ਖ਼ਾਨ ਅਬਦੁਲ ਵਲੀ ਖ਼ਾਨ (ਪਸ਼ਤੋ: خان عبدالولي خان, Urdu: خان عبدالولی خان ਸਰਹੱਦੀ ਗਾਂਧੀ ਵਜੋਂ ਮਸ਼ਹੂਰ ਖ਼ਾਨ ਅਬਦੁਲ ਗੱਫ਼ਾਰ ਖ਼ਾਨ (1890 – 20 ਜਨਵਰੀ 1988), ਫ਼ਖਰ-ਏ-ਅਫ਼ਗਾਨ ਦੇ ਬੇਟੇ ਸਨ। ਉਹ ਆਪਣੇ ਪਿਤਾ ਦੇ ਕਾਰਕੁਨ.
ਅਤੇ ਬ੍ਰਿਟਿਸ਼ ਰਾਜ ਦੇ ਖਿਲਾਫ ਇੱਕ ਲੇਖਕ ਸਨ। ਉਹ ਜ਼ਿਲ੍ਹਾ ਚਾਰਸਦਾ ਵਿੱਚ ਆਤਮਾਨਜਈ ਸਥਾਨ ਉੱਤੇ ਪੈਦਾ ਹੋਏ ਸਨ। ਉਹਨਾਂ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਲਗਭਗ ਸੱਠ ਸਾਲ ਪਹਿਲਾਂ ਖ਼ੁਦਾਈ ਖ਼ਿਦਮਤਗਾਰ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਕੀਤੀ ਸੀ।
ਖ਼ਾਨ ਅਬਦੁਲ ਵਲੀ ਖ਼ਾਨ خان عبدالولي خان خان عبدالولی خان | |
---|---|
ਆਪੋਜੀਸ਼ਨ ਲੀਡਰ | |
ਦਫ਼ਤਰ ਵਿੱਚ 2 ਦਸੰਬਰ 1988 – 6 ਅਗਸਤ 1990 | |
ਤੋਂ ਪਹਿਲਾਂ | ਫ਼ਖ਼ਰ ਇਮਾਮ |
ਤੋਂ ਬਾਅਦ | ਬੇਨਜ਼ੀਰ ਭੁੱਟੋ |
ਦਫ਼ਤਰ ਵਿੱਚ 14 ਅਪਰੈਲ 1972 – 17 ਅਗਸਤ 1975 | |
ਤੋਂ ਪਹਿਲਾਂ | ਨੂਰਉਲ ਅਮੀਨ |
ਤੋਂ ਬਾਅਦ | ਸ਼ੇਰਬਾਜ਼ ਖ਼ਾਨ ਮਜ਼ਾਰੀ |
ਨਿੱਜੀ ਜਾਣਕਾਰੀ | |
ਜਨਮ | ਆਤਮਾਨਜਈ, ਬ੍ਰਿਟਿਸ਼ ਰਾਜ (ਹੁਣ ਪਾਕਿਸਤਾਨ) | 11 ਜਨਵਰੀ 1917
ਮੌਤ | 26 ਜਨਵਰੀ 2006 ਪੇਸ਼ਾਵਰ, ਖ਼ੈਬਰ ਪਖ਼ਤੁਨਖਵਾ, ਪਾਕਿਸਤਾਨ | (ਉਮਰ 89)
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ (ਪਹਿਲਾਂ 1947) ਨੈਸ਼ਨਲ ਅਵਾਮੀ ਪਾਰਟੀ (1957–1968) ਨੈਸ਼ਨਲ ਅਵਾਮੀ ਪਾਰਟੀ-ਵਲੀ (1968–1986) ਨੈਸ਼ਨਲ ਅਵਾਮੀ ਪਾਰਟੀ (1986–2006) |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਖਾਨ ਅਬਦੁਲ ਵਲੀ ਖਾਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.