ਭਾਰਤ ਕ੍ਰਿਮਿਨਲ ਪ੍ਰੋਸੀਜਰ ਕੋਡ

ਕ੍ਰਿਮਿਨਲ ਪ੍ਰੋਸੀਜਰ ਕੋਡ ਭਾਰਤ ਦਾ ਇੱਕ ਅਪਰਾਧਿਕ ਕਾਨੂੰਨ ਹੈ। ਇਹ 1973 ਵਿੱਚ ਬਣਿਆ ਅਤੇ 1 ਅਪ੍ਰੈਲ 1974 ਨੂੰ ਲਾਗੂ ਹੋਇਆ। ਇਸ ਵਿੱਚ ਕਿਸੇ ਜੁਰਮ ਨਾਲ ਸਬੰਧਿਤ ਕਾਰਵਾਈ ਦੱਸੀ ਗਈ ਹੈ।

ਇਸ ਐਕਟ ਵਿੱਚ 484 ਧਾਰਾਵਾਂ, 2 ਅਨਸੂਚੀਆਂ ਅਤੇ 45 ਫਾਰਮ ਹਨ। ਧਾਰਾਵਾਂ ਨੂੰ 37 ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਇੱਕ ਪ੍ਰੋਸ਼ੀਜ਼ਰਲ ਕਾਨੂੰਨ ਹੈ ਜੋ ਦਸਦਾ ਹੈ ਕਿ ਕਿਸੇ ਜੁਰਮ ਹੋਣ ਸਮੇਂ ਪਹਿਲੀ ਸੂਚਨਾ ਰਿਪੋਰਟ ਲਿਖਵਾਉਣ ਤੋਂ ਲੈ ਕੇ ਜੁਰਮ ਨਾਲ ਸਬੰਧਤ ਸਜਾਂ ਦੇਣ ਤੱਕ ਤੇ ਫਿਰ ਉੱਚ ਅਦਾਲਤ ਵਿੱਚ ਅਪੀਲ ਪਾਉਣ ਤੱਕ ਸਾਰਾ ਪ੍ਰੋਸ਼ੀਜਰ ਕਿਸ ਤਰਾਂ ਚਲਦਾ ਹੈ, ਜੇ ਸਧਾਰਨ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਇਹ ਕਾਨੂੰਨ ਦਸਦਾ ਹੈ ਕਿ ਜੁਰਮ ਹੋਣ ਤੋਂ ਸਜਾ ਹੋਣ ਤੱਕ ਕਿਹੜੇ-ਕਿਹੜੇ ਸਟੈਪ ਲੈਣੇ ਪੈਂਦੇ ਹਨ ਜੋ ਕਿ ਇਸ ਕਾਨੂੰਨ ਦੇ 37 ਅਧਿਆਇ ਤੇ 484 ਥਰਾਵਾਂ ਵਿੱਚ ਦਿੱਤੇ ਹਨ।

ਹਵਾਲੇ

Tags:

ਜੁਰਮਭਾਰਤ

🔥 Trending searches on Wiki ਪੰਜਾਬੀ:

ਚੇਤਨ ਸਿੰਘ ਜੌੜਾਮਾਜਰਾਚਮਾਰਸੋਮਨਾਥ ਲਾਹਿਰੀਲੋਹੜੀਭਾਰਤ ਦਾ ਰਾਸ਼ਟਰਪਤੀਮਾਰਕਸਵਾਦਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸਾਹਿਤ ਅਤੇ ਇਤਿਹਾਸਘੋੜਾਸਦਾਮ ਹੁਸੈਨਫ਼ਿਰੋਜ਼ਸ਼ਾਹ ਦੀ ਲੜਾਈਕਰਨ ਔਜਲਾਮੁੱਖ ਸਫ਼ਾਪ੍ਰੀਤੀ ਜ਼ਿੰਟਾਰਾਜਸਥਾਨਮਲਾਲਾ ਯੂਸਫ਼ਜ਼ਈਮਨੁੱਖਸੈਮਸੰਗਚੰਦਰਯਾਨ-3ਜੈਵਿਕ ਖੇਤੀਨਿਮਰਤ ਖਹਿਰਾਧਰਤੀਰੋਗਮਾਰਕਸਵਾਦੀ ਸਾਹਿਤ ਅਧਿਐਨਜੋੜ (ਸਰੀਰੀ ਬਣਤਰ)1912ਪ੍ਰਿਅੰਕਾ ਚੋਪੜਾਢਿੱਡ ਦਾ ਕੈਂਸਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਚਾਰ ਸਾਹਿਬਜ਼ਾਦੇਹੁਮਾਬੱਚਾਪੰਜਾਬੀ ਲੋਕ ਨਾਟਕ1910ਸੋਹਣੀ ਮਹੀਂਵਾਲਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅੰਗਰੇਜ਼ੀ ਬੋਲੀ23 ਦਸੰਬਰਨਾਗਰਿਕਤਾਇੰਸਟਾਗਰਾਮਧਰਮ੧੯੨੦ਧੁਨੀ ਸੰਪ੍ਰਦਾਸਵਰਾਜਬੀਰਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਕਵਿਤਾਕਬੀਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੇਜ਼ (ਫ਼ਿਲਮ ਉਤਸ਼ਵ)ਅੱਜ ਆਖਾਂ ਵਾਰਿਸ ਸ਼ਾਹ ਨੂੰਉੱਤਰਾਖੰਡਮਨੁੱਖ ਦਾ ਵਿਕਾਸਨਿਊਯਾਰਕ ਸ਼ਹਿਰਲਾਇਬ੍ਰੇਰੀਪੰਜਾਬੀ ਸੂਫ਼ੀ ਸਿਲਸਿਲੇਨਾਟਕ (ਥੀਏਟਰ)ਗੁਰਦਿਆਲ ਸਿੰਘ੧੯੧੬ਡਾ. ਹਰਿਭਜਨ ਸਿੰਘ1981ਹਰਿੰਦਰ ਸਿੰਘ ਮਹਿਬੂਬ੧੯੧੮ਨਿਊਜ਼ੀਲੈਂਡ26 ਅਕਤੂਬਰਸਿੰਘ ਸਭਾ ਲਹਿਰਸਾਕਾ ਗੁਰਦੁਆਰਾ ਪਾਉਂਟਾ ਸਾਹਿਬਬਾਸਕਟਬਾਲਕਣਕ🡆 More