ਗਾਇਕ ਗ਼ੁਲਾਮ ਅਲੀ

ਗ਼ੁਲਾਮ ਅਲੀ (Urdu: غلام علی, ਜਨਮ 5 ਦਸੰਬਰ 1940) ਪਟਿਆਲਾ ਘਰਾਣੇ ਦੇ ਇੱਕ ਗ਼ਜ਼਼ਲ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਹਨ। ਗ਼ੁਲਾਮ ਅਲੀ ਆਪਣੇ ਸਮੇ ਦੇ ਆਹਲਾ ਗ਼ਜ਼ਲ ਗਾਇਕ ਵਜੋਂ ਜਾਣੇ ਜਾਂਦੇ ਹਨ। ਉਹਨਾ ਦੀ ਗ਼ਜ਼ਲ ਗਾਇਕੀ ਦੂਜੇ ਗਾਇਕਾਂ ਨਾਲੋਂ ਵਿਲਖਣ ਹੈ ਅਤੇ ਇਸ ਵਿਚ ਹਿੰਦੁਸਤਾਨੀ ਸ਼ਾਸ਼ਤਰੀ ਸੰਗੀਤ ਦੀ ਮਹਿਕ ਹੁੰਦੀ ਹੈ। ਗ਼ੁਲਾਮ ਅਲੀ ਭਾਰਤ , ਪਾਕਿਸਤਾਨ ,ਨੇਪਾਲ , ਬੰਗਲਾਦੇਸ਼ ਤੇ ਦਖਣੀ ਏਸ਼ੀਆ , ਅਮਰੀਕਾ ,ਬਰਤਾਨੀਆ , ਅਤੇ ਮੱਧ ਪੂਰਬੀ ਦੇਸਾਂ ਵਿਚ ਕਾਫੀ ਹਰਮਨ ਪਿਆਰੇ ਹਨ।

ਗ਼ੁਲਾਮ ਅਲੀ
ਗ਼ੁਲਾਮ ਅਲੀ ਚੇਨੱਈ ਵਿੱਚ
ਗ਼ੁਲਾਮ ਅਲੀ ਚੇਨੱਈ ਵਿੱਚ
ਜਾਣਕਾਰੀ
ਜਨਮ(1940-12-05)5 ਦਸੰਬਰ 1940
ਕਾਲੇਕੀ, ਸਿਆਲਕੋਟ ਜ਼ਿਲਾ
ਬਰਤਾਨਵੀ ਭਾਰਤ (ਹੁਣ ਪਾਕਿਸਤਾਨ)
ਵੰਨਗੀ(ਆਂ)ਗ਼ਜ਼਼ਲ
ਕਿੱਤਾਗਾਇਕ
ਸਾਜ਼ਹਾਰਮੋਨੀਅਮ
ਸਾਲ ਸਰਗਰਮ1960 ਤੋਂ ਹੁਣ ਤੱਕ

