 ਅਨੁਮਾਨ
752,940a (161ਵਾਂ)
• 2002 ਜਨਗਣਨਾ
751,223
• ਘਣਤਾ
3.502/km2 (9.1/sq mi) (225ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$5.783 ਬਿਲੀਅਨ
• ਪ੍ਰਤੀ ਵਿਅਕਤੀ
$7,465
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$2.480 ਬਿਲੀਅਨ
• ਪ੍ਰਤੀ ਵਿਅਕਤੀ
$3,202
ਐੱਚਡੀਆਈ (2010)Increase 0.611
Error: Invalid HDI value · 107ਵਾਂ
ਮੁਦਰਾਗੁਇਆਨੀ ਡਾਲਰ (GYD)
ਸਮਾਂ ਖੇਤਰUTC-4 (GYT (Guyana Time))
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ592
ਇੰਟਰਨੈੱਟ ਟੀਐਲਡੀ.gy
1. ਅਬਾਦੀ ਦਾ ਲਗਭਗ ਤੀਜਾ ਹਿੱਸਾ (230,000) ਰਾਜਧਾਨੀ, ਜਾਰਜਟਾਊਨ ਵਿੱਚ ਰਹਿੰਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਪਾਣੀ ਦਾ ਬਿਜਲੀ-ਨਿਖੇੜਯੂਨਾਨੀ ਭਾਸ਼ਾਨੌਰੋਜ਼ਧੂਰੀਫ਼ੇਸਬੁੱਕਭਾਈ ਸਾਹਿਬ ਸਿੰਘ ਜੀਪੁਰਖਵਾਚਕ ਪੜਨਾਂਵਧੰਦਾਸੰਤੋਖ ਸਿੰਘ ਧੀਰਸਿੱਧੂ ਮੂਸੇ ਵਾਲਾਮਾਰੀ ਐਂਤੂਆਨੈਤਰਾਮਪੁਰਾ ਫੂਲਗੁਰੂ ਤੇਗ ਬਹਾਦਰਪੰਜਾਬੀ ਨਾਵਲ ਦਾ ਇਤਿਹਾਸਕੁਲਫ਼ੀਸਾਹਿਬਜ਼ਾਦਾ ਅਜੀਤ ਸਿੰਘਚੈੱਕ ਭਾਸ਼ਾਸ਼ਰਧਾ ਰਾਮ ਫਿਲੌਰੀਮਨੁੱਖਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਧਿਆਨਲਿੰਗ (ਵਿਆਕਰਨ)ਕੈਨੇਡਾ ਦੇ ਸੂਬੇ ਅਤੇ ਰਾਜਖੇਤਰਅਦਾਕਾਰਗੁਰੂ ਰਾਮਦਾਸਵਿਕੀਸੰਤ ਰਾਮ ਉਦਾਸੀਹਰੀ ਸਿੰਘ ਨਲੂਆਵਾਕਵਹਿਮ ਭਰਮਮਾਂ ਬੋਲੀਪਾਕਿਸਤਾਨ ਦਾ ਪ੍ਰਧਾਨ ਮੰਤਰੀਉਜਰਤਗੁਰਮੀਤ ਸਿੰਘ ਖੁੱਡੀਆਂਗੁਰੂ ਨਾਨਕ ਜੀ ਗੁਰਪੁਰਬਪੰਜਾਬ ਦੀਆਂ ਲੋਕ-ਕਹਾਣੀਆਂਗੁਰਮੁਖੀ ਲਿਪੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਜਾਪੁ ਸਾਹਿਬਜੰਗਲੀ ਜੀਵ ਸੁਰੱਖਿਆਵਿਆਹ ਦੀਆਂ ਰਸਮਾਂਅੰਮ੍ਰਿਤਸਰਲੂਣਾ (ਕਾਵਿ-ਨਾਟਕ)ਇਸ਼ਤਿਹਾਰਬਾਜ਼ੀਸਿਮਰਨਜੀਤ ਸਿੰਘ ਮਾਨਚਮਕੌਰ ਦੀ ਲੜਾਈਬਵਾਸੀਰਦੱਖਣੀ ਕੋਰੀਆਬਾਬਾ ਬਕਾਲਾਨੇਵਲ ਆਰਕੀਟੈਕਟਰਗੈਟਫੁੱਟਬਾਲਰਸ ਸੰਪਰਦਾਇਪੰਛੀਅਫ਼ਰੀਕਾਯੂਨੀਕੋਡਪਿੰਡਵਿਸਾਖੀਜਿਹਾਦਮੱਧਕਾਲੀਨ ਪੰਜਾਬੀ ਵਾਰਤਕਭ੍ਰਿਸ਼ਟਾਚਾਰਗੁਰਦੁਆਰਿਆਂ ਦੀ ਸੂਚੀਅਕਾਲ ਤਖ਼ਤਗੁਰਦਿਆਲ ਸਿੰਘਚਿੜੀ-ਛਿੱਕਾਅਜਮੇਰ ਸਿੰਘ ਔਲਖਕਲਪਨਾ ਚਾਵਲਾਪੰਜਾਬੀ ਮੁਹਾਵਰੇ ਅਤੇ ਅਖਾਣਭਾਰਤੀ ਪੰਜਾਬੀ ਨਾਟਕਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਬੀਰ ਰਸੀ ਕਾਵਿ ਦੀਆਂ ਵੰਨਗੀਆਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਛੋਲੇਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਸਿੰਧੂ ਘਾਟੀ ਸੱਭਿਅਤਾਪੰਜਾਬੀ ਸੱਭਿਆਚਾਰਭਾਈ ਵੀਰ ਸਿੰਘ🡆 More