ਕੇਕੜਾ

ਕੇਕੜਾ ਦਸ ਪੈਰਾਂ ਵਾਲੇ ਜਲਚਰਾਂ ਦੀ ਵਿਸ਼ਾਲ ਜਾਤੀ ਵਿਚੋਂ ਇੱਕ ਜੀਵ ਹੈ, ਜਿਸਦੀ ਬਾਹਰ ਵੱਲ ਨਿੱਕਲੀ ਹੋਈ ਛੋਟੀ ਪੂੰਛ ਹੁੰਦੀ ਹੈ ਜੋ ਕਿ ਆਮ ਤੌਰ 'ਤੇ ਪੂਰੀ ਦੀ ਪੂਰੀ ਛਾਤੀ ਹੇਠਾਂ ਛਿਪੀ ਹੁੰਦੀ ਹੈ। ਕੇਕੜੇ ਦੁਨੀਆ ਦੇ ਸਾਰੇ ਸਮੁੰਦਰਾਂ, ਸਾਫ਼ ਪਾਣੀਆਂ ਅਤੇ ਧਰਾਤਲ ਉੱਪਰ ਰਹਿੰਦੇ ਹਨ। ਕੇਕੜੇ ਦੇ ਪੰਜਿਆਂ ਦਾ ਇੱਕ ਜੋੜਾ ਅਤੇ ਆਮ ਤੌਰ 'ਤੇ ਇਹ ਕੱਛੂ ਵਾਂਗ ਮੋਟੇ ਬਾਹਰੀ ਕੰਕਾਲ ਨਾਲ ਢਕਿਆ ਹੁੰਦਾ ਹੈ। ਇਸੇ ਨਾਮ ਦੇ ਕੁਛ ਹੋਰ ਵੀ ਜਾਨਵਰ ਹਨ, ਜਿਵੇਂ ਕਿ- ਏਕਾਂਤਵਾਸੀ ਕੇਕੜੇ, ਰਾਜਾ ਕੇਕੜਾ, ਚੀਨੀ ਮਿੱਟੀ ਵਰਗੇ ਕੇਕੜੇ, ਘੋੜੇ ਦੀ ਨਾਲ ਵਰਗੇ ਕੇਕੜੇ, ਜੂੰਅ - ਇਹ ਸਾਰੇ ਅਸਲੀ ਕੇਕੜੇ ਨਹੀਂ ਹਨ।

ਵਿਕਾਸ

ਕੇਕੜਾ 
ਕੇਕੜਿਆਂ[permanent dead link] ਦੀ ਥਾਂ ਗੈਸਾਰਸਿਂਸ ਕੁਆਡਰੇਟਸ, ਮੱਧ ਅਮਰੀਕਾ

ਕੇਕੜੇ ਆਮ ਤੌਰ 'ਤੇ ਕੱਛੂ ਵਾਂਗ ਮੋਟੇ ਬਾਹਰੀਕੰਕਾਲ ਨਾਲ ਢਕੇ ਹੁੰਦੇ ਹਨ, ਜੋ ਕਿ ਮੁੱਖ ਰੂਪ ਵਿੱਚ ਭਾਰੀ ਖਨਿਜ ਕਾਈਟਿਨ ਦਾ ਬਣਿਆ ਹੁੰਦਾ ਹੈ, ਅਤੇ ਇੱਕ ਜੋੜਾ ਤਿਖੇ ਪੰਜਿਆਂ ਨਾਲ ਹਥਿਆਰਬੰਦ ਹੁੰਦਾ ਹੈ। ਕੇਕੜੇ ਸੰਸਾਰ ਭਰ ਦੇ ਸਾਰੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ, ਜਦਕਿ ਕਾਫ਼ੀ ਕੇਕੜੇ ਵਿਸ਼ੇਸ਼ ਤੌਰ 'ਤੇ ਖੰਡੀ ਖੇਤਰਾਂ ਵਿੱਚ ਸਾਫ਼ ਪਾਣੀ ਅਤੇ ਧਰਤੀ ਉੱਪਰ ਵੀ ਰਹਿੰਦੇ ਹਨ| ਕੇਕੜੇ ਦੇ ਅਕਾਰ ਵਿੱਚ ਕਾਫ਼ੀ ਭਿੰਨਤਾ ਹੈ, ਜੋ ਮਟਰ ਦੇ ਦਾਣੇ ਜਿੰਨੇ ਅਕਾਰ ਤੋਂ ਲੈਕੇ  ਜਪਾਨੀ ਮੱਕੜੀ ਦੇ ਆਕਾਰ ਤੋਂ ਕੁਛ ਕੁ ਮਿਲੀਮੀਟਰ ਚੌੜਾ ਅਤੇ ਇਸਦੀਆਂ ਲੱਤਾਂ 4ਮੀਟਰ ਤੱਕ ਫੈਲ ਸਕਦੀਆਂ ਹਨ|