ਅਰੰਭ ਦਾ ਜੀਵਨ

ਉਸਦਾ ਨਾਮ 'ਗ਼ੁਲਾਮ ਅਲੀ' ਉਸਦੇ ਪਿਤਾ ਦੁਆਰਾ ਦਿੱਤਾ ਗਿਆ ਸੀ, ਉਸਤਾਦ ਬਡੇ ਗੁਲਾਮ ਅਲੀ ਖ਼ਾਨ ਦੇ ਇੱਕ ਬਹੁਤ ਵੱਡੇ ਪ੍ਰਸ਼ੰਸਕ ਜੋ ਪਿਛਲੇ ਸਮੇਂ ਲਾਹੌਰ ਵਿੱਚ ਰਹਿੰਦੇ ਸਨ। ਗ਼ੁਲਾਮ ਅਲੀ ਬਚਪਨ ਤੋਂ ਹਮੇਸ਼ਾਂ ਖਾਨ ਨੂੰ ਸੁਣਦਾ ਰਿਹਾ ਸੀ। ਜਵਾਨੀ ਦੀ ਉਮਰ ਵਿਚ ਗ਼ੁਲਾਮ ਅਲੀ ਦੀ ਪਹਿਲੀ ਵਾਰ ਮੁਲਾਕਾਤ ਉਸਤਾਦ ਬਡੇ ਗੁਲਾਮ ਅਲੀ ਖ਼ਾਨ ਨਾਲ ਹੋਈ। ਉਸਤਾਦ ਬਡੇ ਗੁਲਾਮ ਅਲੀ ਖ਼ਾਨ ਨੇ ਕਾਬੁਲ, ਅਫਗਾਨਿਸਤਾਨ ਦਾ ਦੌਰਾ ਕੀਤਾ ਸੀ ਅਤੇ, ਭਾਰਤ ਵਾਪਸ ਆਉਂਦੇ ਹੋਏ, ਗ਼ੁਲਾਮ ਅਲੀ ਦੇ ਪਿਤਾ ਨੇ ਉਸਤਾਦ ਨੂੰ ਆਪਣੇ ਪੁੱਤਰ ਨੂੰ ਇੱਕ ਚੇਲੇ ਵਜੋਂ ਲੈ ਜਾਣ ਦੀ ਬੇਨਤੀ ਕੀਤੀ। ਪਰ ਖ਼ਾਨ ਨੇ ਜ਼ੋਰ ਦੇ ਕੇ ਕਿਹਾ ਕਿ ਕਿਉਂਕਿ ਉਹ ਮੁਸ਼ਕਿਲ ਨਾਲ ਸ਼ਹਿਰ ਵਿਚ ਸੀ, ਤੇ ਨਿਯਮਤ ਸਿਖਲਾਈ ਸੰਭਵ ਨਹੀ ਸੀ। ਪਰ ਗ਼ੁਲਾਮ ਅਲੀ ਦੇ ਪਿਤਾ ਦੁਆਰਾ ਵਾਰ ਵਾਰ ਬੇਨਤੀਆਂ ਕਰਨ ਤੋਂ ਬਾਅਦ, ਉਸਤਾਦ ਬਡੇ ਗੁਲਾਮ ਅਲੀ ਖ਼ਾਨ ਨੇ ਨੌਜਵਾਨ ਗੁਲਾਮ ਅਲੀ ਨੂੰ ਕੁਝ ਗਾਉਣ ਲਈ ਕਿਹਾ। ਉਸ ਅੱਗੇ ਗਾਉਣ ਦੀ ਹਿੰਮਤ ਰੱਖਣਾ ਆਸਾਨ ਨਹੀਂ ਸੀ। ਉਸਨੇ ਥੁਮਰੀ "ਸਈਆਂ ਬੋਲੋ ਤਨਿਕ ਮੋ ਸੇ ਰਹਿਯੋ ਨ ਜਾਏ" ਗਾਉਣ ਦੀ ਹਿੰਮਤ ਜੁਟਾ ਦਿੱਤੀ। ਉਸਦੇ ਖਤਮ ਹੋਣ ਤੋਂ ਬਾਅਦ, ਉਸਤਾਦ ਨੇ ਉਸਨੂੰ ਜੱਫੀ ਪਾ ਲਈ ਅਤੇ ਉਸਨੂੰ ਆਪਣਾ ਚੇਲਾ ਬਣਾਇਆ।

ਕਰੀਅਰ

ਗ਼ੁਲਾਮ ਅਲੀ ਨੇ 1960 ਵਿਚ ਰੇਡੀਓ ਪਾਕਿਸਤਾਨ, ਲਾਹੌਰ ਲਈ ਗਾਉਣਾ ਸ਼ੁਰੂ ਕੀਤਾ। ਗ਼ਜ਼ਲਾਂ ਗਾਉਣ ਦੇ ਨਾਲ, ਗ਼ੁਲਾਮ ਅਲੀ ਆਪਣੀਆਂ ਗ਼ਜ਼ਲਾਂ ਲਈ ਸੰਗੀਤ ਤਿਆਰ ਕਰਦਾ ਸੀ। ਉਸ ਦੀਆਂ ਰਚਨਾਵਾਂ ਰਾਗ-ਅਧਾਰਿਤ ਹਨ। ਉਹ ਘਰਾਨਾ-ਗਾਇਆਕੀ ਨੂੰ ਗ਼ਜ਼ਲ ਵਿਚ ਮਿਲਾਉਣ ਲਈ ਜਾਣਿਆ ਜਾਂਦਾ ਹੈ ਅਤੇ ਇਸ ਨਾਲ ਉਸ ਦੀ ਗਾਇਕੀ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਸਮਰੱਥਾ ਦਿੰਦੀ ਹੈ। ਉਹ ਪੰਜਾਬੀ ਗੀਤ ਵੀ ਗਾਉਂਦਾ ਹੈ। ਉਸਦੇ ਬਹੁਤ ਸਾਰੇ ਪੰਜਾਬੀ ਗਾਣੇ ਮਸ਼ਹੂਰ ਹੋਏ ਹਨ ਅਤੇ ਪੰਜਾਬ ਦੇ ਆਪਣੇ ਸਭਿਆਚਾਰਕ ਡਾਇਸਪੋਰਾ ਦਾ ਹਿੱਸਾ ਰਹੇ ਹਨ।

