ਕੇਂਦਰੀ ਖੇਤੀਬਾੜੀ ਯੂਨੀਵਰਸਿਟੀ

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਇੱਕ ਖੇਤੀਬਾੜੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਮਨੀਪੁਰ ਦੇ ਸ਼ਹਿਰ ਇਰੋਸੈਂਬਾ, ਇੰਫਾਲ ਵਿੱਚ ਸਥਾਪਿਤ ਹੈ।

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ
ਕਿਸਮਸਰਵਜਨਿਕ
ਸਥਾਪਨਾ26 ਜਨਵਰੀ 1993
ਵਾਈਸ-ਚਾਂਸਲਰਡਾ. ਐੱਮ. ਪ੍ਰੇਮਜੀਤ ਸਿੰਘ
ਟਿਕਾਣਾ
ਇਰੋਸੈਂਬਾ
, ,
ਮਾਨਤਾਵਾਂDARE ਅਤੇ।CAR
ਵੈੱਬਸਾਈਟwww.cau.ac.in

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ, ਭਾਰਤੀ ਸੰਸਦ ਦੇ ਐਕਟ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਐਕਟ 1992 (1992 ਦਾ ਨੰਬਰ 40) ਅਧੀਨ ਸਥਾਪਿਤ ਕੀਤੀ ਗਈ ਸੀ। 13 ਸਤੰਬਰ 1993 ਨੂੰ ਇਸ ਯੂਨੀਵਰਸਿਟੀ ਦਾ ਪਹਿਲਾ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਭਾਰਤ ਦੀਆਂ ਬਿਹਤਰੀਨ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸ ਯੂਨੀਵਰਸਿਟੀ ਵਿੱਚ ਕਈ ਕੋਰਸ ਕਰਵਾਏ ਜਾਂਦੇ ਹਨ, ਜੋ ਖੇਤੀਬਾੜੀ ਨਾਲ ਜੁੜਦੇ ਹਨ। ਇਸ ਯੂਨੀਵਰਸਿਟੀ ਵਿੱਚ ਵੈਟਨਰੀ ਕੋਰਸ ਵੀ ਉਪਲਬਧ ਹਨ, ਜੋ ਉੱਚ-ਪੱਧਰ ਤੱਕ ਕਰਵਾਏ ਜਾਂਦੇ ਹਨ।

ਹਵਾਲੇ

Tags:

ਕੇਂਦਰੀ ਯੂਨੀਵਰਸਿਟੀਆਂਭਾਰਤਮਨੀਪੁਰ

🔥 Trending searches on Wiki ਪੰਜਾਬੀ:

ਮਸੰਦਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਖੋਰੇਜਮ ਖੇਤਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਸ਼ਾਹ ਜਹਾਨਤਜੱਮੁਲ ਕਲੀਮ5 ਦਸੰਬਰਸਾਈ (ਅੱਖਰ)ਵਾਰਿਸ ਸ਼ਾਹਪੂਛਲ ਤਾਰਾਯੋਗਾਸਣਲੋਕਧਾਰਾ ਅਤੇ ਪੰਜਾਬੀ ਲੋਕਧਾਰਾ2015ਗੁਰਦੁਆਰਿਆਂ ਦੀ ਸੂਚੀਕਹਾਵਤਾਂਸ਼ੁਭਮਨ ਗਿੱਲਗੁਰੂ ਹਰਿਕ੍ਰਿਸ਼ਨਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਨਿਊਯਾਰਕ ਸ਼ਹਿਰਖ਼ੁਸ਼ੀਸ਼੍ਰੋਮਣੀ ਅਕਾਲੀ ਦਲਸਾਕਾ ਨਨਕਾਣਾ ਸਾਹਿਬਜਰਗ ਦਾ ਮੇਲਾਬਾਬਾ ਫ਼ਰੀਦ20 ਜੁਲਾਈਆਇਰਿਸ਼ ਭਾਸ਼ਾਪ੍ਰਤੱਖ ਲੋਕਰਾਜਅੰਮ੍ਰਿਤਸਰ੧੯੨੫ਸੋਵੀਅਤ ਯੂਨੀਅਨਪੇਂਡੂ ਸਮਾਜਚੱਪੜ ਚਿੜੀਯੂਨੀਕੋਡ13 ਫ਼ਰਵਰੀਬੱਚਾਹੁਮਾਯੂੰਵਿਕੀਮੀਡੀਆ ਤਹਿਰੀਕ4 ਅਗਸਤਪੰਜਾਬੀ ਕਿੱਸਾ ਕਾਵਿ (1850-1950)ਬੰਦਾ ਸਿੰਘ ਬਹਾਦਰਜਨੇਊ ਰੋਗਲੋਹੜੀਕੋਟੜਾ (ਤਹਿਸੀਲ ਸਰਦੂਲਗੜ੍ਹ)ਰਸ (ਕਾਵਿ ਸ਼ਾਸਤਰ)6 ਜੁਲਾਈਪੰਜਾਬ ਵਿੱਚ ਸੂਫ਼ੀਵਾਦਗੁਰਦਿਆਲ ਸਿੰਘਤੀਜੀ ਸੰਸਾਰ ਜੰਗਵਿਆਹਫ਼ਾਇਰਫ਼ੌਕਸਭਾਰਤੀ ਪੰਜਾਬੀ ਨਾਟਕਭਗਤ ਪਰਮਾਨੰਦਭਗਤ ਧੰਨਾ ਜੀ23 ਦਸੰਬਰਅਲੰਕਾਰ (ਸਾਹਿਤ)ਸ਼ਿਖਰ ਧਵਨਬਵਾਸੀਰਟੈਲੀਵਿਜ਼ਨਸੰਯੁਕਤ ਰਾਸ਼ਟਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਲੱਕੜਭਾਰਤਮਿਆ ਖ਼ਲੀਫ਼ਾਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਸੂਰਜਹੁਸਤਿੰਦਰਪੁਆਧੀ ਉਪਭਾਸ਼ਾਬੁਰਜ ਥਰੋੜਖੰਡਾਸਿਆਸੀ ਦਲਸਤੋ ਗੁਣ🡆 More