ਗਿਲਗਿਤ-ਬਾਲਤਿਸਤਾਨ

ਗਿਲਗਿਤ-ਬਾਲਤਿਸਤਾਨ (ਉਰਦੂ/ਸ਼ੀਨਾ/ਬੁਰੂਸ਼ਾਸਕੀ: گلگت بلتستان, ਬਾਲਤੀ: གིལྒིཏ་བལྟིསྟན, ਪੂਰਬਲਾ ਨਾਂ ਉੱਤਰੀ ਇਲਾਕੇ) ਪਹਿਲੇ ਕਸ਼ਮੀਰ ਯੁੱਧ ਵੇਲੇ ਪਾਕਿਸਤਾਨ ਦੇ ਪ੍ਰਸ਼ਾਸਕੀ ਹੱਕ ਹੇਠ ਆਈਆਂ ਦੋ ਇਕਾਈਆਂ ਵਿੱਚੋਂ ਸਭ ਤੋਂ ਉੱਤਰੀ ਅਤੇ ਵੱਡਾ ਰਾਜਖੇਤਰ ਹੈ। ਅਜਿਹਾ ਦੂਜਾ ਰਾਜਖੇਤਰ ਅਜ਼ਾਦ ਕਸ਼ਮੀਰ ਹੈ। ਪਾਕਿਸਤਾਨ ਸਰਕਾਰ ਜਾਣ-ਬੁੱਝ ਕੇ ਗਿਲਗਿਤ-ਬਾਲਤਿਸਤਾਨ ਅਤੇ ਅਜ਼ਾਦ ਕਸ਼ਮੀਰ ਉੱਤੇ ਦੇਸ਼ ਦੇ ਰਾਸ਼ਟਰੀ ਰਾਜਖੇਤਰ ਦਾ ਹਿੱਸਾ ਬਣਨ ਦਾ ਜ਼ੋਰ ਨਹੀਂ ਪਾਉਂਦੀ।

ਗਿਲਗਿਤ-ਬਾਲਤਿਸਤਾਨ
گلگت بلتستان
གིལྒིཏ་བལྟིསྟན
ਸਿਖਰੋਂ ਘੜੀ ਦੇ ਰੁਖ ਨਾਲ਼: K2 – ਅਸਤੋਰ ਘਾਟੀ – ਨੰਗਾ ਪਰਬਤ – ਸ਼ਾਂਗਰੀ ਲਾ ਰਿਜ਼ਾਰਟ, ਸਕਾਰਦੂ – ਦਿਓਸਾਈ ਪਠਾਰ
Official seal of ਗਿਲਗਿਤ-ਬਾਲਤਿਸਤਾਨ
ਗਿਲਗਿਤ-ਬਾਲਟਿਸਤਾਨ ਵਿਵਾਦਿਤ ਇਲਾਕਾ ਪਾਕਿਸਤਾਨ ਦੇ ਪ੍ਰਸ਼ਾਸਨ ਅਧੀਨ, ਭਾਰਤ ਦੁਆਰਾ ਝੂਠੇ ਦਾਅਵੇ ਕੀਤੇ ਗਏ
ਗਿਲਗਿਤ-ਬਾਲਟਿਸਤਾਨ ਵਿਵਾਦਿਤ ਇਲਾਕਾ ਪਾਕਿਸਤਾਨ ਦੇ ਪ੍ਰਸ਼ਾਸਨ ਅਧੀਨ, ਭਾਰਤ ਦੁਆਰਾ ਝੂਠੇ ਦਾਅਵੇ ਕੀਤੇ ਗਏ
ਸਿਆਸੀ ਇਕਾਈਗਿਲਗਿਤ-ਬਾਲਤਿਸਤਾਨ
ਸਥਾਪਤ1 ਜੁਲਾਈ, 1970
ਰਾਜਧਾਨੀਗਿਲਗਿਤ
ਸਭ ਤੋਂ ਵੱਡਾ ਸ਼ਹਿਰਗਿਲਗਿਤ
ਸਰਕਾਰ
 • ਕਿਸਮਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜਖੇਤਰ
 • ਬਾਡੀਵਿਧਾਨ ਸਭਾ
 • ਰਾਜਪਾਲਪੀਰ ਕਰਮ ਅਲੀ ਸ਼ਾਹ
 • ਮੁੱਖ ਮੰਤਰੀਸਈਦ ਮਿਹਦੀ ਸ਼ਾਹ
ਖੇਤਰ
 • ਕੁੱਲ72,971 km2 (28,174 sq mi)
ਆਬਾਦੀ
 (2008)
 • ਕੁੱਲ18,00,000
 • ਘਣਤਾ25/km2 (64/sq mi)
ਸਮਾਂ ਖੇਤਰਯੂਟੀਸੀ+5 (ਪਾਕਿਸਤਾਨੀ ਵਕਤ)
ISO 3166 ਕੋਡPK-NA
ਮੁੱਖ ਬੋਲੀਆਂ
  • ਉਰਦੂ (ਰਾਸ਼ਟਰੀ ਅਤੇ ਅਧਿਕਾਰਕ)
  • ਬਾਲਤੀ ਤਿੱਬਤੀ
  • ਸ਼ੀਨਾ
  • ਬੁਰੂਸ਼ਾਸਕੀ
  • ਵਖੀ
  • ਖ਼ੋਵਰ
ਅਸੈਂਬਲੀ ਸੀਟਾਂ33
ਜ਼ਿਲ੍ਹੇ9
ਨਗਰ9
ਵੈੱਬਸਾਈਟgilgitbaltistan.gov.pk
Provincial symbols of the Gilgit-Baltistan
Animal Wild yak ਗਿਲਗਿਤ-ਬਾਲਤਿਸਤਾਨ
Bird Shaheen falcon ਗਿਲਗਿਤ-ਬਾਲਤਿਸਤਾਨ
Tree Himalayan oak ਗਿਲਗਿਤ-ਬਾਲਤਿਸਤਾਨ
Flower Granny's bonnet ਗਿਲਗਿਤ-ਬਾਲਤਿਸਤਾਨ
Sport Yak polo ਗਿਲਗਿਤ-ਬਾਲਤਿਸਤਾਨ