ਕੁਛ ਪ੍ਰਸਿੱਧ ਗ਼ਜ਼ਲਾਂ

  • ਚੁਪਕੇ ਚੁਪਕੇ ਰਾਤ ਦਿਨ
  • ਚਮਕਤੇ ਚਾਂਦ ਕੋ ਟੂਟਾ ਹੁਆ
  • ਹੀਰ
  • ਹੰਗਾਮਾ ਹੈ ਕ੍ਯੂੰ ਬਰਪਾ
  • ਯੇ ਦਿਲ ਯੇ ਪਾਗਲ ਦਿਲ ਮੇਰਾ
  • ਹਮ ਤੇਰੇ ਸ਼ਹਰ ਮੇਂ ਆਏ ਹੈਂ
  • ਕਲ ਚੌਦਹਵੀਂ ਕੀ ਰਾਤ ਥੀ
  • ਅਪਨੀ ਧੁਨ ਮੇਂ ਰਹਤਾ ਹੂੰ

ਡਿਸਕੋਗ੍ਰਾਫ਼ੀ

  • ਨਾਰਾਯਣ ਗੋਪਾਲ, ਗੁਲਾਮ ਅਲੀ ਰਾ ਮਾ (ਨੇਪਾਲੀ ਗ਼ਜ਼ਲ)
  • ਸੁਰਾਗ - ਇਨ ਕਾਨਸਰਟ
  • ਵਿਦ ਲਵ
  • ਮਸਤ ਨਜ਼ਰੇਂ - ਲਾਈਵ ਇਨ ਲੰਦਨ, 1984
  • ਗ਼ਜ਼ਲੇਂ- ਲਾਈਵ ਇਨ ਇਸਲਾਮਾਬਾਦ
  • ਪੈਸ਼ਨਸ
  • ਹੰਗਾਮਾ -ਲਾਈਵ ਇਨ ਕਾਨਸਰਟਟ Vol.1
  • ਪਾਯਮਸ ਆਫ ਲਵ
  • ਤੇਰੇ ਸ਼ਹਰ ਮੇਂ
  • ਸਾਦਗੀ
  • ਹਸੀਨ ਲਮ੍ਹੇਂ
  • ਗ਼ਜ਼ਲੇਂ
  • ਅੰਜੁਮਨ - ਬੇਹਤਰੀਨ ਗ਼ਜ਼ਲੇਂ
  • ਸਾਲਫੁਲ
  • ਵਨਸ ਮੋਰ
  • ਗੋਲਡਨ ਮੋਮੇਂਟ੍ਸ - ਪਤ੍ਤਾ ਪਤ੍ਤਾ ਬੂਟਾ ਬੂਟਾ
  • ਲਾਈਵ ਇਨ ਯੂ ਏਸ ਏ ਵਾਲ੍ਯੂਮ 2 - ਪ੍ਰਾਈਵੇਟ ਮਹਫ਼ਿਲ ਸੀਰੀਜ
  • ਸੁਨੋ
  • ਲਾਈਵ ਇਨ ਯੂ ਏਸ ਏ ਵਾਲ੍ਯੂਮ 1 - ਪ੍ਰਾਈਵੇਟ ਮਹਫ਼ਿਲ ਸੀਰੀਜ
  • ਸੌਗਾਤ
  • ਖ੍ਵਾਹਿਸ਼
  • ਏਟ ਹਿਜ਼ ਵੇਰੀ ਬੇਸਟ
  • ਆਵਾਰਗੀ
  • ਦ ਫਾਈਨੇਸਟ ਰਿਕਾਰਡਿੰਗਸ ਆਫ ਗੁਲਾਮ ਅਲੀ
  • ਗ੍ਰੇਟ ਗ਼ਜ਼ਲਸ
  • ਦ ਗੋਲਡਨ ਕਲੈਕਸ਼ਨ
  • ਗੀਤ ਔਰ ਗ਼ਜ਼਼ਲ
  • ਦਿਲ੍ਲਗੀ
  • ਕਲਾਮ-ਏ-ਮੋਹੱਬਤ ( ਸੰਤ ਦਰਸ਼ਨ ਸਿੰਹ ਦੁਆਰਾ ਲਿਖਿਤ ਗ਼ਜ਼ਲਾਂ)
  • ਚੁਪਕੇ ਚੁਪਕੇ - ਲਾਈਵ ਇਨ ਕਨਸਰਟਟ, ਇੰਗਲੈਂਡ
  • ਰੰਗ ਤਰੰਗ ਵਾਲ੍ਯੂਮ 1,2
