ਕੈਲਾਸ਼ ਖੇਰ

ਕੈਲਾਸ਼ ਖੇਰ (ਜਨਮ 7 ਜੁਲਾਈ 1973) ਇੱਕ ਭਾਰਤੀ ਗਾਇਕ ਹੈ ਜਿਸਦਾ ਅੰਦਾਜ਼ ਭਾਰਤੀ ਲੋਕ ਗਾਇਕੀ ਤੋਂ ਪ੍ਰਭਾਵਿਤ ਹੈ। ਇਸਨੇ 18 ਬੋਲੀਆਂ ਵਿੱਚ ਗੀਤ ਗਾਏ ਹਨ ਅਤੇ ਬਾਲੀਵੁੱਡ ਦੀਆਂ 300 ਤੋਂ ਵੱਧ ਫਿਲਮਾਂ ਵਿੱਚ ਗੀਤ ਗਾਏ ਹਨ। ਇਹ ਕਵਾਲੀ ਗਾਇਕ ਨੁਸਰਤ ਫਤਹਿ ਅਲੀ ਖਾਨ ਅਤੇ ਸ਼ਾਸਤਰੀ ਸੰਗੀਤਕਾਰ ਕੁਮਾਰ ਗੰਧਰਵ ਤੋਂ ਬਹੁਤ ਪ੍ਰੇਰਿਤ ਹੋਇਆ ਹੈ।

ਕੈਲਾਸ਼ ਖੇਰ
ਕੈਲਾਸ਼ ਖੇਰ
ਜਾਣਕਾਰੀ
ਜਨਮ (1973-07-07) 7 ਜੁਲਾਈ 1973 (ਉਮਰ 50)
ਮੇਰਠ,ਉੱਤਰ ਪ੍ਰਦੇਸ਼, ਭਾਰਤ
ਵੰਨਗੀ(ਆਂ)ਬਾਲੀਵੁੱਡ, ਸੂਫੀ
ਕਿੱਤਾਗਾਇਕ, ਗੀਤਕਾਰ, ਸੰਗੀਤਕਾਰ
ਸਾਜ਼ਆਵਾਜ਼, ਹਰਮੋਨੀਅਮ
ਸਾਲ ਸਰਗਰਮ2003–ਹੁਣ ਤੱਕ
ਵੈਂਬਸਾਈਟwww.kailashkher.com

ਮੁੱਢਲੀ ਜ਼ਿੰਦਗੀ

ਕੈਲਾਸ਼ ਨੇ ਆਪਣੇ ਬਚਪਨ ਵਿੱਚ ਹੀ ਸੰਗੀਤ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਕੈਲਾਸ਼ ਖੇਰ ਸੰਗੀਤ ਮਾਹੌਲ ਵਿੱਚ ਪਲਿਆ ਸੀ, ਅਤੇ ਉਸ ਨੂੰ ਸਕੂਲ ਦੇ ਦਿਨ ਤੋਂ ਹੀ, ਸੰਗੀਤ ਦੀ ਚੇਟਕ ਲੱਗ ਗਈ ਸੀ। ਉਹ ਸਾਰਾ ਸਾਰਾ ਦਿਨ ਆਪਣੇ ਪਿਤਾ ਦੇ ਭਾਰਤੀ ਲੋਕ ਗੀਤ ਸੁਣਿਆ ਕਰਦਾ ਸੀ।

ਹਵਾਲੇ}

Tags:

19737 ਜੁਲਾਈਕੁਮਾਰ ਗੰਧਰਵਗਾਇਕਨੁਸਰਤ ਫਤਹਿ ਅਲੀ ਖਾਨਭਾਰਤੀ ਲੋਕ

🔥 Trending searches on Wiki ਪੰਜਾਬੀ:

