ਕੰਪਿਊਟਰ ਕੀਬੋਰਡ

ਕੰਪਿਊਟਰ ਕੀਬੋਰਡ (ਜਾਂ ਆਮ ਤੌਰ 'ਤੇ ਸਿਰਫ਼ ਕੀਬੋਰਡ) ਕੰਪਿਊਟਰ ਦਾ ਇੱਕ ਇਨਪੁਟ ਜੰਤਰ ਹੈ। ਇਹ ਇੱਕ ਟਾਇਪਰਾਈਟਰ-ਕਿਸਮ ਦਾ ਯੰਤਰ ਹੁੰਦਾ ਹੈ। ਇਸ ਤੇ ਬਟਨ ਲੱਗੇ ਹੁੰਦੇ ਹਨ ਜਿਹਨਾਂ ਦੀ ਮਦਦ ਨਾਲ਼ ਡੈਟਾ ਜਾਂ ਹਦਾਇਤਾਂ ਕੰਪਿਊਟਰ ਵਿੱਚ ਦਾਖ਼ਲ ਕੀਤੀਆਂ ਜਾਂਦੀਆਂ ਹਨ। ਇਹ ਬਟਨ ਇਲੈਕਟ੍ਰਾਨਿਕ ਸਵਿੱਚ ਦਾ ਕੰਮ ਕਰਦੇ ਹਨ ਅਤੇ ਦਬਾਣ ਉੱਤੇ ਕੰਪਿਊਟਰ ਨੂੰ ਇੱਕ ਖ਼ਾਸ ਡਿਜਿਟਲ ਸੰਕੇਤ (ਬਾਇਟ) ਭੇਜਦੇ ਹਨ ਜੋ ਕਿ ਦਬਾਈ ਗਈ ਕੁੰਜੀ ਦੀ ਪਛਾਣ ਹੁੰਦੀ ਹੈ।

ਕੰਪਿਊਟਰ ਕੀਬੋਰਡ
ਕੰਪਿਊਟਰ ਕੀਬੋਰਡ ਤੇ ਟਾਈਪ

Tags:

ਕੰਪਿਊਟਰ

🔥 Trending searches on Wiki ਪੰਜਾਬੀ:

ਭਾਈ ਤਾਰੂ ਸਿੰਘਲੇਖਕਹਿੰਦੂ ਧਰਮ ਦਾ ਇਤਿਹਾਸ1772ਭਾਸ਼ਾ ਵਿਗਿਆਨਕਾਵਿ ਦੇ ਹੇਤੂਮਹਿਮੂਦ ਗਜ਼ਨਵੀਗੁਰੂ ਰਾਮਦਾਸਸਿਕੰਦਰ ਮਹਾਨਪੰਜਾਬੀ ਲੋਕ ਕਾਵਿਚੰਡੀਗੜ੍ਹਅਲੋਪ ਹੋ ਰਹੇ ਵਿਰਾਸਤੀ ਖੇਤੀ ਸੰਦ ਸਾਧਨਡਰਾਮਾਜਗਰਾਵਾਂ ਦਾ ਰੋਸ਼ਨੀ ਮੇਲਾਭਾਸ਼ਾਸਦਾ ਕੌਰਦਿੱਲੀਮੂੰਗਾ ਚਟਾਨਯਾਹੂ! ਮੇਲਲੂਣਾ (ਕਾਵਿ-ਨਾਟਕ)ਸ਼ਬਦ-ਜੋੜਭਾਰਤ ਦਾ ਇਤਿਹਾਸਪੰਜਾਬਹਾਸ਼ਮ ਸ਼ਾਹਸ੍ਰੀਲੰਕਾਪੰਜਾਬ ਦੇ ਲੋਕ-ਨਾਚਮਲੇਰੀਆਦਸਤਾਰਗੁਰੂ ਨਾਨਕਟੇਬਲ ਟੈਨਿਸਸੁੰਦਰੀਦਸਮ ਗ੍ਰੰਥਰੌਲਟ ਐਕਟਛਪਾਰ ਦਾ ਮੇਲਾਅਲੰਕਾਰ ਸੰਪਰਦਾਇਆਈ.ਬੀ.ਐਮਗੁਰਬਾਣੀ ਦਾ ਰਾਗ ਪ੍ਰਬੰਧਇੰਸਟਾਗਰਾਮਡੇਵਿਡਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾਮੱਧਕਾਲੀਨ ਪੰਜਾਬੀ ਸਾਹਿਤਬਾਬਾ ਵਜੀਦਮਾਂ ਬੋਲੀਪੰਜਾਬ ਦੀਆਂ ਵਿਰਾਸਤੀ ਖੇਡਾਂਸਨੀ ਲਿਓਨਹਾਰਮੋਨੀਅਮਮਈ ਦਿਨਤਲਵੰਡੀ ਸਾਬੋਲੈਰੀ ਪੇਜਭਾਈ ਰੂਪਾਕੰਬੋਜਸੱਤਾ ਤੇ ਬਲਬੰਡ ਡੂਮਗੁਰਦੁਆਰਾ ਗੁਰੂ ਕਾ ਬਾਗਯਮਨਰਾਜਧਾਨੀਭਾਰਤ ਦਾ ਝੰਡਾਅੱਜ ਆਖਾਂ ਵਾਰਿਸ ਸ਼ਾਹ ਨੂੰਜਰਗ ਦਾ ਮੇਲਾਊਠਰਣਜੀਤ ਸਿੰਘਬਾਬਾ ਬੁੱਢਾ ਜੀਮਧਾਣੀਚਿੱਟੀ ਕਬੂਤਰੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬੀ ਧੁਨੀਵਿਉਂਤਪਲੈਟੋ ਦਾ ਕਲਾ ਸਿਧਾਂਤਲਿੰਗ ਸਮਾਨਤਾਸ੍ਰੀ ਮੁਕਤਸਰ ਸਾਹਿਬਸੋਵੀਅਤ ਯੂਨੀਅਨਸਵਾਹਿਲੀ ਭਾਸ਼ਾਵਿਜੈਨਗਰ ਸਾਮਰਾਜਲੋਕ ਕਾਵਿਸਢੌਰੇ ਦੀ ਲੜਾਈਗੋਰਖਨਾਥਹਿੰਦੂਮਿਰਗੀਚੀਨੀ ਭਾਸ਼ਾਸਮਰਕੰਦ🡆 More