ਹਵਾਲੇ

Tags:

ਅਜ਼ਾਦ ਕਸ਼ਮੀਰਉਰਦੂ ਭਾਸ਼ਾਪਾਕਿਸਤਾਨ

🔥 Trending searches on Wiki ਪੰਜਾਬੀ:

ਪੂਛਲ ਤਾਰਾਵੈੱਬਸਾਈਟਮਧੂ ਮੱਖੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਆਤਮਜੀਤਮੋਹਨ ਭੰਡਾਰੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਕਲਪਨਾ ਚਾਵਲਾਸ਼ੁਭਮਨ ਗਿੱਲਦਲੀਪ ਕੌਰ ਟਿਵਾਣਾਪ੍ਰਿੰਸੀਪਲ ਤੇਜਾ ਸਿੰਘਬਲਵੰਤ ਗਾਰਗੀਉਲਕਾ ਪਿੰਡਬੰਦਰਗਾਹਕਿਰਿਆ-ਵਿਸ਼ੇਸ਼ਣਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਰਿਗਵੇਦਭਾਰਤ ਦੀ ਵੰਡਭਾਰਤ ਦਾ ਉਪ ਰਾਸ਼ਟਰਪਤੀਭਾਰਤ ਰਾਸ਼ਟਰੀ ਕ੍ਰਿਕਟ ਟੀਮਪਾਸ਼ਡੈਕਸਟਰ'ਜ਼ ਲੈਬੋਰਟਰੀਗੁਰਦੁਆਰਾ ਬੰਗਲਾ ਸਾਹਿਬਗੂਗਲਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਹੁਸੀਨ ਚਿਹਰੇਊਧਮ ਸਿੰਘਨਾਦੀਆ ਨਦੀਮਬੁੱਧ ਧਰਮਭਾਈ ਗੁਰਦਾਸ ਦੀਆਂ ਵਾਰਾਂਮਧਾਣੀਦਲੀਪ ਸਿੰਘਇੰਸਟਾਗਰਾਮਗੁਰੂ ਅਰਜਨਦ ਵਾਰੀਅਰ ਕੁਈਨ ਆਫ਼ ਝਾਂਸੀਰਬਿੰਦਰਨਾਥ ਟੈਗੋਰਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸਿੱਖ ਸਾਮਰਾਜਸਿਗਮੰਡ ਫ਼ਰਾਇਡਜਲ ਸੈਨਾਮਨੋਵਿਗਿਆਨਗਿੱਧਾਸਾਹਿਤ ਅਤੇ ਮਨੋਵਿਗਿਆਨਅਰਦਾਸਪੰਜਾਬੀ ਅਖਾਣਪ੍ਰੋਫ਼ੈਸਰ ਮੋਹਨ ਸਿੰਘਰੂਸ2024 ਭਾਰਤ ਦੀਆਂ ਆਮ ਚੋਣਾਂਅਮਰਿੰਦਰ ਸਿੰਘਸ਼ਬਦਮਨੁੱਖੀ ਅਧਿਕਾਰ ਦਿਵਸਚਰਖ਼ਾਭਾਰਤ ਦਾ ਪ੍ਰਧਾਨ ਮੰਤਰੀਮੋਹਣਜੀਤਪੰਜਾਬੀ ਮੁਹਾਵਰੇ ਅਤੇ ਅਖਾਣਸੋਹਣੀ ਮਹੀਂਵਾਲਮਾਰਕਸਵਾਦਚਿੰਤਾਪਿਸ਼ਾਚਦੁੱਲਾ ਭੱਟੀਪੰਜਾਬ ਦੇ ਮੇਲੇ ਅਤੇ ਤਿਓੁਹਾਰਬਸੰਤ ਪੰਚਮੀਵਿਕੀਗੱਤਕਾਭੂਆ (ਕਹਾਣੀ)ਖ਼ਾਲਸਾਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਡਰੱਗਆਧੁਨਿਕਤਾਭੂਤਵਾੜਾ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਨਵ ਸਾਮਰਾਜਵਾਦਚੜ੍ਹਦੀ ਕਲਾ🡆 More