ਕੇਕੜੇ ਦੀਆਂ ਲਗਭਗ 850 ਪ੍ਰਜਾਤੀਆਂ ਸਾਫ਼ ਪਾਣੀ ਵਾਲੀਆਂ ਹਨ, ਜਿੰਨ੍ਹਾਂ ਵਿੱਚ ਸਥਲਚਰੀ ਜਾਂ ਅਰਧਸਥਲਚਰੀ ਦੋਵੇਂ ਹੀ ਆਉਂਦੇ ਹਨ| ; ਇਹ ਦੁਨੀਆ ਦੇ ਖੰਡੀ ਜਾਂ ਅਧਖੰਡੀ ਖੇਤਰਾਂ ਵਿੱਚ ਪਾਇਆ ਜਾਂਦਾ ਹੈ|  ਪਹਿਲਾਂ ਇਹ ਵਿਚਾਰ ਪ੍ਰਚਲਿੱਤ ਸੀ ਕਿ ਇਹ ਕਿਸੇ ਹੋਰ ਪ੍ਰਜਾਤੀ ਤੋਂ ਨਹੀਂ ਬਣਿਆ,  ਪਰ ਹੁਣ ਮੰਨਿਆ ਜਾਂਦਾ ਹੈ ਕਿ ਇਹ ਘੱਟੋ ਘੱੱਟ ਦੋ ਅਲਗ ਅਲਗ ਪ੍ਰਜਾਤੀਆਂ ਦਾ ਪ੍ਰਤੀਨਿਧੀਤਵ ਕਰਦੇ ਹਨ, ਇੱਕ ਪੁਰਾਣੇ ਸਮੇਂ ਦੀ ਗੇ ਇੱਕ ਨਵੀਂ ਦੁਨੀਆ ਦੀ|

ਕੇਕੜੇ ਦਾ ਸਭ ਤੋਂ ਪੁਰਾਣਾ ਜਿਵਾਸ਼ਮ ਜੋਰਾਸਿਕ ਸਮੇਂ ਤੋਂ ਪ੍ਰਾਪਤ ਹੁੰਦਾ ਹੈ, ਹਾਲਾਂਕਿ ਕਾਰਬੋਨੀਫੇਰਸ ਮੋਰਾਕਿਸ ਨੂੰ ਕੱਛੂ ਦੀ ਪਿੱਠ ਦੀ ਹੱਡੀ ਕਰਕੇ ਜਾਣਿਆ ਜਾਂਦਾ ਹੈ, ਜੋ ਸ਼ਾਇਦ ਮੁੱਢਲੇ ਰੂਪ ਵਿੱਚ ਕੇਕੜਾ ਹੀ ਹੋਵੇ| ਕੇਕੜੇ ਦੀ ਚਮਕ ਉਸਦਾ ਅਸਲ ਸ਼ਿਕਾਰ ਜੁਰਾਸਿਕ  ਤੋਂ ਅਗਲੇ ਯੁਗ ਕ੍ਰੀਟੇਸ਼ਸ ਅਤੇ ਬਾਅਦ ਦੇ ਗੋਂਡਵਾਨਾ ਦੀਪਸਮੂਹ ਦੇ ਟੁੱਟਣ ਨਾਲ ਜਾਂ ਸਮਵਰਤੀ  ਹੱਡੀਆਂ ਵਾਲੀ ਮੱਛੀ ਦੇ ਵਿਕਰਣ ਨਾਲ ਜੋੜਿਆ ਜਾਂਦਾ ਹੈ|

