ਖੰਘ ਫੇਫੜੇ ਤੇ ਵੱਡੀ ਸਾਹ ਨਲੀ ਵਿੱਚੋ ਬਲਗਮ, ਰੋਗਾਣੂ, ਵਾਇਰਸ ਅਤੇ ਪਰੇਸ਼ਾਨ ਕਰਨ ਵਾਲੇ ਤੱਤਾਂ ਨੂੰ ਸਾਫ਼ ਕਰਨ ਦਾ ਢੰਗ ਹੈ। ਰਹੀਆਂ ਰੁਕਾਵਟਾ ਬਲਗਮ ਇਹ ਕੁਦਰਤੀ ਢੰਗ ਹੈ। ਖੰਘ ਦੀ ਅਵਾਜ਼ ਗਿੱਲੀ, ਖ਼ੁਸ਼ਕ ਕੁਤੇ ਖੰਘ ਵਰਗੀ ਹੋ ਸਕਦੀ ਹੈ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਬਿਮਾਰੀਆਂ ਦਾ ਡੈਟਾਬੇਸ | 17149 |
---|---|
ਮੈਡੀਸਨਪਲੱਸ | 003072 |
ਸਾਹ ਨਲੀ ਵਿੱਚ ਰੋਗਾਣੁ ਤੇ ਵਾਇਰਸ ਦੀ ਲਾਗ ਜਿਵੇਂ ਕਿ ਸਰਦੀ ਜੁਕਾਮ ਆਦਿ। ਹਵਾ ਦਾ ਪ੍ਰਦੂਸਣ ਤੇ ਸਿਗਰਟਨੋਸ਼ੀ ਆਦਿ। ਕੰਨਾ ਵਿੱਚ ਲਾਗ ਲਗਣੀ ਜਿਵੇਂ ਕਿ ਸਾਇਨਸ ਤੇ ਨਮੂਨੀਆ ਆਦਿ।
ਖੰਘ ਦਾ ਵਰਗੀਕਰਣ ਅਵਾਜ਼ ਤੇ ਖੰਘ ਕਿੰਨ੍ਹਾ ਸਮ੍ਹਾ ਰਹਿੰਦੀ ਹੈ। ਉਸ ਅਨੁਸਾਰ ਕੀਤਾ ਜਾਂਦਾ ਹੈ।
ਤੀਬਰ ਖੰਘ ਜੋ ਦੋ ਹਫ਼ਤਿਆ ਤੋਂ ਘੱਟ ਰਹਿੰਦੀ ਹੈ। ਦਾਇਮੀ ਖੰਘ ਜੋ ਚਾਰ ਹਫ਼ਤਿਆ ਤੋਂ ਵੱਧ ਰਹਿੰਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਖੰਘ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.