  • ਜਾਨੇ ਵਾਲੇ
  • ਹੀਰ
  • ਖੁਸ਼ਬੂ
  • ਗੁਲਾਮ ਅਲੀ - ਦ ਵੇਰੀ ਬੇਸਟ
  • ਗੁਲਾਮ ਅਲੀ - ਮਹਫ਼ਿਲ - ਕਲੇਕ੍ਸ਼ਨ ਫ੍ਰਾਮ ਲਾਇਵ ਕਾਨਸਰਟ
  • ਦ ਬੇਸਟ ਆਫ ਗੁਲਾਮ ਅਲੀ
  • ਲਗ ਗਏ ਨੈਨ
  • ਆਵਾਰਗੀ-ਗੁਲਾਮ ਅਲੀ - ਵੋਕਲ CDNF418 / 419 ਲਾਇਵ ਵਾਲ੍ਯੂਮ 3 ਔਰ 4.
  • ਏਤਬਾਰ
  • ਆਦਾਬ ਉਸਤਾਦ (ਗ਼ਜ਼ਲੇਂ)
  • ਮਹਤਾਬ
  • ਗੁਲਾਮ ਅਲੀ Vol.1 ਔਰ 2
  • ਏ ਗ਼ਜ਼ਲ ਟ੍ਰੀਟ -
  • ਗੁਲਾਮ ਅਲੀ ਇਨ ਕਾਨਸਰਟ
  • ਖੁਸ਼ਬੂ
  • ਆਵਾਰਗੀ (ਲਾਇਵ) ਖੰਡ 1 ਔਰ 2
  • ਮੂਡਸ ਐਂਡ ਇਮੋਸ਼ਨਸ
  • ਏਕ ਏਹਸਾਸ
  • ਬੇਸਟ ਆਫ ਗੁਲਾਮ ਅਲੀ
  • ਗ੍ਰੇਟੇਸਟ ਹਿਟਸ ਆਫ ਗੁਲਾਮ ਅਲੀ
  • ਗੋਲ੍ਡਨ ਮੋਮੇਂਟਸ ਗੁਲਾਮ ਅਲੀ Vol.1
  • ਏ ਲਾਇਵ ਕਨਸਰਟ
  • ਦ ਬੇਸਟ ਆਫ ਗੁਲਾਮ ਅਲੀ
  • ਆਬਸ਼ਾਰ
  • ਲਮ੍ਹਾ ਲਮ੍ਹਾ
  • ਵਨਸ ਮੋਰ
  • ਪਰਛਾਈਆਂ
  • ਮੇਹਰਾਬ "
  • ਗੁਲਾਮ ਅਲੀ ਲਾਇਵ ਏਟ ਇੰਡਿਯਾ ਗੇਟ - ਸਵਰ ਉਤਸਵ 2001 - ਸਾਂਗਸ ਆਫ ਦ ਵਾਨਡਰਿੰਗ ਸਾਲ
  • ਗ਼ਾਲਿਬ - ਗ਼ਜ਼ਲਸ - ਗ਼ੁਲਾਮ ਅਲੀ - ਮੇਹਦੀ ਹਸਨ
  • ਦ ਲੇਟੇਸਟ, ਦ ਬੇਸਟ "
  • ਮਿਰਾਜ਼-ਏ-ਗ਼ਜ਼ਲ, ਗੁਲਾਮ ਅਲੀ ਔਰ ਆਸ਼ਾ ਭੋਸਲੇ

Tags:

ਗਾਇਕ ਗ਼ੁਲਾਮ ਅਲੀ ਅਰੰਭ ਦਾ ਜੀਵਨਗਾਇਕ ਗ਼ੁਲਾਮ ਅਲੀ ਕਰੀਅਰਗਾਇਕ ਗ਼ੁਲਾਮ ਅਲੀ ਕੁਛ ਪ੍ਰਸਿੱਧ ਗ਼ਜ਼ਲਾਂਗਾਇਕ ਗ਼ੁਲਾਮ ਅਲੀ ਡਿਸਕੋਗ੍ਰਾਫ਼ੀਗਾਇਕ ਗ਼ੁਲਾਮ ਅਲੀਅਮਰੀਕਾਗ਼ਜ਼ਲਦਖਣੀ ਏਸ਼ੀਆਨੇਪਾਲਪਾਕਿਸਤਾਨਬਰਤਾਨੀਆਬੰਗਲਾਦੇਸ਼ਭਾਰਤ

