ਖਣਿਜ

ਖਣਿਜ ਕੁਦਰਤੀ ਤੌਰ 'ਤੇ ਮਿਲਣ ਵਾਲਾ ਪਦਾਰਥ ਹੈ, ਜੋ ਠੋਸ, ਅਕਾਰਬਨਿਕ ਅਤੇ ਅਜੈਵਿਕ ਹੁੰਦਾ ਹੈ ਅਤੇ ਰਸਾਇਣਕ ਫਾਰਮੂਲੇ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਇਸ ਦੀ ਪਰਮਾਣੂ ਬਣਤਰ ਤਰਤੀਬਬੱਧ ਕਰਿਸਟਲ ਹੁੰਦੀ ਹੈ। ਇਹ ਇੱਕ ਚੱਟਾਨ ਤੋਂ ਭਿੰਨ ਹੁੰਦਾ ਹੈ, ਜੋ ਖਣਿਜਾਂ ਅਤੇ ਗੈਰ-ਖਣਿਜਾਂ ਦਾ ਇੱਕ ਸਮੂਹ ਹੋ ਸਕਦੀ ਹੈ ਅਤੇ ਉਸ ਦੀ ਇੱਕ ਖਾਸ ਰਸਾਇਣਕ ਰਚਨਾ ਨਹੀਂ ਹੁੰਦੀ।

ਖਣਿਜ
ਭਾਂਤ ਭਾਂਤ ਦੇ ਖਣਿਜ

ਵਿਗਿਆਨਕ ਤੌਰ 'ਤੇ ਖਣਿਜ ਕਹਾਉਣ ਖਾਤਰ ਹੇਠਾਂ ਲਿਖੇ ਗੁਣ ਚਾਹੀਦੇ ਹਨ:

  1. ਕੁਦਰਤੀ ਤੌਰ 'ਤੇ ਮਿਲਣ ਵਾਲਾ ਪਦਾਰਥ ਹੋਵੇ, ਆਦਮੀ ਦੁਆਰਾ ਪ੍ਰਯੋਗਸ਼ਾਲਾ ਵਿੱਚ ਨਾ ਬਣਾਇਆ ਹੋਵੇ।
  2. ਆਮ ਤਾਪਮਾਨ ਤੇ ਠੋਸ ਦਸ਼ਾ ਵਿੱਚ ਹੋਵੇ।
  3. ਜੈਵਕ ਰਚਨਾ ਵਾਲਾ ਨਾ ਹੋਵੇ, ਯਾਨੀ ਕਿਸੇ ਪ੍ਰਾਣੀ ਦੀ ਰਹਿੰਦ ਖੂਹੰਦ (ਹੱਡੀ, ਖੋਲ) ਨਾ ਹੋਵੇ।
  4. ਇਸ ਪਦਾਰਥ ਨੂੰ ਕਿਸੇ ਨਿਸ਼ਚਿਤ ਰਾਸਾਇਣਕ ਨਿਯਮ ਦੁਆਰਾ ਦੱਸਿਆ ਜਾ ਸਕੇ।
  5. ਇਸ ਦੇ ਪਰਮਾਣੂਆਂ ਦੀ ਬਣਤਰ ਇੱਕ ਨਿਸ਼ਚਿਤ ਤਰਤੀਬ ਵਿੱਚ ਹੋਵੇ।

ਹਵਾਲੇ

Tags:

ਠੋਸ

🔥 Trending searches on Wiki ਪੰਜਾਬੀ:

