ਗਿਆਨਪੀਠ ਇਨਾਮ

ਗਿਆਨਪੀਠ ਇਨਾਮ ਭਾਰਤੀ ਸਾਹਿਤ ਲਈ ਦਿੱਤੇ ਜਾਣ ਵਾਲੇ ਦੋ ਸਰਬ-ਉਚ ਇਨਾਮਾਂ ਵਿੱਚੋਂ ਇੱਕ ਹੈ। ਦੂਸਰਾ ਸਰਬ-ਉਚ ਇਨਾਮ ਸਾਹਿਤ ਅਕੈਡਮੀ ਫੈਲੋਸ਼ਿਪ ਹੈ। ਭਾਰਤ ਦਾ ਕੋਈ ਵੀ ਨਾਗਰਿਕ ਜੋ ਅਠਵੀਂ ਅਨੁਸੂਚੀ ਵਿੱਚ ਦਰਜ 22 ਭਾਸ਼ਾਵਾਂ ਵਿੱਚੋਂ ਕਿਸੇ ਭਾਸ਼ਾ ਵਿੱਚ ਲਿਖਦਾ ਹੋਵੇ, ਇਸ ਇਨਾਮ ਦੇ ਲਾਇਕ ਹੈ। ਇਨਾਮ ਵਿੱਚ ਪੰਜ ਲੱਖ ਰੁਪਏ ਦੀ ਨਕਦ ਆਰਕੇਐਮ, ਪ੍ਰਸ਼ਸਤੀਪਤਰ ਅਤੇ ਸਰਸਵਤੀ ਦੇਵੀ ਦੀ ਕਾਂਸੀ ਦੀ ਮੂਰਤੀ ਦਿੱਤੀ ਜਾਂਦੀ ਹੈ। 1 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸ਼ੁਰੂ ਹੋਏ ਇਸ ਇਨਾਮ ਨੂੰ 2005 ਵਿੱਚ 7 ਲੱਖ ਰੁਪਏ ਕਰ ਦਿੱਤਾ ਗਿਆ। 2005 ਲਈ ਚੁਣਿਆ ਗਿਆ ਹਿੰਦੀ ਸਾਹਿਤਕਾਰ ਰਾਜ ਕੁਮਾਰ ਨਰਾਇਣ ਪਹਿਲਾ ਵਿਅਕਤੀ ਸੀ ਜਿਸ ਨੂੰ 7 ਲੱਖ ਰੁਪਏ ਦਾ ਗਿਆਨਪੀਠ ਇਨਾਮ ਪ੍ਰਾਪਤ ਹੋਇਆ। ਪਹਿਲਾ ਗਿਆਨਪੀਠ ਇਨਾਮ 1965 ਵਿੱਚ ਮਲਿਆਲਮ ਲੇਖਕ ਜੀ ਸ਼ੰਕਰ ਕੁਰੁਪ ਨੂੰ ਪ੍ਰਦਾਨ ਕੀਤਾ ਗਿਆ ਸੀ। ਉਸ ਸਮੇਂ ਇਨਾਮ ਦੀ ਧਨਰਾਸ਼ੀ 1 ਲੱਖ ਰੁਪਏ ਸੀ। 1982 ਤੱਕ ਇਹ ਇਨਾਮ ਲੇਖਕ ਦੀ ਇੱਕ ਰਚਨਾ ਲਈ ਦਿੱਤਾ ਜਾਂਦਾ ਸੀ। ਲੇਕਿਨ ਇਸਦੇ ਬਾਅਦ ਇਹ ਲੇਖਕ ਦੇ ਭਾਰਤੀ ਸਾਹਿਤ ਵਿੱਚ ਸੰਪੂਰਨ ਯੋਗਦਾਨ ਲਈ ਦਿੱਤਾ ਜਾਣ ਲਗਾ। ਹੁਣ ਤੱਕ ਹਿੰਦੀ ਅਤੇ ਕੰਨੜ ਭਾਸ਼ਾ ਦੇ ਲੇਖਕ ਸਭ ਤੋਂ ਜਿਆਦਾ ਸੱਤ ਵਾਰ ਇਹ ਇਨਾਮ ਪਾ ਚੁੱਕੇ ਹਨ। ਇਹ ਇਨਾਮ ਬੰਗਾਲੀ ਨੂੰ ਪੰਜ ਵਾਰ, ਮਲਿਆਲਮ ਨੂੰ ਚਾਰ ਵਾਰ, ਉੜੀਆ, ਉਰਦੂ ਅਤੇ ਗੁਜਰਾਤੀ ਨੂੰ ਤਿੰਨ - ਤਿੰਨ ਵਾਰ, ਅਸਾਮੀ, ਮਰਾਠੀ, ਤੇਲੁਗੂ, ਪੰਜਾਬੀ ਅਤੇ ਤਮਿਲ ਨੂੰ ਦੋ - ਦੋ ਵਾਰ ਮਿਲ ਚੁੱਕਿਆ ਹੈ। ਇਹ ਇਨਾਮ ਟਾਈਮਜ਼ ਆਫ਼ ਇੰਡੀਆ ਦੇ ਪ੍ਰਕਾਸ਼ਕ–ਸਾਹੂ ਜੈਨ ਪਰਵਾਰ– ਦੁਆਰਾ ਸਥਾਪਤ ਭਾਰਤੀ ਗਿਆਨਪੀਠ ਟਰੱਸਟ ਦੁਆਰਾ 1961 ਵਿੱਚ ਸਥਾਪਤ ਕੀਤਾ ਗਿਆ ਸੀ।

