ਗੁਆਚੇ ਅਰਥ

ਗੁਆਚੇ ਅਰਥ ਨਿਰੰਜਣ ਤਸਨੀਮ ਦਾ ਲਿਖਿਆ ਸਾਹਿਤ ਅਕਾਦਮੀ ਜੇਤੂ ਇੱਕ ਪੰਜਾਬੀ ਨਾਵਲ ਹੈ। ਇਹ ਨਾਵਲ ‘ਜਦੋਂ ਸਵੇਰ ਹੋਈ’ ਨਾਵਲ ਦਾ ਹੀ ਸੀਕੁਐਲ ਹੈ।

ਨਾਵਲ ਸਤੰਬਰ 1985 ਦੇ ਪੰਜ ਦਿਨਾਂ ਤੱਕ ਸੀਮਿਤ ਹੈ ਪਰੰਤੂ ਨਾਵਲ ਵਿਚਲੇ ਕੇਂਦਰੀ ਪਾਤਰਾਂ ਨੇ ਚੇਤਨਾ ਰਾਹੀਂ ਪੰਜ ਦਿਨਾਂ ਦੇ ਛੋਟੇ ਸਮੇਂ ਨੂੰ ਸਮੁੱਚੀ ਵੀਹਵੀਂ ਸਦੀ ਤੱਕ ਦੇ ਵਕਫੇ ਵਿੱਚ ਵਾਪਰੀਆਂ ਸੰਪਰਦਾਇਕ ਸਿਆਸਤ ਦੀਆਂ ਅਨੇਕਾਂ ਸਥਿਤੀਆਂ ਤੱਕ ਫੈਲਾਇਆ ਹੈ। ਨਾਵਲ ਵਿੱਚ ਦੰਗਿਆਂ ਕਾਰਨ ਹੋਏ ਕਤਲੋਗਾਰਤ ਦਾ ਜ਼ਿਕਰ ਘੱਟ ਹੈ ਜਦਕਿ ਉਸ ਕਤਲੋਗਾਰਤ ਤੋਂ ਪੈਦਾ ਹੁੰਦੀਆਂ ਦਿੱਕਤਾਂ ਦਾ ਜ਼ਿਕਰ ਵੱਧ ਹੈ। ਨਾਵਲ ਵਿੱਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਹਿੰਦੂ ਸਿੱਖ ਦੋਸਤਾਂ ਤੇ ਆਂਢੀਆਂ-ਗੁਆਂਢੀਆਂ ਦੀ ਭਾਵੁਕ ਸਾਂਝ ਸੰਵੇਦਨਸ਼ੀਲ ਰੁੱਖ ਇਖ਼ਤਿਆਰ ਕਰ ਲੈਂਦੀ ਹੈ, ਜਿਸਦਾ ਸ਼ਿਕਾਰ ਨਾਵਲ ਦੇ ਮੁੱਖ ਪਾਤਰ ਪ੍ਰੋ. ਬਲਵੀਰ ਨੂੰ ਹੁੰਦਿਆਂ ਵਿਖਾਇਆ ਗਿਆ ਹੈ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ 1999 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ।

Tags:

ਨਿਰੰਜਣ ਤਸਨੀਮਪੰਜਾਬੀ ਭਾਸ਼ਾਸਾਹਿਤ ਅਕਾਦਮੀ

🔥 Trending searches on Wiki ਪੰਜਾਬੀ:

ਸਾਮਾਜਕ ਮੀਡੀਆਮਲੇਰੀਆਪਿੰਡਗੁਰੂ ਰਾਮਦਾਸਪਰਮਾਣੂਬਲਦੇਵ ਸਿੰਘ ਧਾਲੀਵਾਲਆਰਕਟਿਕ ਮਹਾਂਸਾਗਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਗੂਗਲਭੁਪਾਲ ਗੈਸ ਕਾਂਡਚੰਦਰਸ਼ੇਖਰ ਵੈਂਕਟ ਰਾਮਨਪ੍ਰੋਫ਼ੈਸਰ ਮੋਹਨ ਸਿੰਘਮੀਡੀਆਵਿਕੀਅਰਜਨ ਅਵਾਰਡਤਖ਼ਤ ਸ੍ਰੀ ਪਟਨਾ ਸਾਹਿਬਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਕਹਾਣੀਗੁਰਦਿਆਲ ਸਿੰਘਪਟਿਆਲਾਆਂਧਰਾ ਪ੍ਰਦੇਸ਼ਨਾਂਵਪੰਜਾਬੀ ਨਾਟਕਦਿਵਾਲੀਪ੍ਰਸ਼ਾਂਤ ਮਹਾਂਸਾਗਰਪੰਜਾਬ ਲੋਕ ਸਭਾ ਚੋਣਾਂ 2024ਆਰਥਿਕ ਵਿਕਾਸਮਿਰਜ਼ਾ ਸਾਹਿਬਾਂਪੰਜਾਬੀ ਅਖ਼ਬਾਰਮੰਜੀ ਪ੍ਰਥਾਲੋਕ ਸਭਾ ਹਲਕਿਆਂ ਦੀ ਸੂਚੀਸਿਕੰਦਰ ਮਹਾਨਗਿਆਨਪੀਠ ਇਨਾਮਵਿਸ਼ਵ ਜਲ ਦਿਵਸਗਿਆਨੀ ਗਿਆਨ ਸਿੰਘਜਲੰਧਰਚੋਣਦਵਿੰਦਰ ਦਮਨਰੂਸੀ ਰੂਪਵਾਦਅੰਕਕੁੰਮੀਨਰਿੰਦਰ ਮੋਦੀਸਿੱਖ ਧਰਮਗ੍ਰੰਥਮਾਲਵਾ (ਪੰਜਾਬ)1967ਤਾਜ ਮਹਿਲਮਿਸਰਭਾਸ਼ਾ ਪਰਿਵਾਰਆਧੁਨਿਕਤਾਵਾਦਲੋਕ ਸਾਹਿਤਸਾਹ ਪ੍ਰਣਾਲੀਗੁਰਦੁਆਰਿਆਂ ਦੀ ਸੂਚੀਮਾਛੀਵਾੜਾਖ਼ਾਲਿਸਤਾਨ ਲਹਿਰਇੱਕ ਕੁੜੀ ਜੀਹਦਾ ਨਾਮ ਮੁਹਬੱਤਗੁਰਮੁਖੀ ਲਿਪੀ ਦੀ ਸੰਰਚਨਾਅਮਰ ਸਿੰਘ ਚਮਕੀਲਾਮਲਿਕ ਕਾਫੂਰਮਨੁੱਖੀ ਦਿਮਾਗਬਾਜਰਾਸਫੋਟਬਾਬਾ ਫ਼ਰੀਦਅਧਾਰਨਿਸ਼ਾਨ ਸਾਹਿਬਗੜ੍ਹਸ਼ੰਕਰਅਫ਼ੀਮਜਸਵੰਤ ਦੀਦਸਿੰਘ ਸਭਾ ਲਹਿਰਗੁਰੂ ਤੇਗ ਬਹਾਦਰਰਸ (ਕਾਵਿ ਸ਼ਾਸਤਰ)ਕਲਾਪਹਿਰਾਵਾਸਭਿਆਚਾਰਕ ਪਰਿਵਰਤਨਸੈਕਸ ਰਾਹੀਂ ਫੈਲਣ ਵਾਲੀ ਲਾਗਜਗਰਾਵਾਂ ਦਾ ਰੋਸ਼ਨੀ ਮੇਲਾਮਹਿੰਗਾਈਵਿਗਿਆਨਦੋਆਬਾ🡆 More