ਵੈਦਿਕ ਸਾਹਿਤਗੁਰਦੁਆਰਾ ਬਾਬਾ ਬਕਾਲਾ ਸਾਹਿਬਮਨੁੱਖੀ ਦੰਦਜੰਗਲੀ ਜੀਵਮਿਸਲਦਿਲਰੁਬਾਗ਼ਜ਼ਲਰਾਮਪੁਰਾ ਫੂਲਸ਼ਿਵ ਕੁਮਾਰ ਬਟਾਲਵੀਸਾਹਿਤ ਅਤੇ ਮਨੋਵਿਗਿਆਨਸਰੋਦਕਾਂਡਰਾਮਾਵੋਟ ਦਾ ਹੱਕਇਤਿਹਾਸਪੰਜਾਬੀ ਪਰਿਵਾਰ ਪ੍ਰਬੰਧਡੇਂਗੂ ਬੁਖਾਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਲੰਮੀ ਛਾਲਗ੍ਰਾਮ ਪੰਚਾਇਤਭਾਰਤ ਦਾ ਝੰਡਾਰਾਮਾਇਣਜੀ ਆਇਆਂ ਨੂੰਮਾਘੀਵਿੱਤੀ ਸੇਵਾਵਾਂਇਟਲੀਅਕਾਲੀ ਫੂਲਾ ਸਿੰਘਪੰਜਾਬੀ ਟੀਵੀ ਚੈਨਲਸੰਯੁਕਤ ਅਰਬ ਇਮਰਾਤੀ ਦਿਰਹਾਮਇਸਲਾਮਮਦਰ ਟਰੇਸਾਸੂਚਨਾ ਦਾ ਅਧਿਕਾਰ ਐਕਟ2020-2021 ਭਾਰਤੀ ਕਿਸਾਨ ਅੰਦੋਲਨਆਈ.ਐਸ.ਓ 4217ਗਿਆਨੀ ਸੰਤ ਸਿੰਘ ਮਸਕੀਨਬੀਬੀ ਸਾਹਿਬ ਕੌਰਹਰਿਆਣਾਗੁਰੂ ਅਰਜਨਮਾਤਾ ਗੁਜਰੀਅਜੀਤ ਕੌਰਭਾਰਤਪਹਿਲੀ ਐਂਗਲੋ-ਸਿੱਖ ਜੰਗਪੀ. ਵੀ. ਸਿੰਧੂਹੜੱਪਾਚਾਰ ਸਾਹਿਬਜ਼ਾਦੇ (ਫ਼ਿਲਮ)ਚਾਰ ਸਾਹਿਬਜ਼ਾਦੇਹਾਸ਼ਮ ਸ਼ਾਹਭਰਤਨਾਟਿਅਮਕੇਂਦਰੀ ਸੈਕੰਡਰੀ ਸਿੱਖਿਆ ਬੋਰਡਡਾ. ਹਰਿਭਜਨ ਸਿੰਘਬੋਹੜਅਲੋਚਕ ਰਵਿੰਦਰ ਰਵੀਬੰਗਲੌਰਚਿੰਤਪੁਰਨੀਪੰਜਾਬ ਦੀਆਂ ਲੋਕ-ਕਹਾਣੀਆਂਮਾਰਕਸਵਾਦਪੰਜਾਬੀ ਆਲੋਚਨਾਲੂਣਾ (ਕਾਵਿ-ਨਾਟਕ)ਕੁਲਫ਼ੀ (ਕਹਾਣੀ)ਮੀਡੀਆਵਿਕੀਬਾਬਾ ਜੀਵਨ ਸਿੰਘਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬੀ ਸਵੈ ਜੀਵਨੀਚੌਪਈ ਸਾਹਿਬਸਵਾਮੀ ਦਯਾਨੰਦ ਸਰਸਵਤੀਸਿੱਖਾਂ ਦੀ ਸੂਚੀਰੂੜੀਮਾਨਸਿਕ ਵਿਕਾਰਪੰਜਾਬਐਚਆਈਵੀਯੁਕਿਲਡਨ ਸਪੇਸਆਧੁਨਿਕ ਪੰਜਾਬੀ ਵਾਰਤਕਨਵ-ਰਹੱਸਵਾਦੀ ਪੰਜਾਬੀ ਕਵਿਤਾਨਿੱਜਵਾਚਕ ਪੜਨਾਂਵਡੇਕਡਰੱਗਪੱਛਮੀ ਪੰਜਾਬ🡆 More