ਕ੍ਰਿਸਟੋਫਰ ਮਾਰਲੋਵ

ਕ੍ਰਿਸਟੋਫਰ ਮਾਰਲੋਵ (26 ਫ਼ਰਵਰੀ 1564 – 30 ਮਈ 1593) ਏਲਿਜ਼ਾਬੇਥਨ ਕਾਲ ਦਾ ਇੱਕ ਅੰਗਰੇਜ਼ੀ ਕਵੀ, ਨਾਟਕਕਾਰ ਅਤੇ ਅਨੁਵਾਦਕ ਸੀ। ਇਸਨੇ ਵਿਲੀਅਮ ਸ਼ੇਕਸਪੀਅਰ ਨੂੰ ਬਹੁਤ ਪ੍ਰਭਾਵਿਤ ਕੀਤਾ।

ਕ੍ਰਿਸਟੋਫਰ ਮਾਰਲੋਵ
ਕ੍ਰਿਸਟੋਫਰ ਮਾਰਲੋਵ ਦਾ ਇੱਕ ਅਗਿਆਤ ਪੋਰਟਰੇਟ ਕਾਰਪਸ ਕ੍ਰਿਸਟੀ ਕਾਲਜ, ਕੈਮਬ੍ਰਿਜ
ਕ੍ਰਿਸਟੋਫਰ ਮਾਰਲੋਵ ਦਾ ਇੱਕ ਅਗਿਆਤ ਪੋਰਟਰੇਟ ਕਾਰਪਸ ਕ੍ਰਿਸਟੀ ਕਾਲਜ, ਕੈਮਬ੍ਰਿਜ
ਜਨਮ26 ਫ਼ਰਵਰੀ 1564
ਕੈਂਟਰਬਰੀ, ਇੰਗਲੈਂਡ
ਮੌਤ30 ਮਈ 1593 (ਉਮਰ 29)
ਡੈਪਟਫ਼ੋਰਡ, ਇੰਗਲੈਂਡ
ਕਿੱਤਾਨਾਟਕਕਾਰ, ਕਵੀ
ਰਾਸ਼ਟਰੀਅਤਾਅੰਗਰੇਜ਼ੀ
ਕਾਲcirca 1586–93
ਸਾਹਿਤਕ ਲਹਿਰਅੰਗਰੇਜ਼ੀ ਰੈਨੇਸਾਂਸ ਥੀਏਟਰ
ਪ੍ਰਮੁੱਖ ਕੰਮਹੀਰੋ ਅਤੇ ਲੀਐਂਡਰ, ਐਡਵਰਡ ਦੂਜਾ, ਡਾਕਟਰ ਫਾਸਟਸ (ਨਾਟਕ)
ਦਸਤਖ਼ਤ
ਕ੍ਰਿਸਟੋਫਰ ਮਾਰਲੋਵ

ਸ਼ੁਰੂਆਤੀ ਜ਼ਿੰਦਗੀ

ਮਾਰਲੋਵ ਦਾ ਜਨਮ ਮੋਚੀ ਜਾਨ ਮਾਰਲੋਵ ਅਤੇ ਕੈਥਰੀਨ ਦੇ ਘਰ ਕੈਂਟਰਬਰੀ ਵਿੱਚ ਹੋਇਆ ਸੀ। ਮਾਰਲੋਵ ਦੇ ਜਨਮ ਦੀ ਮਿਤੀ ਪਤਾ ਨਹੀ, ਪਰ ਉਸ ਨੇ 26 ਫਰਵਰੀ ਨੂੰ 1564 ਨੂੰ ਬਪਤਿਸਮਾ ਲਿਆ, ਅਤੇ ਕੁਝ ਦਿਨ ਪਹਿਲਾਂ ਹੀ ਜਨਮ ਹੋਇਆ ਹੋਣ ਦੀ ਸੰਭਾਵਨਾ ਹੈ। ਵਿਲੀਅਮ ਸ਼ੇਕਸਪੀਅਰ ਨੇ ਸਟ੍ਰੈਟਫੋਰਡ-ਆਨ-ਏਵਨ ਵਿੱਚ 26 ਅਪ੍ਰੈਲ ਨੂੰ 1564 ਨੂੰ ਬਪਤਿਸਮਾ ਲਿਆ ਸੀ। ਇਸ ਤਰ੍ਹਾਂ ਮਾਰਲੋਵ ਉਸ ਤੋਂ ਸਿਰਫ ਦੋ ਮਹੀਨੇ ਵੱਡਾ ਸੀ।

ਰਚਨਾਵਾਂ

ਰਚਨਾ ਦੇ ਲਈ ਦਰਜ ਤਾਰੀਖਾਂ ਲਗਭਗ ਹਨ.

ਨਾਟਕ

  • Dido, Queen of Carthage (c.1586) (ਸੰਭਵ ਤੌਰ ਤੇ ਥਾਮਸ ਨੈਸ਼ ਦੇ ਨਾਲ ਮਿਲ ਕੇ ਲਿਖੀ)
  • Tamburlaine (play)|Tamburlaine, ਭਾਗ 1 (c.1587)
  • Tamburlaine (play)|Tamburlaine, ਭਾਗ 2 (c.1587–1588)
  • The Jew of Malta (c.1589)
  • The Tragical History of Doctor Faustus (c.1589, ਜਾਂ, c.1593)
  • Edward II (play) (c.1592)
  • The Massacre at Paris (c.1593

