ਗਾਲੈਨ

ਏਲੀਆਸ ਗਾਲੈਨ ਜਾਂ ਕਲੌਡੀਆਸ ਗਾਲੈਨ (/ɡəˈliːnəs/; ਯੂਨਾਨੀ: Κλαύδιος Γαληνός; AD 129 – ਅੰ. 200/ਅੰ. 216), better known as Galen of Pergamon (/ˈɡeɪlən/),ਰੋਮਨ ਸਾਮਰਾਜ ਦੇ ਜ਼ਮਾਨੇ ਵਿੱਚ ਯੂਨਾਨ ਦਾ ਇੱਕ ਤਬੀਬ, ਸਰਜਨ ਅਤੇ ਫ਼ਲਸਫ਼ੀ ਸੀ।

ਗਾਲੈਨ
Eighteenth-century portrait of Galenus by Georg Paul Busch

ਉਹ ਪਰਗੀਮਮ ਛੋਟੇ ਏਸ਼ੀਆ ਵਿੱਚ ਪੈਦਾ ਹੋਇਆ। ਉਸ ਦਾ ਬਾਪ ਹਿਸਾਬਦਾਨ ਔਰ ਆਰਕੀਟੈਕਟ ਸੀ। ਸੋਲਾਂ ਬਰਸ ਕੀ ਉਮਰ ਵਿੱਚ ਡਾਕਟਰੀ ਦਾ ਅਧਿਐਨ ਸ਼ੁਰੂ ਕੀਤਾ ਅਤੇ ਸਿਮਰਨਾ, ਕੌਰਨੱਥ ਅਤੇ ਸਿਕੰਦਰੀਆ ਗਿਆ। 158 ਈਸਵੀ ਵਿੱਚ ਵਾਪਸ ਆਕਰ ਪਰਗੀਮਮ ਦੇ ਬਾਦਸ਼ਾਹ ਦਾ ਸ਼ਾਹੀ ਤਬੀਬ ਮੁਕੱਰਰ ਹੋਇਆ। ਫਿਰ ਉਹ 163 ਈਸਵੀ ਵਿੱਚ ਰੋਮ ਗਿਆ ਅਤੇ ਸ਼ਹਿਨਸ਼ਾਹ ਮਾਰਕਸ ਆਰੀਲੇਸ ਦਾ ਸ਼ਾਹੀ ਤਬੀਬ ਨਿਯੁਕਤ ਹੋ ਗਿਆ। ਲੇਕਿਨ ਚਾਰ ਸਾਲ ਬਾਦ ਉਹ ਵਾਪਸ ਪਰਗੀਮਮ ਆ ਗਿਆ।

ਹਵਾਲੇ

Tags:

ਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਲੋਕ ਸਾਹਿਤਸਕੂਲਤਰਲੋਕ ਸਿੰਘ ਕੰਵਰਗੁਰੂ ਹਰਿਕ੍ਰਿਸ਼ਨਭੂਮੱਧ ਸਾਗਰਸਵਰਲੋਕ ਮੇਲੇਭਗਤ ਪੂਰਨ ਸਿੰਘਨਰਿੰਦਰ ਸਿੰਘ ਕਪੂਰਬਾਜ਼ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਬਲਰਾਜ ਸਾਹਨੀਸੋਨਾਆਲੋਚਨਾ ਤੇ ਡਾ. ਹਰਿਭਜਨ ਸਿੰਘਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਸਾਂਵਲ ਧਾਮੀਪੰਜਾਬੀ ਸਾਹਿਤਮਿਰਜ਼ਾ ਸਾਹਿਬਾਂਭਾਰਤ ਦਾ ਝੰਡਾਉਲੰਪਿਕ ਖੇਡਾਂਪ੍ਰੀਤਲੜੀਹਵਾ ਪ੍ਰਦੂਸ਼ਣਜਲ੍ਹਿਆਂਵਾਲਾ ਬਾਗ ਹੱਤਿਆਕਾਂਡਰਾਮਪੁਰਾ ਫੂਲਨਾਰੀਵਾਦਜਸਵੰਤ ਸਿੰਘ ਕੰਵਲਘਰਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਚੈੱਕ ਭਾਸ਼ਾਅੰਮ੍ਰਿਤਸਰਕਿਰਨ ਬੇਦੀਮਹਾਤਮਾ ਗਾਂਧੀਜੜ੍ਹੀ-ਬੂਟੀਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਵਰਿਆਮ ਸਿੰਘ ਸੰਧੂਮਨੁੱਖੀ ਦਿਮਾਗਦੁਸਹਿਰਾਅਰਸਤੂਬਿਧੀ ਚੰਦਮਾਰੀ ਐਂਤੂਆਨੈਤਜਿਹਾਦਆਧੁਨਿਕ ਪੰਜਾਬੀ ਸਾਹਿਤਪਵਿੱਤਰ ਪਾਪੀ (ਨਾਵਲ)ਭਗਤ ਧੰਨਾ ਜੀਰਣਧੀਰ ਸਿੰਘ ਨਾਰੰਗਵਾਲਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬੀ ਰੀਤੀ ਰਿਵਾਜਸਿੱਠਣੀਆਂਪੰਜਾਬ ਦੀਆਂ ਲੋਕ-ਕਹਾਣੀਆਂਲੰਮੀ ਛਾਲਖੂਹਇੰਦਰਾ ਗਾਂਧੀਪਰਕਾਸ਼ ਸਿੰਘ ਬਾਦਲਸੱਪ (ਸਾਜ਼)ਜਾਮਨੀਸੁਹਾਗਉਰਦੂਪੰਜਾਬੀ ਅਖ਼ਬਾਰਦੁਆਬੀਪੰਜਾਬੀ ਟੀਵੀ ਚੈਨਲਡੇਕਜੰਗਨਾਮਾ ਸ਼ਾਹ ਮੁਹੰਮਦਸਿਮਰਨਜੀਤ ਸਿੰਘ ਮਾਨਸਿੱਖ ਗੁਰੂਉਰਦੂ-ਪੰਜਾਬੀ ਸ਼ਬਦਕੋਸ਼ਸੂਫ਼ੀ ਕਾਵਿ ਦਾ ਇਤਿਹਾਸਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਆਧੁਨਿਕ ਪੰਜਾਬੀ ਵਾਰਤਕਗੁਰਮੁਖੀ ਲਿਪੀਅਕਾਲੀ ਫੂਲਾ ਸਿੰਘਚੋਣਭਗਤ ਰਵਿਦਾਸਨਾਨਕਮੱਤਾਸੁਭਾਸ਼ ਚੰਦਰ ਬੋਸ🡆 More