ਲੇਖਕ ਗ਼ੁਲਾਮ ਅੱਬਾਸ

ਗੁਲਾਮ ਅੱਬਾਸ (ਉਰਦੂ: غلام عباس) ਇੱਕ ਨਿੱਕੀਆਂ ਕਹਾਣੀਆਂ ਦਾ ਲੇਖਕ ਸੀ, ਉਸ ਦੀਆਂ ਨਿੱਕੀਆਂ ਕਹਾਣੀਆਂ ਆਨੰਦੀ ਅਤੇ ਓਵਰਕੋਟ ਨੇ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਲਾਈ। ਗੁਲਾਮ ਅੱਬਾਸ ਦਾ ਦੋ ਵਾਰ ਵਿਆਹ ਹੋਇਆ ਸੀ। ਉਸ ਦੀ ਪਹਿਲੀ ਪਤਨੀ ਦਾ ਨਾਮ ਜ਼ਾਕਿਰਾ ਸੀ ਅਤੇ ਉਸ ਦੇ (ਚਾਰ ਬੇਟੀਆਂ ਅਤੇ ਇੱਕ ਪੁੱਤਰ) ਪੰਜ ਬੱਚੇ ਸਨ। ਉਸ ਦੀ ਦੂਜੀ ਪਤਨੀ ਕ੍ਰਿਸ਼ਚੀਅਨ ਵਲਾਸਤੋ (ਬਾਅਦ ਵਿੱਚ ਜੈਨਬ) ਨਾਮ ਦੀ ਇੱਕ ਯੂਨਾਨੀ-ਸਕਾਟਿਸ਼-ਰੋਮਾਨੀ ਔਰਤ ਸੀ, ਜਿਸ ਤੋਂ ਉਹਨਾਂ ਦੇ ਇੱਕ ਪੁੱਤਰ ਅਤੇ ​​ਤਿੰਨ ਬੇਟੀਆਂ ਸਨ।

ਗੁਲਾਮ ਅੱਬਾਸ
غلام عباس
ਜਨਮ17 ਨਵੰਬਰ 1909
ਮੌਤ2 ਨਵੰਬਰ 1982(1982-11-02) (ਉਮਰ 72)
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਲੇਖਕ, ਮੈਗਜ਼ੀਨ ਸੰਪਾਦਕ, ਅਨੁਵਾਦਕ
ਸੰਗਠਨਆਲ ਇੰਡੀਆ ਰੇਡੀਓ, ਦੂਜੀ ਵੱਡੀ ਜੰਗ ਦੌਰਾਨ
ਲਈ ਪ੍ਰਸਿੱਧਨਿੱਕੀਆਂ ਕਹਾਣੀਆਂ ਦਾ ਲੇਖਕ
ਜ਼ਿਕਰਯੋਗ ਕੰਮਜਾੜੇ ਕੀ ਚਾਂਦਨੀ, ਕੰਨ ਰਸ, Al-Ḥamrāʾ kē Afsānē, Jazīra-ē Suxanwarāⁿ
ਪੁਰਸਕਾਰਸਿਤਾਰਾ-ਏ-ਇਮਤਿਆਜ਼ 1967

ਕਹਾਣੀ ਸੰਗ੍ਰਹਿ

  • ਜਾੜੇ ਕੀ ਚਾਂਦਨੀ
  • ਕੰਨ ਰਸ
  • ਆਨੰਦੀ

ਹਵਾਲੇ

Tags:

ਉਰਦੂ

🔥 Trending searches on Wiki ਪੰਜਾਬੀ:

ਲਹੂਵਚਨ (ਵਿਆਕਰਨ)ਊਧਮ ਸਿੰਘਮਝੈਲਪੰਜਾਬ ਦੇ ਲੋਕ ਸਾਜ਼ਮਾਰਕਸਵਾਦੀ ਪੰਜਾਬੀ ਆਲੋਚਨਾਡਾ. ਜਸਵਿੰਦਰ ਸਿੰਘਕਿਰਿਆ-ਵਿਸ਼ੇਸ਼ਣਕਲਪਨਾ ਚਾਵਲਾ22 ਅਪ੍ਰੈਲਮਲਾਲਾ ਯੂਸਫ਼ਜ਼ਈਬਾਰੋਕਸਾਹਿਬ ਸਿੰਘਰਾਜ ਸਭਾਸਰਕਾਰਵੰਦੇ ਮਾਤਰਮਮਧੂ ਮੱਖੀਯਸ਼ਸਵੀ ਜੈਸਵਾਲਸਰਵਣ ਸਿੰਘਭਾਰਤੀ ਰਾਸ਼ਟਰੀ ਕਾਂਗਰਸਸ਼ਿਵਾ ਜੀਅਭਾਜ ਸੰਖਿਆਸਾਈਬਰ ਅਪਰਾਧਵਹਿਮ ਭਰਮ2003ਬੰਦਰਗਾਹਖੋਜਮਿਰਜ਼ਾ ਸਾਹਿਬਾਂਪੰਜ ਪਿਆਰੇਹੁਸੀਨ ਚਿਹਰੇਕਿਬ੍ਹਾਕੁਲਦੀਪ ਮਾਣਕਟੀਚਾਪੰਜਾਬੀ ਨਾਟਕਜਵਾਹਰ ਲਾਲ ਨਹਿਰੂਪਾਕਿਸਤਾਨੀ ਪੰਜਾਬਏ. ਪੀ. ਜੇ. ਅਬਦੁਲ ਕਲਾਮਗੁਰੂ ਅਮਰਦਾਸਰਸਾਇਣ ਵਿਗਿਆਨਭਗਤੀ ਲਹਿਰਆਦਿ ਗ੍ਰੰਥਗੌਤਮ ਬੁੱਧਭੀਮਰਾਓ ਅੰਬੇਡਕਰਦਸਮ ਗ੍ਰੰਥਨਿਬੰਧਪੰਜਾਬੀ ਜੰਗਨਾਮਾਪੰਜਾਬੀ ਬੁਝਾਰਤਾਂਮਾਲਦੀਵਜੈਤੋ ਦਾ ਮੋਰਚਾਨਿਹੰਗ ਸਿੰਘਮੌਲਿਕ ਅਧਿਕਾਰਭਾਰਤੀ ਮੌਸਮ ਵਿਗਿਆਨ ਵਿਭਾਗਲਿਪੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸ਼ਾਹ ਹੁਸੈਨਪੰਜਾਬ ਵਿੱਚ ਕਬੱਡੀਰੂਸਗੁਰਦੁਆਰਾ ਕਰਮਸਰ ਰਾੜਾ ਸਾਹਿਬਅਨੰਦ ਕਾਰਜਮੁਦਰਾਜੀਵਨੀਫ਼ਾਇਰਫ਼ੌਕਸਸੱਪਇਸ਼ਤਿਹਾਰਬਾਜ਼ੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸੁਕਰਾਤਭਾਰਤ ਦੀ ਸੰਸਦਗੁਰੂ ਤੇਗ ਬਹਾਦਰਵੈਦਿਕ ਕਾਲਜਰਮਨੀਪੰਜਾਬੀ ਕੈਲੰਡਰਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਸ਼ੇਰ ਸਿੰਘਤਰਾਇਣ ਦੀ ਪਹਿਲੀ ਲੜਾਈਹਾਸ਼ਮ ਸ਼ਾਹਸਵੈ-ਜੀਵਨੀ🡆 More