ਕਵਿਤਾ

  • ਲੂਕਾਨਸ ਦੀ ਫਰਾਸਾਲੀਆ ਦਾ ਅੰਗਰੇਜ਼ੀ ਅਨੁਵਾਦ
  • ਓਵਿਦ ਦੀ ਐਲਿਜੀਜ਼ ਦਾ ਅੰਗਰੇਜ਼ੀ ਅਨੁਵਾਦ
  • "ਦ ਪੈਸ਼ਨੇਟ ਸ਼ੈਫਰਡ ਟੂ ਹਿਜ ਲਵ"
  • ਹੀਰੋ ਐਂਡ ਲੀਐਂਡਰ (ਕਵਿਤਾ)

ਹਵਾਲੇ

Tags:

ਕ੍ਰਿਸਟੋਫਰ ਮਾਰਲੋਵ ਸ਼ੁਰੂਆਤੀ ਜ਼ਿੰਦਗੀਕ੍ਰਿਸਟੋਫਰ ਮਾਰਲੋਵ ਰਚਨਾਵਾਂਕ੍ਰਿਸਟੋਫਰ ਮਾਰਲੋਵ ਹਵਾਲੇਕ੍ਰਿਸਟੋਫਰ ਮਾਰਲੋਵਵਿਲੀਅਮ ਸ਼ੇਕਸਪੀਅਰ

🔥 Trending searches on Wiki ਪੰਜਾਬੀ:

ਭਾਈ ਘਨੱਈਆਜਯਾ ਕਿਸ਼ੋਰੀਰਿਗਵੇਦਅਕਬਰਮੈਂ ਹੁਣ ਵਿਦਾ ਹੁੰਦਾ ਹਾਂਸਿੱਖ ਧਰਮ ਦਾ ਇਤਿਹਾਸਭੱਟਾਂ ਦੇ ਸਵੱਈਏਰੂਸੀ ਇਨਕਲਾਬਪੰਜਾਬੀ ਨਾਟਕਬੱਚੇਦਾਨੀ ਦਾ ਮੂੰਹਏਕਾਦਸੀ ਮਹਾਤਮਲਾਲ ਕਿਲ੍ਹਾਅਧਾਰਗੁਰਮਤ ਕਾਵਿ ਦੇ ਭੱਟ ਕਵੀਗੜ੍ਹਸ਼ੰਕਰਗੈਲੀਲਿਓ ਗੈਲਿਲੀਰੂਸੀ ਰੂਪਵਾਦਬਿਲਨਿਹੰਗ ਸਿੰਘਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਆਧੁਨਿਕ ਪੰਜਾਬੀ ਕਵਿਤਾਪ੍ਰੋਫ਼ੈਸਰ ਮੋਹਨ ਸਿੰਘਪਰਮਾਣੂਮਾਨਸਾ ਜ਼ਿਲ੍ਹਾ, ਭਾਰਤਦੁੱਲਾ ਭੱਟੀਵਿਸ਼ਵ ਜਲ ਦਿਵਸਨਨਕਾਣਾ ਸਾਹਿਬਚਮਾਰਖਾਦਭਗਤ ਧੰਨਾ ਜੀਵਰਿਆਮ ਸਿੰਘ ਸੰਧੂਪਟਿਆਲਾਨਾਂਵਮਹੀਨਾਸ੍ਰੀ ਚੰਦਪਵਨ ਹਰਚੰਦਪੁਰੀਸੇਵਾਸ਼ਬਦ ਅਲੰਕਾਰਪੰਜਾਬੀ ਸੂਫ਼ੀ ਕਵੀਗ਼ਜ਼ਲਉਪਭਾਸ਼ਾਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਇੰਟਰਨੈੱਟਨਿੱਕੀ ਕਹਾਣੀਪ੍ਰਗਤੀਵਾਦਮਾਲਵਾ (ਪੰਜਾਬ)ਆਧੁਨਿਕਤਾਪਹਿਲੀ ਐਂਗਲੋ-ਸਿੱਖ ਜੰਗਮਾਰਕਸਵਾਦੀ ਸਾਹਿਤ ਆਲੋਚਨਾਪੁਆਧੀ ਉਪਭਾਸ਼ਾਰਣਜੀਤ ਸਿੰਘ ਕੁੱਕੀ ਗਿੱਲਵਿਧਾਬਹਾਦੁਰ ਸ਼ਾਹ ਪਹਿਲਾਵਾਤਾਵਰਨ ਵਿਗਿਆਨਪ੍ਰਦੂਸ਼ਣਸੱਸੀ ਪੁੰਨੂੰਮਾਣੂਕੇਹਾੜੀ ਦੀ ਫ਼ਸਲਲੋਂਜਾਈਨਸਇਸ਼ਤਿਹਾਰਬਾਜ਼ੀਸਿੱਠਣੀਆਂਕਰਨ ਔਜਲਾਬਲੂਟੁੱਥਕੌਰ (ਨਾਮ)ਦੋਆਬਾਮਾਰਕਸਵਾਦਪ੍ਰਯੋਗਵਾਦੀ ਪ੍ਰਵਿਰਤੀਸਾਰਾਗੜ੍ਹੀ ਦੀ ਲੜਾਈਜਲ੍ਹਿਆਂਵਾਲਾ ਬਾਗ ਹੱਤਿਆਕਾਂਡਵਾਰਤਕਬੁੱਲ੍ਹੇ ਸ਼ਾਹਰਾਘਵਨਅਲਾਉੱਦੀਨ ਖ਼ਿਲਜੀਵਿਧੀ ਵਿਗਿਆਨਹਰਿਮੰਦਰ ਸਾਹਿਬ🡆 More