ਸਾਹਿਤ ਅਕਾਦਮੀ ਇਨਾਮਗੁਰਦੁਆਰਾ ਕੂਹਣੀ ਸਾਹਿਬਸਵਰਾਜਬੀਰਪੰਜਾਬ (ਭਾਰਤ) ਵਿੱਚ ਖੇਡਾਂਕੁਲਬੀਰ ਸਿੰਘ ਕਾਂਗਸੁਲਤਾਨ ਬਾਹੂਸਾਵਿਤਰੀ ਬਾਈ ਫੁਲੇਜਰਮਨੀਚਾਰ ਸਾਹਿਬਜ਼ਾਦੇ (ਫ਼ਿਲਮ)ਸਤਿੰਦਰ ਸਰਤਾਜਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਗਿਆਨ ਪ੍ਰਬੰਧਨਯੋਗਾਸਣਸਮਾਜਪਵਿੱਤਰ ਪਾਪੀ (ਨਾਵਲ)ਆਰ ਸੀ ਟੈਂਪਲਮਹਿੰਦਰ ਸਿੰਘ ਧੋਨੀਵਿਸਾਖੀਨਿਊਯਾਰਕ ਸ਼ਹਿਰਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲਮੌਲਿਕ ਅਧਿਕਾਰਪੇਰੀਯਾਰ ਈ ਵੀ ਰਾਮਾਸਾਮੀਭੀਮਰਾਓ ਅੰਬੇਡਕਰਸਾਕਾ ਗੁਰਦੁਆਰਾ ਪਾਉਂਟਾ ਸਾਹਿਬਸ਼ਰਾਬ ਦੇ ਦੁਰਉਪਯੋਗਪੰਜਾਬੀ ਖੋਜ ਦਾ ਇਤਿਹਾਸਲੂਣਾ (ਕਾਵਿ-ਨਾਟਕ)ਛਪਾਰ ਦਾ ਮੇਲਾਗੁਰਬਖ਼ਸ਼ ਸਿੰਘ ਫ਼ਰੈਂਕਜਵਾਹਰ ਲਾਲ ਨਹਿਰੂਬਲਕੌਰ ਸਿੰਘਗੁਰਮੁਖੀ ਲਿਪੀਦਿਲਜੀਤ ਦੋਸਾਂਝਕਾਵਿ ਦੇ ਭੇਦਲੰਮੀ ਛਾਲਧਨੀ ਰਾਮ ਚਾਤ੍ਰਿਕਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਕਾਰਕਬਾਬਾ ਬਕਾਲਾਰਾਜਾ ਪੋਰਸਸ਼ਰਾਬਪੰਜਾਬੀ ਇਕਾਂਗੀ ਦਾ ਇਤਿਹਾਸਪ੍ਰੀਨਿਤੀ ਚੋਪੜਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਅੱਧ ਚਾਨਣੀ ਰਾਤਪੰਜਾਬੀ ਕਹਾਣੀਮੱਧਕਾਲੀਨ ਪੰਜਾਬੀ ਸਾਹਿਤਸਾਕਾ ਸਰਹਿੰਦਵੀਲਹੂਇੰਡੀਆ ਗੇਟਸੁਜਾਨ ਸਿੰਘਮਿੱਟੀਲੋਕੇਸ਼ ਰਾਹੁਲਪੰਜਾਬੀ ਲੋਰੀਆਂਕਾਮਾਗਾਟਾਮਾਰੂ ਬਿਰਤਾਂਤਡੇਂਗੂ ਬੁਖਾਰਇਸਲਾਮਹੀਰਾ ਸਿੰਘ ਦਰਦਜਿਗਰ ਦਾ ਕੈਂਸਰਆਧੁਨਿਕ ਪੰਜਾਬੀ ਕਵਿਤਾਉਸਤਾਦ ਦਾਮਨਰਾਜ ਸਭਾਕਰਨੈਲ ਸਿੰਘ ਪਾਰਸਸ਼ੂਦਰਜਨਮ ਸੰਬੰਧੀ ਰੀਤੀ ਰਿਵਾਜਪ੍ਰੋਫ਼ੈਸਰ ਮੋਹਨ ਸਿੰਘਬੰਦਾ ਸਿੰਘ ਬਹਾਦਰਸ਼ਰੀਂਹਨਨਕਾਣਾ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇਯਾਕੂਬਪੰਜਾਬੀ ਵਿਕੀਪੀਡੀਆਜਵਾਰ (ਚਰ੍ਹੀ)ਨਿਊਜ਼ੀਲੈਂਡਕੇਂਦਰੀ ਸੈਕੰਡਰੀ ਸਿੱਖਿਆ ਬੋਰਡ🡆 More