ਯੋਨ ਦੋਹਰਾਪਨ

ਕੇਕੜਾ 

ਕੇਕੜਿਆਂ[permanent dead link] ਵਿੱਚ ਯੋਨ ਦੋਹਰਾਪਨ ਦੇ ਨਿਸ਼ਾਨ ਨਜ਼ਰ ਆਉਂਦੇ ਹਨ| ਨਰ ਕੇਕੜੇ ਦੇ ਅਕਸਰ ਵੱਡੇ ਪੰਜੇ ਹੁੰਦੇ ਹਨ| ਇਹ ਪ੍ਰਵਰਤੀ ਵਿਸ਼ੇਸ਼ ਰੂਪ ਵਿਚ  ਉਕਾ(Ocypodidae) ਜਾਤੀ ਦੇ ਖੰਭਕਾਰੀ ਕੇਕੜੇ ਵਿੱਚ ਸਪਸ਼ਟ ਨਜ਼ਰ ਆਉਂਦੀ ਹੈ| ਖੰਭਕਾਰੀ ਕੇਕੜਿਆਂ ਵਿੱਚ ਲ, ਨਰ ਕੇਕੜੇ ਦਾ ਇੱਕ ਪੰਜਾ ਜ਼ਿਆਦਾ ਵੱਡਾ ਹੁੰਦਾ ਹੈ ਅਤੇ ਸੰਚਾਰ ਕਰਨ ਦੇ ਕੰਮ ਆਉਂਦਾ ਹੈ, ਖ਼ਾਸਤੌਰ 'ਤੇ ਮਾਦਾ ਦੋਸਤ ਨੂੰ ਆਕਰਸ਼ਿਤ ਕਰਨ ਵਾਸਤੇ| ਹੋਰ ਸੱਪਸ਼ਟ ਅੰਤਰ ਪੇਟ ਦੀ ਬਣਤਰ ਦਾ ਹੈ, ਜੋ ਕਿ ਜ਼ਿਆਦਾਤਰ ਨਰ ਕੇਕੜਿਆਂ ਵਿੱਚ ਪਤਲੀ ਤੇ ਤਿਕੋਣੀ ਹੁੰਦੀ ਹੈ, ਜਦਕਿ ਮਾਦਾ ਕੇਕੜੇ ਦੇ ਪੇਟ ਦੀ ਬਣਤਰ ਵਿਆਪਕ ਤੌਰ 'ਤੇ ਗੋਲ ਹੁੰਦੀ ਹੈ, ਇਹ ਔਸ ਕਾਰਨ ਹੁੰਦੀ ਹੈ ਕਿਉਂਕਿ ਮਾਨਦਾ ਕੇਕੜੇ ਨੇ ਪੇਟ ਅੰਦਰ ਫਲਯੁਕਤ(ਬੱਚੇ) ਆਂਡੇ ਹੁੰਦੇ ਹਨ।

ਪ੍ਰਜਾਤੀਆਂ

ਮੌਜੂਦਾ ਅਤੇ ਵਿਲੁਪਤ ਹੋ ਚੁੱਕੀਆਂ ਪ੍ਰਜਾਤੀਆਂ ਦੇ ਨਾਮ ਹੇਠਾਂ ਬਰੈਕਟਾਂ ਵਿੱਚ ਦਿੱਤੇ ਗਏ ਹਨ| ਸਭ ਤੋਂ ਵੱਡਾ ਪਰਿਵਾਰ ਇਉਕਾਰਕੀਨੋਇਡੀਆ, ਜਿਸ ਵਿੱਚ ਇਉਕਾਰਸਿਂਸ ਅਤੇ ਪਲੈਟੀਕੋਟਾ ਵੀ ਸ਼ਾਮਿਲ ਹਨ, ਨੂੰ ਆਮ ਤੌਰ 'ਤੇ ਸਭ ਤੋਂ ਪੁਰਾਣਾ ਕੇਕੜਾ ਸਮੂਹ ਮੰਨਿਆ ਜਾਂਦਾ ਹੈ, ਜਿਸ ਨੂੰ ਕਿ ਹੁਣ ਐਨੋਮੁਰਾ ਦਾ ਹਿੱਸਾ ਮਸਝਿਆ ਜਾਂਦਾ ਹੈ