ਗਿਆਨਪੀਠ ਇਨਾਮ
ਇਨਾਮ-ਪ੍ਰਤੀਕ ਕਲਾ ਦੀ ਦੇਵੀ ਦੀ ਕਾਂਸੀ ਦੀ ਮੂਰਤੀ

ਗਿਆਨਪੀਠ ਇਨਾਮ ਨਾਲ ਸਨਮਾਨਿਤ ਲੇਖਕ

ਸਾਲ ਨਾਂਅ ਕਾਰਜ ਭਾਸ਼ਾ ਤਸਵੀਰ
1965 ਜੀ ਸ਼ੰਕਰ ਕੁਰੁਪ 'ਓਟੱਕੁਸ਼ਲ (ਬੰਸਰੀ) ਮਲਿਆਲਮ ਗਿਆਨਪੀਠ ਇਨਾਮ 
1966 ਤਾਰਾਸ਼ੰਕਰ ਬੰਧੋਪਾਧਿਆਏ ਗਣਦੇਵਤਾ ਬੰਗਾਲੀ
1967 ਕੇ.ਵੀ ਪੁੱਤਪਾ (ਕੁਵੇਮਪੂ) ਸ਼੍ਰੀ ਰਾਮਾਇਣ ਦਰਸ਼ਣਮ ਕੰਨੜ  –
ਉਮਾਸ਼ੰਕਰ ਜੋਸ਼ੀ ਨਿਸ਼ਿਤਾ ਗੁਜਰਾਤੀ
1968 ਸੁਮਿਤਰਾਨੰਦਨ ਪੰਤ ਚਿਦੰਬਰਾ ਹਿੰਦੀ
1969 ਫਿਰਾਕ ਗੋਰਖਪੁਰੀ ਗੁੱਲ-ਏ-ਨਗਮਾ ਉਰਦੂ
1970 ਵਿਸ਼ਵਨਾਥ ਸਤਨਰਾਇਣ ਰਾਮਾਇਣ ਕਲਪਵਰਿਕਸ਼ਮੁ ਤੇਲਗੂ
1971 ਵਿਸ਼ਨੂੰ ਡੇ ਸਿਮਰਤੀ ਸ਼ੱਤੋ ਭਵਿਸ਼ਿਅਤ ਬੰਗਾਲੀ  –
1972 ਰਾਮਧਾਰੀ ਸਿੰਘ ਦਿਨਕਰ ਉਰਵਸ਼ੀ ਹਿੰਦੀ
1973 ਦਤਾਤਰੇਅ ਰਾਮਚੰਦਰ ਬੇਂਦਰੇ ਨਕੁਤੰਤੀ (ਚਾਰ ਤੰਤੀ) ਕੰਨੜ  –
ਗੋਪੀਨਾਥ ਮਹਾਂਤੀ ਮਾਟੀਮਟਾਲ ਉੜੀਆ
1974 ਵਿਸ਼ਨੂੰ ਸਖਾਰਾਮ ਖਾਂਡੇਕਰ ਯਯਾਤੀ ਮਰਾਠੀ
1975 ਪੀ.ਵੀ ਅਕਿਲਾਨੰਦਮ ਚਿਤ੍ਰਪਵਈ ਤਾਮਿਲ ਗਿਆਨਪੀਠ ਇਨਾਮ 
1976 ਆਸ਼ਾਪੂਰਣਾ ਦੇਵੀ ਪ੍ਰਥਮ ਪ੍ਰਤਿਸ਼ਰੁਤੀ ਬੰਗਾਲੀ  –
1977 ਕੇ. ਸ਼ਿਵਰਾਮ ਕਾਰੰਤ ਮੁਕਾਜੀਸ ਕਨਸੁਗਾਲੁ (ਮੁਕਾਜੀਸ ਸੁਪਨੇ) ਕੰਨੜ  –
1978 ਸਚਚਿਦਾਨੰਦ ਵਾਤਸਿਆਨ ਕਿਤਨੀ ਨਾਵੋਂ ਮੇਂ ਕਿਤਨੀ ਬਾਰ? ਹਿੰਦੀ  –
1979 ਬਿਰੇਂਦਰ ਕੁਮਾਰ ਭੱਟਾਚਾਰੀਆ ਮ੍ਰਿਤੰਜੇ (ਅਮਰ) ਅਸਾਮੀ  –
1980 ਐਸ.ਕੇ ਪੋਟੇਕਕੱਟ ਓਰੂ ਦੇਸਾਥਿੰਠੇ ਕਥਾ (ਇੱਕ ਦੇਸ਼ ਦੀ ਕਹਾਣੀ) ਮਲਿਆਲਮ ਗਿਆਨਪੀਠ ਇਨਾਮ 