🔥 Trending searches on Wiki ਪੰਜਾਬੀ:

ਅੰਮ੍ਰਿਤਸਰਪੋਹਾਪਾਣੀ ਦੀ ਸੰਭਾਲਸਤਲੁਜ ਦਰਿਆਵੈੱਬਸਾਈਟਇਸ਼ਤਿਹਾਰਬਾਜ਼ੀਸੁਰਿੰਦਰ ਸਿੰਘ ਨਰੂਲਾਵਿਸ਼ਵ ਜਲ ਦਿਵਸਗੁਰੂ ਅਰਜਨਆਂਧਰਾ ਪ੍ਰਦੇਸ਼ਉਚਾਰਨ ਸਥਾਨਆਰੀਆ ਸਮਾਜਪੀ.ਟੀ. ਊਸ਼ਾਦਿਵਾਲੀਹਾਕੀਭਾਈ ਗੁਰਦਾਸਪੰਜ ਪਿਆਰੇਨੀਰਜ ਚੋਪੜਾਸ਼ਿਵਾ ਜੀਗੁਰੂ ਰਾਮਦਾਸਯੂਨਾਈਟਡ ਕਿੰਗਡਮਰਾਮਸਿੱਖ ਧਰਮਦਿਲਜੀਤ ਦੋਸਾਂਝਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬਲੌਗ ਲੇਖਣੀਮੱਧਕਾਲੀਨ ਪੰਜਾਬੀ ਸਾਹਿਤਆਧੁਨਿਕ ਪੰਜਾਬੀ ਕਵਿਤਾਲੋਕਕੰਪਿਊਟਰਭੰਗਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਗ਼ਿਆਸੁੱਦੀਨ ਬਲਬਨਸ਼ਰਧਾ ਰਾਮ ਫਿਲੌਰੀਪੰਜਾਬੀ ਭਾਸ਼ਾਮਾਰੀ ਐਂਤੂਆਨੈਤਡਰੱਗਲੋਕ ਸਭਾ ਹਲਕਿਆਂ ਦੀ ਸੂਚੀਪ੍ਰੀਤਲੜੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਭੂਮੱਧ ਸਾਗਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਊਰਜਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਹਵਾ ਪ੍ਰਦੂਸ਼ਣਪ੍ਰੀਨਿਤੀ ਚੋਪੜਾਪੰਜਾਬੀ ਰੀਤੀ ਰਿਵਾਜਨਾਮਚਿੱਟਾ ਲਹੂਬਾਬਰਅਮਰ ਸਿੰਘ ਚਮਕੀਲਾ (ਫ਼ਿਲਮ)ਜਗਦੀਪ ਸਿੰਘ ਕਾਕਾ ਬਰਾੜਵਿਕੀਬੀਰ ਰਸੀ ਕਾਵਿ ਦੀਆਂ ਵੰਨਗੀਆਂਮਾਲਵਾ (ਪੰਜਾਬ)ਸੰਗਰੂਰ (ਲੋਕ ਸਭਾ ਚੋਣ-ਹਲਕਾ)ਵਿਸ਼ਵਕੋਸ਼ਅਨੰਦ ਕਾਰਜਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਆਲੋਚਨਾ ਤੇ ਡਾ. ਹਰਿਭਜਨ ਸਿੰਘਗੁਰੂ ਹਰਿਰਾਇਬੀਬੀ ਸਾਹਿਬ ਕੌਰਤਾਜ ਮਹਿਲਹਾਵਰਡ ਜਿਨਨਿਊਯਾਰਕ ਸ਼ਹਿਰਦਿਓ, ਬਿਹਾਰਕੋਟਲਾ ਛਪਾਕੀਭਾਈ ਧਰਮ ਸਿੰਘ ਜੀਸ਼੍ਰੋਮਣੀ ਅਕਾਲੀ ਦਲਵਿਰਾਸਤਨਮੋਨੀਆਡਾ. ਦੀਵਾਨ ਸਿੰਘਭਾਈ ਸਾਹਿਬ ਸਿੰਘ ਜੀਪ੍ਰਿੰਸੀਪਲ ਤੇਜਾ ਸਿੰਘਬਾਬਾ ਜੀਵਨ ਸਿੰਘਗੱਤਕਾ🡆 More