ਕੇਕੜਾ 
ਕਾਪਸਕੀ[permanent dead link], ਉੱਤਰੀ ਕੈਮਰੂਨ ਵਿੱਚ ਇੱਕ ਕਰੈਕ ਫਾਈਨਨੇਟ ਪੋਟ
  • ਭਾਗ ਡਰੋਮਿਆਸਿਆ
    • ਡਾਕੋਟੀਕੈਨਰੋਡੀਆ(6†)
    •   ਡਰੋਮਿਉਡੀਆ(147, 85†)
    • ਗਲੀਸਨੈਰੋਪਸੋਡੀਆ (45†)
    • ਹੋਮੋਲੋਡਰੋਮਿਉਡੀਆ (24, 107†)
    • ਹੋਮੋਲੋਡੀਆ (73, 49†)
  • ਭਾਗ  ਰਾਨੀਨੋਇਡਾ(46, 196†)
  • ਭਾਗ ਸਕਾਈਕਲੋਡੋਰਿਪੋਡਿਆ(99, 27†)
  • ਭਾਗ ਬ੍ਰੈਚੂਰੀਆ
    • ਉਪਭਾਗ ਹੇਟੇਰੋਟਰੇਮਾਟਾ
      • ਐਥਰੋਇਡੀਆ (37, 44†)
      • ਬੇਲਿਉਡੀਆ (7)
      • ਬਾਈਥੋਗਰਾਉਡੀਆ (14)
      • ਕਾਲਾਪੋਡੀਆ (101, 71†)
      • ਕੈਨਕਰੋਡੀਆ (57, 81†)
      • ਕਾਰਪਿਲਿਉਡੀਆ (4, 104†)
      • ਚੇਰਾਗੋਨੋਡੀਆ (3, 13†)
      • ਕੋਰੀਸਟੋਡੀਆ (10, 5†)
      • ਕੋਂਪੋਨੋਕੈਨਕਰੋਡੀਆ (1†)
      • ਡਾਇਰੋਡੀਆ (4, 8†)
      • ਡੋਰੀਪੋਡੀਆ (101, 73†)
      • ਏਰੀਫੀਉਡੀਆ (67, 14†)
      • ਗੈਸਾਰਸਨੂਸੋਡੀਆ (349)
      • ਗੋਨਅਪਲਾਸੋਡੀਆ (182, 94†)
      • ਹੈਕਸਾਪੋਡੋਡੀਆ (21, 25†)
      • ਲੇਉਕੋਸਿਉਡੀਆ (488, 113†)
      • ਮਾਜੋਡੀਆ (980, 89†)
      • ਉਰੀਥੀਉਡੀਆ (1)
      • ਪਾਲੀਕੋਡੀਆ (63, 6†)
      • ਪਾਰਥੈਨੋਪੋਡੀਆ (144, 36†)
      • ਪਿਲੁਮਨੋਡੀਆ (405, 47†)
      • ਪੋਰਟੂਨੋਡੀਆ (455, 200†)
      • ਪੋਟਾਮੋਡੀਆ (662, 8†)
      • ਸਿਊਡੋਦੇਲਫੂਸੋਡੀਆ (276)
      • ਸਿਉਡੋਜ਼ਿਉਡੀਆ (22, 6†)
      • ਰੈਟਰੋਪਲਮੋਡੀਆ (10, 27†)
      • ਟਰਾਪੇਜ਼ੀਉਡੀਆ (58, 10†)
      • ਟਰੀਚੋਡਾਕਟੀਲੋਡੀਆ (50)
      • ਐਗਜ਼ਾਥੋਡੀਆ (736, 134†)
    • ਉਪਭਾਗ  ਥੋਰਾਕੋਟਰੇਮਾਟਾ
      • ਕਰੀਪਟੋਚੀਰਿਉਡੀਆ (46)
      • ਗਰਾਪਸੋਡੀਆ (493, 28†)
      • ਉਸੀਪੋਡੋਡੀਆ (304, 14†)
      • ***ਪਿੰਨੋਥੇਰੋਡੀਆ (304, 13†)

ਹਵਾਲੇ

Tags:

ਕੇਕੜਾ ਵਿਕਾਸਕੇਕੜਾ ਯੋਨ ਦੋਹਰਾਪਨਕੇਕੜਾ ਹਵਾਲੇਕੇਕੜਾਜਾਨਵਰਜੀਵ

🔥 Trending searches on Wiki ਪੰਜਾਬੀ:

