ਕੰਡੋਮ

ਕੰਡੋਮ (condom) ਮਨੁੱਖੀ ਇਸਤੇਮਾਲ ਲਈ ਇੱਕ ਗੈਰ ਕੁਦਰਤੀ ਗਰਭਧਾਰਨ ਰੋਕੂ ਸਾਧਨ ਹੈ। ਇਹ ਸੰਭੋਗ ਕਿਰਿਆ ਦੌਰਾਨ ਵਰਤਿਆ ਜਾਣ ਵਾਲਾ ਸਾਧਨ ਹੈ ਜਿਸ ਦੀ ਵਰਤੋਂ ਨਾਲ ਗਰਭਧਾਰਨ ਅਤੇ ਲਿੰਗ ਸੰਬੰਧਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੱਡੀ ਸੁਰੱਖਿਆ ਮਿਲਦੀ ਹੈ। ਕੰਡੋਮ ਨੂੰ ਭਾਰਤ ਵਿੱਚ ਨਿਰੋਧ ਵੀ ਕਿਹਾ ਜਾਂਦਾ ਹੈ।ਨਿਰੋਧ ਜਨਸੰਖਿਆ ਵਾਧੇ ਨੂੰ ਕਾਬੂ ਹੇਠ ਲਿਆਉਣ ਲਈ ਸਰਕਾਰੀ ਤੌਰ 'ਤੇ ਮੁਫਤ ਵੰਡੇ ਜਾਣ ਵਾਲੇ ਕੰਡੋਮ ਦਾ ਵਪਾਰਕ ਨਾਂ ਹੈ।

ਕੰਡੋਮ
ਕੰਡੋਮ
A rolled-up condom
ਪਿਛੋਕੜ
ਉਚਾਰਨ/ˈkɒndəm/ or ਯੂਕੇ: /ˈkɒndɒm/
ਕਿਸਮBarrier
ਪਹਿਲੀ ਵਰਤੋਂAncient
Rubber: 1855
Latex: 1920s
Polyurethane: 1994
Polyisoprene: 2008
Pregnancy rates (first year, latex)
ਪੂਰਨ ਸਹੀ ਵਰਤੋਂ2%
ਪ੍ਰਕਾਰੀ ਵਰਤੋਂ18%
ਵਰਤੋਂ
ਵਰਤੋਂਕਾਰ ਚੇਤਾਵਨੀਆਂLatex condoms damaged by oil-based lubricants
ਲਾਭ ਤੇ ਹਾਨੀਆਂ
STI protectionYes
ਫਾਇਦੇNo health care visits required

ਹਵਾਲੇ

Tags:

🔥 Trending searches on Wiki ਪੰਜਾਬੀ:

ਟੀਚਾਵਿਲੀਅਮ ਸ਼ੇਕਸਪੀਅਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰਮੁਖੀ ਲਿਪੀਨਾਟਕ (ਥੀਏਟਰ)ਉਰਦੂਵਿਕੀਪੀਡੀਆਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮੌਲਿਕ ਅਧਿਕਾਰਛਪਾਰ ਦਾ ਮੇਲਾਲੈਨਿਨਵਾਦਮਾਰਕਸਵਾਦੀ ਪੰਜਾਬੀ ਆਲੋਚਨਾਖੋਜਪਰਸ਼ੂਰਾਮਰਾਜਾ ਸਾਹਿਬ ਸਿੰਘਨਾਵਲਡਾ. ਜਸਵਿੰਦਰ ਸਿੰਘਸ਼ੇਰ ਸਿੰਘਯਥਾਰਥਵਾਦ (ਸਾਹਿਤ)ਪੰਜਾਬ ਦੀ ਕਬੱਡੀਸ਼ਿਵ ਕੁਮਾਰ ਬਟਾਲਵੀਗੁਰਮੁਖੀ ਲਿਪੀ ਦੀ ਸੰਰਚਨਾਗੋਇੰਦਵਾਲ ਸਾਹਿਬਬਵਾਸੀਰਸੀ++ਚਾਰ ਸਾਹਿਬਜ਼ਾਦੇ (ਫ਼ਿਲਮ)ਲੋਕਰਾਜਭਾਰਤੀ ਰੁਪਈਆਪੰਜਾਬੀ ਰੀਤੀ ਰਿਵਾਜਇੰਸਟਾਗਰਾਮਰੋਹਿਤ ਸ਼ਰਮਾਧਰਮਉੱਚਾਰ-ਖੰਡਮੇਖਅਕਾਲੀ ਫੂਲਾ ਸਿੰਘਮੁਗ਼ਲ ਸਲਤਨਤਗਿਆਨੀ ਦਿੱਤ ਸਿੰਘਸਿੱਖ ਧਰਮਦੁੱਲਾ ਭੱਟੀਪੰਜਾਬੀ ਨਾਵਲ ਦਾ ਇਤਿਹਾਸਗੁਰੂ ਅੰਗਦਸਵਿੰਦਰ ਸਿੰਘ ਉੱਪਲਜਸਵੰਤ ਸਿੰਘ ਕੰਵਲਗੱਤਕਾਲੰਮੀ ਛਾਲਪੱਤਰਕਾਰੀਲੋਕ ਵਿਸ਼ਵਾਸ਼ਵਿੰਸੈਂਟ ਵੈਨ ਗੋਦ ਵਾਰੀਅਰ ਕੁਈਨ ਆਫ਼ ਝਾਂਸੀਪੰਜਾਬੀ ਮੁਹਾਵਰੇ ਅਤੇ ਅਖਾਣਬਾਬਾ ਦੀਪ ਸਿੰਘਬਿਧੀ ਚੰਦਕ੍ਰਿਕਟਪੰਜ ਤਖ਼ਤ ਸਾਹਿਬਾਨਬਲਵੰਤ ਗਾਰਗੀਹਲਫੀਆ ਬਿਆਨਵਿਅੰਜਨ ਗੁੱਛੇਈਸਟ ਇੰਡੀਆ ਕੰਪਨੀਸਾਈਬਰ ਅਪਰਾਧਦਿਨੇਸ਼ ਸ਼ਰਮਾਕਿਰਿਆਮਝੈਲਗੁਰਦਾਸ ਨੰਗਲ ਦੀ ਲੜਾਈਡਾ. ਮੋਹਨਜੀਤਪਰਿਵਾਰਨਾਂਵਪੰਜਾਬ, ਭਾਰਤ ਦੇ ਜ਼ਿਲ੍ਹੇ2003ਜਰਮਨੀਬੁੱਧ ਧਰਮਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਵੈੱਬਸਾਈਟਭਗਤ ਨਾਮਦੇਵਮਾਂਭਾਰਤ🡆 More