ਗਦੌੜਾ: ਮੌਤ ਨਾਲ ਸੰਬੰਧਿਤ ਮਠਿਅਾੲੀ

ਗਦੌੜਾ ਉਸ ਮਠਿਆਈ ਨੂੰ ਕਿਹਾ ਜਾਂਦਾ ਹੈ ਜੋ ਪੋਤੇ ਦੋਹਤੇ ਵਾਲੇ ਬਜ਼ੁਰਗ ਦੀ ਮੌਤ ਤੋਂ ਬਾਅਦ ਵੰਡੀ ਜਾਂਦੀ ਹੈ। ਗਦੌੜਾ ਖੰਡ ਦੀ ਰੋਟੀ ਦੀ ਸ਼ਕਲ ਦਾ ਬਣਿਆ ਹੁੰਦਾ ਹੈ। ਗਦੌੜਾ ਵੰਡਣ ਨੂੰ ਗਦੌੜਾ ਫੇਰਨਾ, ਬਜ਼ੁਰਗ ਦਾ ਵੱਡਾ ਕਰਨਾ, ਹੰਗਾਮਾ ਕਰਨਾ ਵੀ ਕਿਹਾ ਜਾਂਦਾ ਹੈ। ਇਸ ਰਸਮ ਨੂੰ ਬੁੜ੍ਹੇ ਦਾ ਵਿਆਹ ਵੀ ਆਖਿਆ ਜਾਂਦਾ ਹੈ ਕਿਉਂਕਿ ਕਈ ਪਰਿਵਾਰ ਪਹਿਲਾਂ ਭੋਗ ਤੋਂ ਬਾਅਦ ਕਵੀਸ਼ਰ ਲਾਉਂਦੇ ਸਨ ਅਤੇ ਰਾਤ ਨੂੰ ਇਸਤਰੀਆਂ ਗਿੱਧਾ ਵੀ ਪਾਉਂਦੀਆਂ ਸਨ।

ਗਦੌੜਾ ਬਣਾਉਣ ਲਈ ਪਹਿਲਾਂ ਖੰਡ ਦੀ ਚਾਸ਼ਨੀ ਬਣਾਈ ਜਾਂਦੀ ਹੈ। ਫੇਰ ਉਸ ਚਾਸ਼ਨੀ ਨੂੰ ਬਾਟੀਆਂ ਵਿੱਚ ਪਾ ਲਿਆ ਜਾਂਦਾ ਹੈ। ਜਦੋਂ ਬਾਟੀਆਂ ਵਿੱਚ ਚਾਸ਼ਨੀ ਜੰਮ ਜਾਂਦੀ ਹੈ ਤਾਂ ਉਸ ਨੂੰ ਬਾਹਰ ਕੱਢ ਕੇ ਵੰਡ ਦਿੱਤਾ ਜਾਂਦਾ ਹੈ। ਪਹਿਲਾਂ ਇਹ ਗਦੌੜਾ ਪਟੜੀ ਫੇਰ ਪਿੰਡਾਂ ਭਾਵ ਗੁਆਂਢੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਭੇਜਿਆ ਜਾਂਦਾ ਸੀ ਪਰ ਅੱਜ ਕੱਲ੍ਹ ਗਦੌੜੇ ਦੀ ਜਗ੍ਹਾ ਹੋਰ ਭਾਂਤ ਭਤੇਲੀਆਂ ਮਠਿਆਈਆਂ ਨੇ ਲੈ ਲਈ ਹੈ। ਕੁਝ ਪਰਿਵਾਰ ਭੋਗ ਤੋਂ ਵਾਪਸ ਜਾਣ ਵੇਲੇ ਪਤਾਸੇ ਵੀ ਵੰਡ ਦਿੰਦੇ ਹਨ।

ਹਵਾਲੇ

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 370

Tags:

ਮਠਿਆਈ

🔥 Trending searches on Wiki ਪੰਜਾਬੀ:

