ਗਬਾਨ

ਗਬਾਨ (ਫ਼ਰਾਂਸੀਸੀ: ਗਾਬੋਂ), ਅਧਿਕਾਰਕ ਤੌਰ ਉੱਤੇ ਗਬਾਨੀ ਗਣਰਾਜ (ਫ਼ਰਾਂਸੀਸੀ: République Gabonaise) ਮੱਧ ਅਫ਼ਰੀਕਾ ਦੇ ਪੱਛਮੀ ਤਟ ਉੱਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ ਜੋ ਭੂ-ਮੱਧ ਰੇਖਾ ਉੱਤੇ ਪੈਂਦਾ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਭੂ-ਮੱਧ ਰੇਖਾਈ ਗਿਨੀ, ਉੱਤਰ ਵੱਲ ਕੈਮਰੂਨ, ਪੂਰਬ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਦੀ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 270,000 ਵਰਗ ਕਿ.ਮੀ.

ਹੈ ਅਤੇ ਅਬਾਦੀ 15 ਲੱਖ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਬਰਵਿਲ ਹੈ।

ਗਬਾਨੀ ਗਣਰਾਜ
République Gabonaise (ਫ਼ਰਾਂਸੀਸੀ)
Flag of ਗਬਾਨ
Coat of arms of ਗਬਾਨ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Union, Travail, Justice" (ਫ਼ਰਾਂਸੀਸੀ)
"ਏਕਤਾ, ਕਿਰਤ, ਨਿਆਂ"
ਐਨਥਮ: La Concorde
ਸਮਝੌਤਾ
Location of ਗਬਾਨ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲਿਬਰਵਿਲ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ ਭਾਸ਼ਾਵਾਂ
  • ਫ਼ਾਂਗ
  • ਮਯੇਨੇ
ਨਸਲੀ ਸਮੂਹ
(2000)
  • 28.6% ਫ਼ਾਂਗ
  • 10.2% ਪੂਨੂ
  • 8.9% ਨਜ਼ੇਬੀ
  • 6.7% ਫ਼ਰਾਂਸੀਸੀ
  • 4.1% ਮਪੋਂਗਵੇ
  • 154,000 ਹੋਰa
ਵਸਨੀਕੀ ਨਾਮ
  • ਗਬਾਨੀ
  • ਗਬੋਨੀ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਅਲੀ ਬੋਂਗੋ ਓਂਦਿੰਬਾ
• ਪ੍ਰਧਾਨ ਮੰਤਰੀ
ਰੇਮੰਡ ਨਦੌਂਗ ਸੀਮਾ
ਵਿਧਾਨਪਾਲਿਕਾਸੰਸਦ
ਸੈਨੇਟ
ਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
17 ਅਗਸਤ 1960
ਖੇਤਰ
• ਕੁੱਲ
267,667 km2 (103,347 sq mi) (76ਵਾਂ)
• ਜਲ (%)
3.76%
ਆਬਾਦੀ
• 2009 ਅਨੁਮਾਨ
1,475,000 (150ਵਾਂ)
• ਘਣਤਾ
5.5/km2 (14.2/sq mi) (216ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$24.571 ਬਿਲੀਅਨ
• ਪ੍ਰਤੀ ਵਿਅਕਤੀ
$16,183
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$16.176 ਬਿਲੀਅਨ
• ਪ੍ਰਤੀ ਵਿਅਕਤੀ
$10,653
ਐੱਚਡੀਆਈ (2010)Increase 0.648
Error: Invalid HDI value · 93ਵਾਂ
ਮੁਦਰਾਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰUTC+1 (ਪੱਛਮੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ241
ਇੰਟਰਨੈੱਟ ਟੀਐਲਡੀ.ga
ਗਬਾਨ
ਇਹ ਰਸਮ ਗੜ੍ਹ ਦੀ ਰਾਜਕੁਮਾਰੀ ਨੂੰ ਸ਼ਿੰਗਾਰਣ ਲਈ ਹੈ ਤਾਂ ਜੋ ਇਸ ਦੇ ਚੇਲਿਆਂ ਉੱਤੇ ਕਿਰਪਾ ਦੀ ਇਹ ਆਖਰੀ ਮਿਹਰਬਾਨੀ ਹੋਵੇ।