ਹਾੜੀ ਦੀ ਫ਼ਸਲਸੰਗਰੂਰ (ਲੋਕ ਸਭਾ ਚੋਣ-ਹਲਕਾ)ਗ਼ੁਲਾਮ ਖ਼ਾਨਦਾਨਪਿਸ਼ਾਚਨਵੀਂ ਦਿੱਲੀਸੋਹਣੀ ਮਹੀਂਵਾਲਚਰਨ ਦਾਸ ਸਿੱਧੂਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਸੁਰਜੀਤ ਪਾਤਰਜੀਵਨੀਮੁਦਰਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਮਾਤਾ ਖੀਵੀਦਸਮ ਗ੍ਰੰਥਸ੍ਰੀ ਚੰਦਯੂਰਪੀ ਸੰਘਕੇਂਦਰ ਸ਼ਾਸਿਤ ਪ੍ਰਦੇਸ਼ਨਵ ਸਾਮਰਾਜਵਾਦਰਣਜੀਤ ਸਿੰਘ2024ਫ਼ਾਰਸੀ ਭਾਸ਼ਾਧਾਰਾ 370ਸਾਕਾ ਨਨਕਾਣਾ ਸਾਹਿਬਵਾਰਤਕਯੂਨੀਕੋਡਰੋਹਿਤ ਸ਼ਰਮਾਅਕਾਲੀ ਫੂਲਾ ਸਿੰਘਇਲਤੁਤਮਿਸ਼ਕਰਤਾਰ ਸਿੰਘ ਦੁੱਗਲਚੜ੍ਹਦੀ ਕਲਾਭਾਰਤ ਦਾ ਉਪ ਰਾਸ਼ਟਰਪਤੀਸਕੂਲਕੁਇਅਰ23 ਅਪ੍ਰੈਲਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਹਿਮਾਲਿਆਲੋਕ ਵਿਸ਼ਵਾਸ਼ਪੰਜਾਬੀ ਅਖ਼ਬਾਰਬਿਰਤਾਂਤ-ਸ਼ਾਸਤਰਇਹ ਹੈ ਬਾਰਬੀ ਸੰਸਾਰਮਾਰਕਸਵਾਦੀ ਸਾਹਿਤ ਆਲੋਚਨਾਗੁਰੂ ਗੋਬਿੰਦ ਸਿੰਘਪਰਿਵਾਰਤਖ਼ਤ ਸ੍ਰੀ ਪਟਨਾ ਸਾਹਿਬਗੁਰੂ ਅੰਗਦਗਿਆਨੀ ਦਿੱਤ ਸਿੰਘਵਿਕੀਪੀਡੀਆਸ਼ਹਾਦਾਅੱਜ ਆਖਾਂ ਵਾਰਿਸ ਸ਼ਾਹ ਨੂੰਤਕਨੀਕੀ ਸਿੱਖਿਆਵਾਰਤਕ ਦੇ ਤੱਤਖਿਦਰਾਣਾ ਦੀ ਲੜਾਈਬ੍ਰਹਿਮੰਡ ਵਿਗਿਆਨਦਿੱਲੀ ਸਲਤਨਤਮਈ ਦਿਨਗ਼ਜ਼ਲਈਸਟਰ ਟਾਪੂਪੰਜ ਕਕਾਰਹਲਫੀਆ ਬਿਆਨਭਾਰਤ ਦਾ ਰਾਸ਼ਟਰਪਤੀਆਂਧਰਾ ਪ੍ਰਦੇਸ਼ਰੱਖੜੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸੂਫ਼ੀ ਕਾਵਿ ਦਾ ਇਤਿਹਾਸਮਨੁੱਖੀ ਅਧਿਕਾਰ ਦਿਵਸਪੰਜਾਬੀ ਤਿਓਹਾਰਹਵਾ ਪ੍ਰਦੂਸ਼ਣਜੌਂਖ਼ਬਰਾਂਰਾਮਨੌਮੀਭਾਰਤ ਦਾ ਸੰਵਿਧਾਨਵਿਅੰਜਨ ਗੁੱਛੇਸਾਈਬਰ ਅਪਰਾਧਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਬੰਗਲੌਰਮੁੱਖ ਸਫ਼ਾ🡆 More