ਮਨੁੱਖੀ ਦਿਮਾਗਲੱਖਾ ਸਿਧਾਣਾਸਵੈ-ਜੀਵਨੀਸੰਤੋਖ ਸਿੰਘ ਧੀਰਅਲੰਕਾਰ (ਸਾਹਿਤ)ਡਾਇਰੀਪਵਿੱਤਰ ਪਾਪੀ (ਨਾਵਲ)ਸਦਾਮ ਹੁਸੈਨਨਮੋਨੀਆਭਗਤ ਰਵਿਦਾਸਵਿੱਤੀ ਸੇਵਾਵਾਂਜੀਵਨੀਭਗਤ ਧੰਨਾ ਜੀਪਿਸ਼ਾਚਪੱਛਮੀ ਪੰਜਾਬਧੂਰੀਪੰਜਾਬੀ ਕੈਲੰਡਰਮੇਲਾ ਮਾਘੀਇਕਾਂਗੀਭਾਰਤੀ ਰਾਸ਼ਟਰੀ ਕਾਂਗਰਸਗੁਰੂ ਅਮਰਦਾਸਪੰਜਾਬ ਦੀ ਰਾਜਨੀਤੀਬੁੱਲ੍ਹੇ ਸ਼ਾਹਆਦਿ ਗ੍ਰੰਥਪੰਜਾਬੀ ਆਲੋਚਨਾਵੈਦਿਕ ਸਾਹਿਤਗੁਰਦੁਆਰਾ ਬੰਗਲਾ ਸਾਹਿਬਟਵਿਟਰਪੰਜਾਬ, ਭਾਰਤਗਿੱਧਾਰੋਮਾਂਸਵਾਦੀ ਪੰਜਾਬੀ ਕਵਿਤਾਸਾਹਿਬਜ਼ਾਦਾ ਅਜੀਤ ਸਿੰਘਮਕੈਨਿਕਸਨਿਬੰਧ ਦੇ ਤੱਤਬੱਲਾਂਯੂਨਾਈਟਡ ਕਿੰਗਡਮਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸੁਹਜਵਾਦੀ ਕਾਵਿ ਪ੍ਰਵਿਰਤੀਉਜਰਤਜੱਸਾ ਸਿੰਘ ਆਹਲੂਵਾਲੀਆਜ਼ੀਰਾ, ਪੰਜਾਬਉਪਵਾਕਪਰਨੀਤ ਕੌਰਜ਼ਫ਼ਰਨਾਮਾ (ਪੱਤਰ)ਲਿਪੀਮਿਆ ਖ਼ਲੀਫ਼ਾਸਿਕੰਦਰ ਲੋਧੀਸ਼ਵੇਤਾ ਬੱਚਨ ਨੰਦਾਰਾਜਾ ਈਡੀਪਸਹੋਲਾ ਮਹੱਲਾਹਰੀ ਸਿੰਘ ਨਲੂਆਬਾਬਾ ਬੁੱਢਾ ਜੀਨਿਵੇਸ਼ਜਗਦੀਪ ਸਿੰਘ ਕਾਕਾ ਬਰਾੜਹੋਲੀਲੋਕਧਾਰਾ ਅਤੇ ਸਾਹਿਤਪੂਰਨ ਭਗਤਉਚਾਰਨ ਸਥਾਨਬਾਬਾ ਦੀਪ ਸਿੰਘਵਾਲੀਬਾਲਦੁਰਗਿਆਣਾ ਮੰਦਰਸੁਭਾਸ਼ ਚੰਦਰ ਬੋਸਢੱਡੇਨਾਮਮਾਤਾ ਸਾਹਿਬ ਕੌਰਕਿਰਿਆਰਸ (ਕਾਵਿ ਸ਼ਾਸਤਰ)ਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕਬਲਰਾਜ ਸਾਹਨੀਚਿੱਟਾ ਲਹੂਨਾਂਵਨਾਨਕਮੱਤਾਪਿਸ਼ਾਬ ਨਾਲੀ ਦੀ ਲਾਗਸਿਕੰਦਰ ਮਹਾਨਨਾਰੀਵਾਦ🡆 More