ਖ਼ਾਲਸਾ ਮਹਿਮਾ

ਖਾਲਸਾ ਮਹਿਮਾ ਦਸਮ ਗ੍ਰੰਥ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੀ ਹੋਈ ਬਾਣੀ ਹੈ। ਇਹ ਚਾਰ ਛੰਦ ਹਨ ਜਿਹਨਾਂ ਵਿੱਚ ਗੁਰੂ ਜੀ ਨੇ ਆਪਣੀ ਹਰ ਕਾਮਯਾਬੀ, ਹਰ ਕਾਬਲੀਅਤ, ਹਰ ਸੋਭਾ ਦਾ ਸੇਹਰਾ ਖਾਲਸਾ ਦੇ ਸਿਰ ਉੱਤੇ ਬੰਨ੍ਹਿਆ ਹੈ। ਗੁਰੂ ਜੀ ਨੇ ਖਾਲਸੇ ਦੀ ਮਹਿਮਾ ਉਸ ਦੇ ਨਿਆਰੇਪਨ ਕਰ ਕੇ ਕਰਦੇ ਸਨ। ਉਹਨਾਂ ਦੀ ਰਹਿਤ ਮਰਿਯਾਦਾ ਦੀ ਪਾਲਣਾ ਮਨ ਨੂੰ ਭਾਉਂਦੀ ਸੀ।

    ਇਨਹੀਂ ਕੀ ਕ੍ਰਿਪਾ ਕੇ ਸਜੇ ਹਮ ਹੈ,
    ਨਹੀਂ ਮੋ ਸੇ ਗਰੀਬ ਕਰੋਰ ਪਰੇ।।2।।
    ਜਬ ਲਗ ਖਾਲਸਾ ਰਹੇ ਨਿਆਰਾ।।
    ਤਬ ਲਗ ਤੇਜ ਦੀਉ ਮੈਂ ਸਾਰਾ।।
    ਜਬ ਇਹ ਗਹੈ ਬਿਪਰਨ ਕੀ ਰੀਤ।।
    ਮੈਂ ਨ ਕਰਉਂ ਇਨ ਕੀ ਪ੍ਰਤੀਤ।।

ਹਵਾਲੇ

Tags:

ਗੁਰੂ ਗੋਬਿੰਦ ਸਿੰਘਦਸਮ ਗ੍ਰੰਥ

🔥 Trending searches on Wiki ਪੰਜਾਬੀ:

ਬਾਬਾ ਦੀਪ ਸਿੰਘਯੂਰਪਭਾਰਤੀ ਉਪਮਹਾਂਦੀਪਪਟਿਆਲਾਅੱਲਾਪੁੜਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਰਾਜ (ਰਾਜ ਪ੍ਰਬੰਧ)ਪੰਜ ਤਖ਼ਤ ਸਾਹਿਬਾਨਮਟਕ ਹੁਲਾਰੇਗੈਲੀਲਿਓ ਗੈਲਿਲੀਕਰਤਾਰ ਸਿੰਘ ਸਰਾਭਾਦਲੀਪ ਸਿੰਘਫ਼ੀਚਰ ਲੇਖਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਜਪਾਨੀ ਭਾਸ਼ਾਸੀ.ਐਸ.ਐਸਅਲਗੋਜ਼ੇਦਿਵਾਲੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਭਾਰਤ ਦਾ ਆਜ਼ਾਦੀ ਸੰਗਰਾਮਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਏ. ਪੀ. ਜੇ. ਅਬਦੁਲ ਕਲਾਮਪਿਆਰਪੰਜਾਬੀ ਸਾਹਿਤ ਆਲੋਚਨਾਮਨੁੱਖੀ ਦੰਦਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬੀ ਨਾਟਕਪ੍ਰਯੋਗਵਾਦੀ ਪ੍ਰਵਿਰਤੀਮਾਨੀਟੋਬਾਫ਼ਾਰਸੀ ਭਾਸ਼ਾਪੰਜਾਬ ਦੀ ਰਾਜਨੀਤੀਲੋਕ ਕਾਵਿਭਾਈ ਧਰਮ ਸਿੰਘ ਜੀਗਣਤੰਤਰ ਦਿਵਸ (ਭਾਰਤ)ਨਵ-ਰਹੱਸਵਾਦੀ ਪੰਜਾਬੀ ਕਵਿਤਾਘੜਾਡਰਾਮਾਧਨੀ ਰਾਮ ਚਾਤ੍ਰਿਕਕਹਾਵਤਾਂਭ੍ਰਿਸ਼ਟਾਚਾਰਨਮੋਨੀਆਔਰੰਗਜ਼ੇਬਵਿਸ਼ਵਕੋਸ਼ਭਾਈ ਤਾਰੂ ਸਿੰਘਜਗਰਾਵਾਂ ਦਾ ਰੋਸ਼ਨੀ ਮੇਲਾਗ਼ਿਆਸੁੱਦੀਨ ਬਲਬਨਰਾਵਣਸ਼ਿਮਲਾਲੋਕਪੀਲੂਸੂਬਾ ਸਿੰਘਸੁਰਜੀਤ ਸਿੰਘ ਭੱਟੀਝੁੰਮਰਆਧੁਨਿਕ ਪੰਜਾਬੀ ਸਾਹਿਤਜੀਵਨੀਭਾਰਤਗੁਰੂ ਗ੍ਰੰਥ ਸਾਹਿਬਨਿਮਰਤ ਖਹਿਰਾਜਵਾਹਰ ਲਾਲ ਨਹਿਰੂਜਨੇਊ ਰੋਗਚਾਰ ਸਾਹਿਬਜ਼ਾਦੇਸੁਖ਼ਨਾ ਝੀਲਵਿਸਾਖੀਬਹਾਦੁਰ ਸ਼ਾਹ ਪਹਿਲਾਮਲੇਰੀਆਮਹਾਤਮਾ ਗਾਂਧੀਦੱਖਣੀ ਕੋਰੀਆਫ਼ਰੀਦਕੋਟ ਜ਼ਿਲ੍ਹਾਐਕਸ (ਅੰਗਰੇਜ਼ੀ ਅੱਖਰ)ਜੋਸ ਬਟਲਰਭਾਰਤ ਦਾ ਉਪ ਰਾਸ਼ਟਰਪਤੀਅਯਾਮਸਿੱਖ ਧਰਮ26 ਜਨਵਰੀਨੰਦ ਲਾਲ ਨੂਰਪੁਰੀਸਿਕੰਦਰ ਲੋਧੀਭਾਰਤ ਦਾ ਪ੍ਰਧਾਨ ਮੰਤਰੀ🡆 More