1981 ਅੰਮ੍ਰਿਤਾ ਪ੍ਰੀਤਮ ਕਾਗਜ਼ ਤੇ ਕੈਨਵਸ ਪੰਜਾਬੀ ਤਸਵੀਰ:Amrita Pritam (1919 – 2005), in 1948.jpg
1982 ਮਹਾਦੇਵੀ ਵਰਮਾ ਯਮ ਹਿੰਦੀ
1983 ਮਸਤੀ ਵੈਂਕਟੇਸ਼ਾ ਅਯੰਗਰ ਚਿੱਕਾਵੀਰਾ ਰਾਜੇਂਦਰਾ (ਰਾਜਾ ਚਿੱਕਾਵੀਰਾ ਰਾਜੇਂਦਰਾ ਦਾ ਜੀਵਨ ਅਤੇ ਸੰਘਰਸ਼) ਕੰਨੜ  –
1984 ਥਕਾਜ੍ਹੀ ਸਿਵਾਸੰਕਰਾ ਪਿੱਲਈ ਕੋਇਰ (Coir) ਮਲਿਆਲਮ ਗਿਆਨਪੀਠ ਇਨਾਮ 
1985 ਪੰਨਾਲਾਲ ਪਟੇਲ ਮਾਨਵੀ ਨੀ ਭਵਾਈ ਗੁਜਰਾਤੀ  –
1986 ਸਚਿਦਾਨੰਦਾ ਰਾਉਤ੍ਰੇ ਉੜੀਆ  –
1987 ਵਿਸ਼ਨੂੰ ਵਮਨ ਸ਼ਿਰਵਾਡਕਰ (ਕੁਸੁਮਾਗ੍ਰਜ) ਮਰਾਠੀ ਸਾਹਿਤ ਵਿੱਚ ਯੋਗਦਾਨ ਲਈ ਮਰਾਠੀ
1988 ਸੀ. ਨਰਾਇਣਾ ਰੈਡੀ ਵਿਸਵਾਮਭਰਾ ਤੇਲਗੂ ਗਿਆਨਪੀਠ ਇਨਾਮ 
1989 ਕੁੱਰਤੁਲਐਨ ਹੈਦਰ ਆਖਰੀ ਸ਼ਬ ਕੇ ਹਮਸਫਰ ਉਰਦੂ
1990 ਵੀ.ਕੇ ਗੋਕਕ ਭਾਰਥਤਾ ਸਿੰਧੂ ਰਸ਼ਮੀ ਕੰਨੜ  –
1991 ਸੁਭਾਸ਼ ਮੁਖੋਪਾਧਿਆਏ (ਕਵੀ) ਪਦਤਿਕ (ਪੈਦਲ ਸਿਪਾਹੀ) ਬੰਗਾਲੀ  –
1992 ਨਰੇਸ਼ ਮਹਿਤਾ ਹਿੰਦੀ  –
1993 ਸੀਤਾਕਾਂਤ ਮਹਾਪਾਤਰਾ ਭਾਰਤੀ ਸਾਹਿਤ ਦੇ ਵਿੱਚ ਅਮੁੱਲੇ ਯੋਗਦਾਨ ਲਈ, 1973–92 Oriya ਤਸਵੀਰ:Sitakant Mahapatra,।ndia poet, born 1937.jpg
1994 ਯੂ ਆਰ ਅਨੰਤਮੂਰਤੀ ਕੰਨੜ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਕੰਨੜ ਗਿਆਨਪੀਠ ਇਨਾਮ 
1995 ਐਮ.ਟੀ ਵਾਸੁਦੇਵਨ ਨਾਇਰ ਮਲਿਆਲਮ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਮਲਿਆਲਮ ਗਿਆਨਪੀਠ ਇਨਾਮ 