ਹਵਾਲੇ

Tags:

ਅਫ਼ਰੀਕਾਅੰਧ ਮਹਾਂਸਾਗਰਕਾਂਗੋ ਗਣਰਾਜਕੈਮਰੂਨਫ਼ਰਾਂਸੀਸੀ ਭਾਸ਼ਾਭੂ-ਮੱਧ ਰੇਖਾਈ ਗਿਨੀ

🔥 Trending searches on Wiki ਪੰਜਾਬੀ:

ਹਿੰਦੀ ਭਾਸ਼ਾਸਵਰਪੰਜਾਬੀ ਨਾਟਕਪਰੌਂਠਾਵਗਦੀ ਏ ਰਾਵੀ ਵਰਿਆਮ ਸਿੰਘ ਸੰਧੂਸੰਯੋਜਤ ਵਿਆਪਕ ਸਮਾਂ19081981ਦਿਵਾਲੀਸਾਕੇਤ ਮਾਈਨੇਨੀਗੁਰਦੁਆਰਿਆਂ ਦੀ ਸੂਚੀਪੰਜਾਬੀ ਸੂਫ਼ੀ ਸਿਲਸਿਲੇਚੋਣ ਜ਼ਾਬਤਾਸੁਜਾਨ ਸਿੰਘਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਭਾਰਤ ਦੀ ਰਾਜਨੀਤੀਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਝਾਰਖੰਡਸੂਫ਼ੀ ਕਾਵਿ ਦਾ ਇਤਿਹਾਸਮਹਿੰਦਰ ਸਿੰਘ ਰੰਧਾਵਾ383ਸਿੱਖਕੀਰਤਪੁਰ ਸਾਹਿਬਸਿਮਰਨਜੀਤ ਸਿੰਘ ਮਾਨਨਿਤਨੇਮਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਜਾਮਨੀ੧੯੨੧ਭਾਈ ਗੁਰਦਾਸ ਦੀਆਂ ਵਾਰਾਂਬੂੰਦੀਸਿੱਧੂ ਮੂਸੇ ਵਾਲਾਹੁਮਾਯੂੰਵਹਿਮ ਭਰਮਪੀਰ ਬੁੱਧੂ ਸ਼ਾਹ1912ਜੂਆਆਲਮ ਲੋਹਾਰਸਦਾਮ ਹੁਸੈਨ26 ਅਗਸਤਅਕਾਲੀ ਫੂਲਾ ਸਿੰਘਭਗਤੀ ਲਹਿਰਸਤਿ ਸ੍ਰੀ ਅਕਾਲਭਾਈ ਸੰਤੋਖ ਸਿੰਘ ਧਰਦਿਓ5 ਦਸੰਬਰਬਾਬਾ ਜੀਵਨ ਸਿੰਘਦ੍ਰੋਪਦੀ ਮੁਰਮੂਅਸੀਨਧਰਮਚੂਹਾਢਿੱਡ ਦਾ ਕੈਂਸਰਅਲੰਕਾਰ (ਸਾਹਿਤ)ਤਾਪਸੀ ਪੰਨੂਗਿਆਨੀ ਦਿੱਤ ਸਿੰਘਵੈੱਬਸਾਈਟਆਧੁਨਿਕਤਾਵਾਦਪੰਜਾਬੀ ਨਾਵਲ16 ਦਸੰਬਰਅਲਾਉੱਦੀਨ ਖ਼ਿਲਜੀਸੈਮਸੰਗਦੱਖਣੀ ਕੋਰੀਆਧਰਤੀਇੰਟਰਨੈੱਟਵਿਕੀਪੀਡੀਆਅਲਾਹੁਣੀਆਂਚੰਡੀਗੜ੍ਹਮੈਕਸੀਕੋਪਾਲੀ ਭੁਪਿੰਦਰ ਸਿੰਘ🡆 More