1996 ਮਹਾਸ਼ਵੇਤਾ ਦੇਵੀ ਹਜ਼ਾਰ ਚੁਰਾਸ਼ੀਰ ਮਾ ਬੰਗਾਲੀ
1997 ਅਲੀ ਸਰਦਾਰ ਜਾਫ਼ਰੀ ਉਰਦੂ  –
1998 ਗਿਰੀਸ਼ ਕਰਨਾਡ ਕੰਨੜ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਅਤੇ ਕੰਨੜ ਥੀਏਟਰ ਨੂੰ ਉਸ ਦੇ ਯੋਗਦਾਨ ਦੇ ਲਈ (Yayati) ਕੰਨੜ ਗਿਆਨਪੀਠ ਇਨਾਮ 
1999 ਨਿਰਮਲ ਵਰਮਾ ਹਿੰਦੀ ਗਿਆਨਪੀਠ ਇਨਾਮ 
ਗੁਰਦਿਆਲ ਸਿੰਘ ਪੰਜਾਬੀ  –
2000 ਇੰਦਰਾ ਗੋਸਵਾਮੀ ਅਸਾਮੀ  –
2001 ਰਾਜੇਂਦਰ ਸ਼ਾਹ ਗੁਜਰਾਤੀ  –
2002 ਡੀ. ਜੈਕਾਂਤਨ ਤਮਿਲ ਗਿਆਨਪੀਠ ਇਨਾਮ 
2003 ਵਿੰਦਾ ਕਰੰਦਿਕਰ ਮਰਾਠੀ ਸਾਹਿਤ ਵਿੱਚ ਯੋਗਦਾਨ ਲਈ ਮਰਾਠੀ  –
2004 ਰਹਿਮਾਨ ਰਾਹੀ Subhuk Soda, Kalami Rahi and Siyah Rode Jaren Manz ਕਸ਼ਮੀਰੀ  –
2005 ਕੁੰਵਰ ਨਾਰਾਇਣ ਹਿੰਦੀ  –
2006 ਰਵਿੰਦਰ ਕਾਲੇਕਰ Konkani  –
ਸਤਿਆਵ੍ਰਤ ਸ਼ਾਸਤਰੀ ਸੰਸਕ੍ਰਿਤ
2007 ਓ.ਐਨ.ਵੀ ਕੁਰੁਪ For his contributions to Malayalam literature Malayalam ਗਿਆਨਪੀਠ ਇਨਾਮ 
2008 ਸ਼ਹਿਰਿਆਰ ਉਰਦੂ  –
2009 ਅਮਰ ਕਾਂਤ ਹਿੰਦੀ  –
ਸ੍ਰੀ ਲਾਲ ਸ਼ੁਕਲ Hindi  –
2010 ਚੰਦਰਸ਼ੇਖਰ ਕੰਬਾਰ For his contributions to Kannada literature ਕੰਨੜ  –
2011 ਪ੍ਰਤਿਭਾ ਰੇਅ Oriya ਗਿਆਨਪੀਠ ਇਨਾਮ 
2012 ਰਾਓਰੀ ਭਾਰਦਵਾਜ Pakudu Rallu (Crawling Stones) Telugu
2013 ਕੇਦਾਰਨਾਥ ਸਿੰਘ Akaal Mein Saras Hindi ਗਿਆਨਪੀਠ ਇਨਾਮ 

ਇਹ ਵੀ ਦੇਖੋ

ਸਾਹਿਤ ਅਕਾਦਮੀ ਇਨਾਮ

ਹਵਾਲੇ

Tags:

196519822005ਟਾਈਮਜ਼ ਆਫ਼ ਇੰਡੀਆਭਾਰਤੀ ਗਿਆਨਪੀਠਸਰਸਵਤੀ ਦੇਵੀ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਲੋਕ ਸਾਜ਼ਅਜੀਤ ਕੌਰਵਿੱਤੀ ਸੇਵਾਵਾਂਬਾਜ਼ਭਾਰਤੀ ਰਾਸ਼ਟਰੀ ਕਾਂਗਰਸਪਾਣੀਪਤ ਦੀ ਪਹਿਲੀ ਲੜਾਈਹਾਫ਼ਿਜ਼ ਬਰਖ਼ੁਰਦਾਰਰੋਮਾਂਸਵਾਦੀ ਪੰਜਾਬੀ ਕਵਿਤਾਰਿਣਜਰਨੈਲ ਸਿੰਘ ਭਿੰਡਰਾਂਵਾਲੇਮਟਕ ਹੁਲਾਰੇਨਾਰੀਵਾਦਗੁਰਦਾਸ ਮਾਨਬੁਰਜ ਮਾਨਸਾਇੰਡੋਨੇਸ਼ੀਆਸਾਕਾ ਸਰਹਿੰਦਥਾਇਰਾਇਡ ਰੋਗਅਨੁਵਾਦਪ੍ਰੀਤਲੜੀਨਿੱਜਵਾਚਕ ਪੜਨਾਂਵਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਅਨੰਦ ਸਾਹਿਬਆਧੁਨਿਕ ਪੰਜਾਬੀ ਕਵਿਤਾਦਿਲਸ਼ਾਦ ਅਖ਼ਤਰਬਾਸਕਟਬਾਲਰਾਮਪੁਰਾ ਫੂਲਜੈਤੋ ਦਾ ਮੋਰਚਾਫ਼ਿਲਮਸੰਚਾਰ18 ਅਪ੍ਰੈਲਭੰਗੜਾ (ਨਾਚ)ਪੰਛੀਨੀਰਜ ਚੋਪੜਾਪਾਸ਼ਕਾਰੋਬਾਰਸਿਕੰਦਰ ਲੋਧੀਲੋਕਧਾਰਾ ਅਤੇ ਸਾਹਿਤਪੰਜਾਬੀ ਲੋਕ ਬੋਲੀਆਂਚੌਪਈ ਸਾਹਿਬਭ੍ਰਿਸ਼ਟਾਚਾਰਸ਼ਿਮਲਾਭਾਈ ਸਾਹਿਬ ਸਿੰਘ ਜੀਦਿਲਭਾਈ ਦਇਆ ਸਿੰਘ ਜੀਜੰਗਲੀ ਜੀਵ ਸੁਰੱਖਿਆਸਿੱਖ ਸਾਮਰਾਜਅਨੀਮੀਆਪੰਜਾਬ (ਭਾਰਤ) ਵਿੱਚ ਖੇਡਾਂਜਸਬੀਰ ਸਿੰਘ ਆਹਲੂਵਾਲੀਆਅਰਵਿੰਦ ਕੇਜਰੀਵਾਲਨਿਹੰਗ ਸਿੰਘਹੇਮਕੁੰਟ ਸਾਹਿਬਨਿੱਕੀ ਕਹਾਣੀਡਰੱਗਕਾਦਰਯਾਰਮਾਸਟਰ ਤਾਰਾ ਸਿੰਘਔਰੰਗਜ਼ੇਬਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਗੁਰੂ ਹਰਿਰਾਇਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸਾਕਾ ਨਨਕਾਣਾ ਸਾਹਿਬਪੰਜਾਬੀਪੰਜਾਬੀ ਨਾਟਕਗ੍ਰੇਸੀ ਸਿੰਘਹਲਫੀਆ ਬਿਆਨਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਟਵਿਟਰਪਾਕਿਸਤਾਨਡੇਂਗੂ ਬੁਖਾਰਹਰੀ ਸਿੰਘ ਨਲੂਆਵੈੱਬਸਾਈਟਪਹਿਲੀ ਐਂਗਲੋ-ਸਿੱਖ ਜੰਗਬੀਬੀ ਸਾਹਿਬ ਕੌਰਜਨਮਸਾਖੀ ਪਰੰਪਰਾ🡆 More